captain Archives - Daily Post Punjabi

ਡਾ. ਦਲਜੀਤ ਚੀਮਾ ਨੇ ਬਿਜਲੀ ਮੁੱਦੇ ਨੂੰ ਲੈ ਕੇ ‘ਕਾਂਗਰਸ’ ਨੂੰ ਲਿਆ ਨਿਸ਼ਾਨੇ ‘ਤੇ, ਗਲਤ ਤੱਥ ਪੇਸ਼ ਕਰਨ ਦਾ ਲਗਾਇਆ ਦੋਸ਼
ਚੰਡੀਗੜ੍ਹ: ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਕਾਂਗਰਸ ਪਾਰਟੀ ਨੂੰ ਬਿਜਲੀ ਮੁੱਦੇ ‘ਤੇ ਨਿਸ਼ਾਨੇ ਉਤੇ ਲੈਂਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦੀ ਵੱਡੀ ਖੇਡ ਹੈ, ਜਿਸ ਦੇ ਕੁਝ ਤੱਥ ਅਖਬਾਰ ਵਿੱਚ ਪ੍ਰਕਾਸ਼ਤ ਕੀਤੇ ਗਏ ਹਨ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਬਿਜਲੀ ਪ੍ਰਾਜੈਕਟ ਜੋ ਕੰਪਨੀਆਂ ਨੇ ਲਗਾਏ ਉਨ੍ਹਾਂ ਕੋਲੋਂ ਲਗਭਗ 16 ਕਰੋੜ 35 ਲੱਖ ਰੁਪਏ ਦੇ ਕਰੀਬ ਪਾਰਟੀ ਫੰਡ ਦੇ ਨਾਂ ‘ਤੇ ਲਏ ਗਏ ਸਨ, ਜਿਸ ਵਿਚ ਸਾਰੀਆਂ ਕੰਪਨੀਆਂ ਦੇ ਨਾਂ ਹਨ।

Dr. Daljit Cheema

ਸਾਰੀਆਂ ਰਾਜਨੀਤਿਕ ਪਾਰਟੀਆਂ ਵੱਖ ਵੱਖ ਕੰਪਨੀਆਂ ਤੋਂ ਪਾਰਟੀ ਫੰਡ ਲੈਂਦੀਆਂ ਹਨ, ਜੋ ਨਿਯਮਾਂ ਅਨੁਸਾਰ ਲਏ ਜਾਂਦੇ ਹਨ, ਸਾਨੂੰ ਇਸ ਗੱਲ ਤੇ ਇਤਰਾਜ਼ ਵੀ ਨਹੀਂ ਹੁੰਦਾ ਕਿ ਆਖਿਰ ਫੰਡ ਕਿਉਂ ਲਏ ਗਏ , ਪਰ ਮੁੱਦਾ ਇਹ ਹੈ ਕਿ ਰਾਜਪੁਰਾ ਪਲਾਂਟ ਦਾ ਪੱਤਰ ਜਦੋਂ ਜਾਰੀ ਹੋਇਆ ਜਿਸ ਵਿਚ ਬੇਸ਼ੱਕ ਰਾਜਪੁਰਾ ਜਾਂ ਤਲਵੰਡੀ ਸਾਬੋ ਪ੍ਰਜਾਕੈਟ ਹੈ ਤਾਂ ਕਾਂਗਰਸ ਪਾਰਟੀ ਨੇ ਰਟ ਲਗਾਈ ਹੋਈ ਹੈ ਕਿ ਸਾਰਾ ਗਲਤ ਹੈ ਜਿਥੇ ਇਕ ਪਾਸੇ ਸਮਝੌਤੇ ਨੂੰ ਗਲਤ ਕਹਿ ਰਹੇ ਹਨ। ਇਥੇ ਨਾਲ ਹੀ ਧਮਕੀ ਵੀ ਦੇ ਰਹੇ ਹਨ ਕਿ ਜੇ ਸਰਕਾਰ ਆਉਂਦੀ ਹੈ ਤਾਂ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਪਾਰਟੀ ਤੋਂ ਇੰਨੇ ਵੱਡੇ ਫੰਡ ਲਏ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ: 63 ਸਾਲਾਂ ਸੇਵਾ ਮੁਕਤ PCS ਅਧਿਕਾਰੀ ਸਰੋਜਿਨੀ ਗੌਤਮ ਸ਼ਾਰਦਾ ਬਣੀ ਯੂਨੀਵਰਸਿਟੀ ਦੀ ਟੌਪਰ

