car-bike collided Archives - Daily Post Punjabi

ਫ਼ਿਰੋਜ਼ਪੁਰ ‘ਚ ਸੜਕ ਹਾ.ਦਸੇ ‘ਚ 2 ਦੀ ਮੌ.ਤ, ਕਾਰ-ਬਾਈਕ ਦੀ ਹੋਈ ਸੀ ਟੱਕਰ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਫ਼ਿਰੋਜ਼ਪੁਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਸਨ। ਪਹਿਲੀ ਘਟਨਾ ਜ਼ਿਲ੍ਹੇ ਦੇ ਮੱਲਾਂਵਾਲਾ ਥਾਣੇ ਅਧੀਨ ਪੈਂਦੇ ਸਤਕਰਤਾਰ ਕਾਲੂ ਭੱਠੇ ਨੇੜੇ ਵਾਪਰੀ। ਦੂਸਰੀ ਘਟਨਾ ਵਿੱਚ ਜ਼ਿਲ੍ਹੇ ਦੇ ਮੱਖੂ ਥਾਣਾ ਅਧੀਨ ਪੈਂਦੇ ਪਿੰਡ ਅਰਾਈਆਂਵਾਲਾ ਨੇੜੇ ਵਾਪਰੀ। ਦੋਵਾਂ ਹਾਦਸਿਆਂ ਵਿੱਚ ਮਰਨ ਵਾਲੇ ਮੋਟਰਸਾਈਕਲ ਸਵਾਰਾਂ ਦੀ ਮੌਤ ਦਾ ਵੱਡਾ ਕਾਰਨ ਹੈਲਮੇਟ ਨਾ ਪਹਿਨਣਾ ਮੰਨਿਆ ਜਾ ਰਿਹਾ ਹੈ।

ਸਤਕਰਤਾਰ ਕਾਲੂ ਭੱਠੇ ਨੇੜੇ ਕਾਰ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। 18 ਸਾਲਾ ਦਿਲਸ਼ੋਕ ਵਾਸੀ ਪਿੰਡ ਈਲਸੇਵਾਲਾ ਫ਼ਿਰੋਜ਼ਪੁਰ ਦੀ ਕਾਰ ਨਾਲ ਟਕਰਾ ਗਿਆ। ਟੱਕਰ ਕਾਰਨ ਦਿਲਸ਼ੋਕ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਵੱਡੇ ਭਰਾ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਕਾਰ ਦੀ ਆਟੋ ਨਾਲ ਟੱਕਰ, ਹਾ.ਦਸੇ ‘ਚ ਇੱਕ ਅਪਾਹਜ ਦੀ ਮੌ.ਤ, ਡਰਾਈਵਰ ਸਣੇ 4 ਜ਼ਖਮੀ

ਦੂਸਰੀ ਘਟਨਾ ਵਿੱਚ ਪਿੰਡ ਅਰਾਈਆਂਵਾਲਾ ਨੇੜੇ ਇੱਕ ਅਣਪਛਾਤੇ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕਾਰ ਦੇ ਬਿਲਕੁਲ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਨਵਜੋਤ ਸਿੰਘ ਵਾਸੀ ਪਿੰਡ ਮਾਛੀਕੇ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਜ਼ੀਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਵੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਫ਼ਿਰੋਜ਼ਪੁਰ ‘ਚ ਸੜਕ ਹਾ.ਦਸੇ ‘ਚ 2 ਦੀ ਮੌ.ਤ, ਕਾਰ-ਬਾਈਕ ਦੀ ਹੋਈ ਸੀ ਟੱਕਰ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ appeared first on Daily Post Punjabi.