Car accident news Archives - Daily Post Punjabi

ਲੁਧਿਆਣਾ: ਓਵਰ ਸਪੀਡ ਹੋਣ ਕਾਰਨ ਕਾਰ ਦਾ ਹੋਇਆ ਐਕਸੀਡੈਂਟ, 2 ਵਿਅਕਤੀ ਜ਼ਖ਼ਮੀ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਓਵਰ ਸਪੀਡ ਕਾਰ ਚਲਾਉਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਸੋਮਵਾਰ ਤੜਕੇ ਵੀ ਇੱਕ ਹਾਦਸਾ ਵਾਪਰਿਆ। ਇੱਕ ਕਾਰ ਚਾਲਕ ਨੇ ਓਵਰ ਸਪੀਡ ਕਾਰ ਫਾਊਨਟੇਨ ਚੌਂਕ ਤੇ ਟੱਕਰ ਮਾਰ ਦਿੱਤੀ।

Ludhiana Car accident news

ਕਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਰਫਤਾਰ ਬਹੁਤ ਤੇਜ਼ ਸੀ। ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ ਸਨ ਪਰ ਏਅਰ ਬੈਗ ਖੁੱਲ੍ਹਣ ਕਾਰਨ ਕਾਰ ਵਿਚ ਸਵਾਰ ਲੋਕਾਂ ਦਾ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਦੋ ਨੌਜਵਾਨ ਸਵਾਰ ਸਨ। ਦੋਵਾਂ ਦੀਆਂ ਲੱਤਾਂ ਅਤੇ ਬਾਹਾਂ ਟੁੱਟੀਆਂ ਹਨ, ਉਹ ਦੁੱਗਰੀ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਜ਼ਖ਼ਮੀ ਦੁੱਗਰੀ ਦੇ ਵਸਨੀਕ ਹਨ, ਅਜੇ ਤੱਕ ਨਾਂ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਸੜਕ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖ ਰਹੀ ਹੈ ਕਿ ਕਾਰ ਦੀ ਰਫ਼ਤਾਰ ਕਿੰਨੀ ਹੈ ਅਤੇ ਹਾਦਸਾ ਕਿਵੇਂ ਵਾਪਰਿਆ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਜਾਂਚ ਅਧਿਕਾਰੀ ਸੁਖਵਿੰਦਰ ਨੇ ਦੱਸਿਆ ਕਿ ਪੋਲੋ ਕਾਰ ਹੈ। ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਕਾਰ ਅੰਦਰ ਸ਼ਰਾਬ ਆਦਿ ਦੀਆਂ ਬੋਤਲਾਂ ਪਈਆਂ ਸਨ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰੇਗੀ ਕਿ ਕੀ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਕਾਰ ਨੂੰ ਕ੍ਰੇਨ ਦੀ ਮਦਦ ਨਾਲ ਖਿੱਚ ਕੇ ਥਾਣੇ ਲਿਆਂਦਾ ਗਿਆ। ਕਾਰ ਚਾਲਕਾਂ ਦੀ ਪਛਾਣ ਕਰਨ ਤੋਂ ਬਾਅਦ ਹੀ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।

The post ਲੁਧਿਆਣਾ: ਓਵਰ ਸਪੀਡ ਹੋਣ ਕਾਰਨ ਕਾਰ ਦਾ ਹੋਇਆ ਐਕਸੀਡੈਂਟ, 2 ਵਿਅਕਤੀ ਜ਼ਖ਼ਮੀ appeared first on Daily Post Punjabi.