ਇਕ ਪਾਸੇ ਤੁਸੀਂ ਕੰਪਨੀਆਂ ਨੂੰ ਕੋਸਦੇ ਹੋ, ਇੱਥੋਂ ਤਕ ਕਿ ਪ੍ਰਾਜੈਕਟ ਲਗਾਉਣ ਵਾਲੀਆਂ ਕੰਪਨੀਆਂ ਨੂੰ ਵੀ ਕੋਸਦੇ ਹੋ ਤੇ ਅਕਾਲੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋ ਤਾਂ ਦੂਜੇ ਪਾਸੇ ਫੰਡ ਲੈ ਕੇ ਆਪਣੀ ਪਾਰਟੀ ਵਿਚ ਲੈ ਰਹੇ ਹਨ।ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਦੱਸਣਾ ਕਿ 16 ਕਰੋੜ ਰੁਪਏ ਐਡਵਾਂਸ ਕਿਉਂ ਲਏ ਗਏ?

Dr. Daljit Cheema

ਹੁਣ ਮੁੱਖ ਮੰਤਰੀ ਜਾ ਕੇ ਸਵਾਲਾਂ ਦੇ ਜਵਾਬ ਦੇਣ ਕਿ ਜੇ ਵ੍ਹਾਈਟ ਪੇਪਰ ਜਾਰੀ ਕਰਨਾ ਸੀ ਤਾਂ ਇਸ ਵਿਚ ਵੀ ਜਾਣਕਾਰੀ ਦੇ ਦਿਓ। 2014 ਵਿਚ ਇਹ ਕੰਪਨੀਆਂ ਦੀ ਤਰਫੋਂ ਕਾਲ ਵਾਸ਼ ਲਈ ਅਦਾਲਤ ਵਿਚ ਚਲੀ ਗਈ ਸੀ।ਅਕਾਲੀ ਸਰਕਾਰ ਨੇ ਕੇਸ ਲੜਿਆ ਤਾਂ ਸਾਡੇ ਹੱਕ ਵਿਚ ਫੈਸਲਾ ਲਿਆ ਗਿਆ। ਜਿਸਦੇ ਬਾਅਦ 2016 ਵਿਚ ਅਗਲਵ ਟ੍ਰਿਬਿਊਨਲ ਵਿਚ ਇਕਲੌਤੀ ਸਰਕਾਰ ਦੇ ਖਿਲਾਫ ਗਿਆ ਪਰ ਉਥੇ ਵੀ ਹਾਰ ਗਈ। 2017 ਵਿਚ ਕਾਂਗਰਸ ਦੀ ਸਰਕਾਰ ਆਈ ਅਤੇ ਮਾਮਲਾ ਫਿਰ ਸੁਪਰੀਮ ਕੋਰਟ ਵਿਚ ਚਲਾ ਗਿਆ, ਫਿਰ ਕੈਪਟਨ ਦੀ ਸਰਕਾਰ ਨੇ ਜਾਣਬੁੱਝ ਕੇ ਅਦਾਲਤ ਵਿੱਚ ਗਲਤ ਤੱਥ ਦਿੱਤੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ 2500 ਕਰੋੜ ਦਿੱਤੇ।

ਇਹ ਵੀ ਪੜ੍ਹੋ : ਭਾਜਪਾ ਨੇਤਾਵਾਂ ‘ਤੇ ਹੋਏ ਹਮਲੇ ਕਾਰਨ ਰੂਪਨਗਰ ‘ਚ BJP ਵਰਕਰਾਂ ਨੇ ਦਿੱਤਾ ਧਰਨਾ, SSP ਨੂੰ ਸੌਂਪਿਆ ਮੰਗ ਪੱਤਰ

The post ਡਾ. ਦਲਜੀਤ ਚੀਮਾ ਨੇ ਬਿਜਲੀ ਮੁੱਦੇ ਨੂੰ ਲੈ ਕੇ ‘ਕਾਂਗਰਸ’ ਨੂੰ ਲਿਆ ਨਿਸ਼ਾਨੇ ‘ਤੇ, ਗਲਤ ਤੱਥ ਪੇਸ਼ ਕਰਨ ਦਾ ਲਗਾਇਆ ਦੋਸ਼ appeared first on Daily Post Punjabi.

Cylinder ਅੱਗੇ ਧੂਫ ਬਾਲ ਔਰਤਾਂ ਨੇ ਉਡਾਏ ਲੋਕਾਂ ਦੇ ਹੋਸ਼! ਦੇਖੋ ਮੌਕੇ ਦੀਆਂ ਤਸਵੀਰਾਂ
The post Cylinder ਅੱਗੇ ਧੂਫ ਬਾਲ ਔਰਤਾਂ ਨੇ ਉਡਾਏ ਲੋਕਾਂ ਦੇ ਹੋਸ਼! ਦੇਖੋ ਮੌਕੇ ਦੀਆਂ ਤਸਵੀਰਾਂ appeared first on Daily Post Punjabi.

ਸ਼ਿਵ ਸੈਨਾ ਪੰਜਾਬ ਨੇ ਕੈਪਟਨ ਦੇ ਮਾਲੇਰਕੋਟਲਾ ਨੂੰ ਜਿਲ੍ਹਾ ਐਲਾਨਣ ਦੇ ਫੈਸਲੇ ਦਾ ਕੀਤਾ ਸਖਤ ਵਿਰੋਧ
Shiv Sena Punjab : ਅੱਜ ਸ਼ਿਵ ਸੈਨਾ ਪੰਜਾਬ ਦੀ ਬੈਠਕ ਸੈਨਾ ਭਵਨ ਘਨੌਲੀ ਵਿਖੇ ਪੰਜਾਬ ਦੀ ਪ੍ਰਧਾਨਗੀ ਵਿਚ ਹੋਈ। ਇਸ ਨੂੰ ਸੰਬੋਧਨ ਕਰਦਿਆਂ ਸੰਜੀਵ ਘਨੌਲੀ ਨੇ ਕਿਹਾ ਕਿ ਈਦ ਦੇ ਦਿਨ ਬਿਨਾਂ ਕਿਸੇ ਮੰਗ ਤੋਂ ਅਚਾਨਕ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਛੋਟੀ ਤਹਿਸੀਲ ਮਾਲੇਰਕੋਟਲਾ ਨੂੰ ਮੁਸਲਿਮ ਬਹੁਗਿਣਤੀ ਹੋਣ ਨਾਲ ਜਿਲ੍ਹਾ ਬਣਾਉਣ ਦੀ ਘੋਸ਼ਣਾ ਕੀਤੀ ਤੇ ਮੈਡੀਕਲ ਕਾਲਜ ਦੇ ਨਾਮ ਤੇ 500 ਕਰੋੜ ਰੁਪਏ ਦੇਣ ਅਤੇ ਉਸ ਕਾਲਜ ਦਾ ਨਾਂ ਮਲੇਰਕੋਟਲਾ ਦੇ ਸਾਬਕਾ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਦੇਣ ਦੀ ਘੋਸ਼ਣਾ ਕੀਤੀ।

Shiv Sena Punjab

ਸ਼ਿਵ ਸੈਨਾ ਪੰਜਾਬ ਨੇ ਕਾਂਗਰਸ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਧਰਮ ਦੇ ਅਧਾਰ ‘ਤੇ ਜ਼ਿਲ੍ਹਾ ਸਥਾਪਤ ਕਰਨ ਦੇ ਫੈਸਲੇ ਨਾਲ ਕਾਂਗਰਸ ਨੇ ਕਸ਼ਮੀਰ ਦੇ ਇਤਿਹਾਸ ਨੂੰ ਦੁਹਰਾਉਣ ਦਾ ਕੰਮ ਕੀਤਾ ਹੈ।ਇਸ ਫੈਸਲੇ ਨਾਲ ਸਰਕਾਰ ਨੇ ਮੁਸਲਮਾਨਾਂ ਨੂੰ ਹਰ ਥਾਂ ਬਿਠਾਉਣ ਦੀ ਕੋਸ਼ਿਸ਼ ਕੀਤੀ। ਮਲੇਰਕੋਟਲਾ ਵਿਚ ਸੰਵਿਧਾਨਕ ਅਹੁਦਾ ਅਤੇ ਕਸ਼ਮੀਰ, ਹਰਿਆਣਾ ਦੇ ਮੇਵਾਤ, ਯੂ ਪੀ ਦੀ ਕਿਰਾਨਾ ਅਤੇ ਮੁਸਲਿਮ ਆਬਾਦੀ ਵਧਣ ਕਾਰਨ ਹਿੰਦੂਆਂ ਅਤੇ ਹੋਰ ਧਰਮਾਂ ਦੇ ਪਰਵਾਸ ਦੇ ਨਤੀਜਿਆਂ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।

Shiv Sena Punjab

ਕਸ਼ਮੀਰ, ਉੱਤਰ ਪ੍ਰਦੇਸ਼, ਬੰਗਾਲ, ਕੇਰਲਾ ਵਿੱਚ ਮੁਸਲਮਾਨ ਅਬਾਦੀ ਦੇ ਵਧਣ ਦਾ ਸਬਕ ਨਾ ਲੈਂਦੇ ਹੋਏ ਮਮਤਾ ਬੈਨਰਜੀ ਦੀ ਤਰ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਮੁਸਲਮਾਨ ਵੋਟ ਬੈਂਕ ਪ੍ਰਾਪਤ ਕਰਨ ਲਈ ਉਹੀ ਫੈਸਲਾ ਲਿਆ ਹੈ, ਜਿਸਦਾ ਸ਼ਿਵ ਸੈਨਾ ਵਿਰੋਧ ਕਰਦਾ ਹੈ, ਤੁਰੰਤ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਫੈਸਲੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਅੰਦੋਲਨ ਦਾ ਰਾਹ ਅਪਣਾਉਣਾ ਪਏਗਾ। ਸ੍ਰੀ ਘਨੌਲੀ ਨੇ ਕਿਹਾ ਕਿ ਇਹ ਕੰਮ ਪਹਿਲਾਂ ਹੀ ਪੰਜਾਬ ਵਿੱਚ ਰੁਕਿਆ ਹੋਇਆ ਹੈ। ਅਤੇ ਕਾਂਗਰਸ ਸਰਕਾਰ ਨੇ ਰਾਜ ਪੱਧਰ ਲਈ ਕੋਈ ਕੰਮ ਨਹੀਂ ਕੀਤਾ।ਇਸ ਮੌਕੇ ਜ਼ਿਲ੍ਹਾ ਸ਼ਿਵ ਸੈਨਾ ਦੇ ਜ਼ਿਲ੍ਹਾ ਚੇਅਰਮੈਨ ਸਚਿਨ ਗਨੌਲੀ ਜ਼ਿਲ੍ਹਾ ਮੁਖੀ ਨਿਤਿਨ ਨੰਦਾ ਗਿਆਨਚੰਦ ਵਰਮਾ ਧਨੇਸ਼ ਭਨੋਟ ਸਤਪਾਲ ਗੰਗਵਾਲ ਅਮਰੀਸ਼ ਆਹੂਜਾ ਸੁਖਵਿੰਦਰ ਸਿੰਘ ਕਾਰਕੁੰਨ ਹਾਜ਼ਰ ਸਨ।

ਇਹ ਵੀ ਪੜ੍ਹੋ : BIG NEWS: ਤਊਤੇ ਦਾ ਕਹਿਰ, ਸਮੁੰਦਰ ‘ਚ ਡੁੱਬਿਆ ਭਾਰਤੀ ਜਹਾਜ਼, 170 ਤੋਂ ਵੱਧ ਲੋਕ ਲਾਪਤਾ

The post ਸ਼ਿਵ ਸੈਨਾ ਪੰਜਾਬ ਨੇ ਕੈਪਟਨ ਦੇ ਮਾਲੇਰਕੋਟਲਾ ਨੂੰ ਜਿਲ੍ਹਾ ਐਲਾਨਣ ਦੇ ਫੈਸਲੇ ਦਾ ਕੀਤਾ ਸਖਤ ਵਿਰੋਧ appeared first on Daily Post Punjabi.

ਕੈਪਟਨ ਸਰਕਾਰ ਦੇ ਸਮਾਰਟ ਫੋਨਾਂ ਬਾਰੇ ਵਾਇਰਲ ਹੋਇਆ ਇਹ ਮੈਸੇਜ, ਦਿੱਤੀ ਚਿਤਾਵਨੀ
ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਪੰਜਾਬ ਸਮਾਰਟ ਕੁਨੈਕਟ ਸਕੀਮ ਅਧੀਨ ਮੁਫ਼ਤ ਵਿਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿਚ ਨਾ ਆਉਣ।

captain smartphone warning

ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਘੁੰਮ ਰਹੇ ਫ਼ਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੇ ਆਧਾਰ ‘ਤੇ ਮੁਫ਼ਤ ਵਿਚ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਹੋਰ ਲੋਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ, ਜਿਸ ‘ਤੇ ਸਮਾਰਟ ਫ਼ੋਨਾਂ ਲਈ ਰਜਿਸਟ੍ਰੇਸ਼ਨ ਹੋ ਰਹੀ ਹੋਵੇ। ਉਨ੍ਹਾਂ ਆਨਲਾਈਨ ਧੋਖੇਬਾਜ਼ਾਂ ਨੂੰ ਸਾਈਬਰ ਕ੍ਰਾਈਮ ਰੋਕਥਾਮ ਕਾਨੂੰਨਾਂ ਅਧੀਨ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੋਬਾਈਲ ਸੰਦੇਸ਼ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਅਜਿਹੇ ਸੰਦੇਸ਼ਾਂ ਅਤੇ ਯੂ.ਆਰ.ਐਲ. ਲਿੰਕ ‘ਤੇ ਕਲਿੱਕ ਨਾ ਕਰਨ, ਜਿੱਥੇ ਸਰਕਾਰ ਵੱਲੋਂ ਮੁਫ਼ਤ ਸਮਾਰਟ ਫ਼ੋਨ ਦੇਣ ਲਈ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਗਿਆ ਹੋਵੇ। ਸਿੰਗਲਾ ਨੇ ਸੁਚੇਤ ਕੀਤਾ ਕਿ ਅਜਿਹੇ ਧੋਖਾਧੜੀ ਵਾਲੇ ਸੁਨੇਹੇ ‘ਤੇ ਕਲਿੱਕ ਕਰਨ ਨਾਲ ਤੁਹਾਡੇ ਮੋਬਾਈਲ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿਚ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਗ੍ਰਾਫ਼ਿਕਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਅਤੇ ਕੈਪਟਨ ਸਮਾਰਟ ਫ਼ੋਨ ਡਿਸਟ੍ਰੀਬਿਊਸ਼ਨ ਸਕੀਮ 2020 ਸਿਰਲੇਖ ਹੇਠ ਰਜਿਸਟ੍ਰੇਸ਼ਨ ਲਈ ਪ੍ਰੋਫ਼ਾਰਮਾ ਦਿੱਤਾ ਗਿਆ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੰਦੇਸ਼ਾਂ, ਯੂ.ਆਰ.ਐਲ. ਲਿੰਕਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਜੇ ਕਿਸੇ ਕੋਲ ਅਜਿਹਾ ਸੰਦੇਸ਼ ਆਉਂਦਾ ਵੀ ਹੈ ਤਾਂ ਇਸ ਨੂੰ ਅੱਗੇ ਹੋਰਾਂ ਨੂੰ ਨਾ ਭੇਜਿਆ ਜਾਵੇ, ਸਗੋਂ ਤੁਰੰਤ ਡਿਲੀਟ ਕਰ ਦਿੱਤਾ ਜਾਵੇ।

The post ਕੈਪਟਨ ਸਰਕਾਰ ਦੇ ਸਮਾਰਟ ਫੋਨਾਂ ਬਾਰੇ ਵਾਇਰਲ ਹੋਇਆ ਇਹ ਮੈਸੇਜ, ਦਿੱਤੀ ਚਿਤਾਵਨੀ appeared first on Daily Post Punjabi.

ਕੈਪਟਨ ਸਰਕਾਰ ਵਿਰੁੱਧ ਦੂਜੀ ਵਾਰ ਲੁਧਿਆਣਾ ਬਣਿਆ ਵਿਦਰੋਹੀ ਗੜ੍ਹ
stronghold against Captain Sarkar  :   2002 ‘ਚ ਕਾਂਗਰਸੀਆਂ ਵਲੋਂ ਬਣਾਈ ਗਈ ਸਰਕਾਰ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਸਨ। ਉਦੋਂ ਅਤੇ ਇਸ ਵਾਰ ਵੀ ਕੋਈ ਵਿਰੋਧੀ ਕੋਈ, ਸਗੋਂ ਆਪਣੇ ਹੀ ਭਾਵ ਕਿ ਕਾਂਗਰਸੀਆਂ ਨੇ ਹੀ ਕਾਂਗਰਸ ਦੇ ਵਿਰੁੱਧ ਮੋਰਚਾ ਖੋ ਖੋਲਿਆ ਹੈ।ਹੁਣ ਕੈਪਟਨ ਸਰਕਾਰ ਕੈਬਿਨੇਟ ਮੰਤਰੀ ਹਰਨਾਮ ਦਾਸ ਜ਼ੌਹਰ ਹੁਣ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਨਿਸ਼ਾਨੇ ‘ਤੇ ਹੈ।

stronghold against Captain Sarkar

ਦੋਨਾਂ ਪਾਸਿਆਂ ਤੋਂ ਲੁਧਿਆਣਾ ਹੀ ਵਿਰੋਧ ‘ਚ ਰਿਹਾ ਹੈ।ਪਰ ਮੌਜੂਦਾ ਸਮੇਂ ‘ਚ ਜ਼ਿਲੇ ਦਾ ਜ਼ਿਆਦਾਤਰ ਕਾਂਗਰਸੀ ਨੇਤਾ ਦੇਖਣ ਅਤੇ ਉਡੀਕ ਕਰਨ ਦੀ ਨੀਤੀ ‘ਤੇ ਜ਼ਿਆਦਾ ਅਮਨ ਕਰ ਰਹੇ ਹਨ।ਪਾਰਟੀ ਦੀ ਮੰਨੀਏ ਤਾਂ ਪਿਛਲੀ ਵਾਰ ਮੰਤਰੀ ਜੌਹਰ ਦਾ ਮਿਸ਼ਨ-ਬਗਾਵਤ ਸਿਰੇ ਨਹੀਂ ਚੜ੍ਹ ਸਕਿਆ ਸੀ।ਇਸ ਵਾਰ ਹਾਰੇ ਹੋਏ ਕਾਂਗਰਸੀ ਨੇਤਾ,ਸੰਸਦ ਮੈਂਬਰ ਦੂਲੋ ਦੇ ਨਾਲ ਇਕਜੁੱਟ ਹੋਣ ‘ਚ ਕੋਈ ਜਲਦਬਾਜ਼ੀ ਨਹੀਂ ਕਰਨਗੇ।
ਸ਼ਮਸ਼ੇਰ ਸਿੰਘ ਦੂਲੋ ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਹੀ ਬਗਾਵਤੀ ਮੁੱਦਾ ਬਣਾ ਕੇ ਉਹ ਕੈਪਟਨ ਸਰਕਾਰ ਦਾ ਵਿਰੋਧ ਕਰਨਗੇ।ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨਾਲ ਸਵਾਲ-ਜਵਾਬ ਕਰਨ ਦੀ ਬਜਾਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਵਿਕਾਸ ਵਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਮੁਖੀ ਸੁਪਰੀਮੋ ਕਹਿਣ ਤਾਂ ਉਹ ਸਭ ਕੁਝ ਛੱਡਣ ਨੂੰ ਤਿਆਰ ਹਨ।6 ਵਾਰ ਵਿਧਾਇਕ ਬਣਨ ਵਾਲੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਨੇੜਤਾ ਸਭ ਨੂੰ ਪਤਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਸੁਰਿੰਦਰ ਸਿੰਘ ਡਾਵਰ ਇਸ ਵਾਰ ਕੋਈ ਪੋਰਟਫੋਲਿਓ ਨਾ ਮਿਲਣ ਕਾਰਨ ਖੁਸ਼ ਤਾਂ ਨਹੀਂ ਹੈ, ਪਰ ਖੁਲ ਕੇ ਬੋਲਣਾ ਵੀ ਨਹੀਂ ਚਾਹੁੰਦੇ।ਉਨ੍ਹਾਂ ਨੇ ਵਿਵਾਦਾਂ ਤੋਂ ਬਚਣ ਲਈ ਪੱਲਾ ਝਾੜਦੇ ਹੋਏ ਕਿਹਾ ਕਿ ਸੀਨੀਅਰ ਲੀਡਰਸ਼ਿਪ ਦਾ ਮਾਮਲਾ ਹੈ।

The post ਕੈਪਟਨ ਸਰਕਾਰ ਵਿਰੁੱਧ ਦੂਜੀ ਵਾਰ ਲੁਧਿਆਣਾ ਬਣਿਆ ਵਿਦਰੋਹੀ ਗੜ੍ਹ appeared first on Daily Post Punjabi.