Car collides with Bolero Archives - Daily Post Punjabi

ਹੁਸ਼ਿਆਰਪੁਰ : ਟੋਲ ਪਲਾਜ਼ਾ ਕੋਲ ਖੜ੍ਹੀ ਬਲੈਰੋ ਨਾਲ ਕਾਰ ਦੀ ਹੋਈ ਟੱਕਰ, ਮਾਂ-ਪੁੱਤ ਸਣੇ 3 ਲੋਕਾਂ ਦੀ ਹੋਈ ਮੌਤ
ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੇੜੇ ਟੋਲ ਪਲਾਜ਼ਾ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਟੋਲ ਪਲਾਜ਼ਾ ਕੋਲ ਖੜ੍ਹੀ ਬਲੈਰੋ ਨਾਲ ਇੱਕ ਕਾਰ ਟਕਰਾਈ ਗਈ। ਟੱਕਰ ਕਾਰਨ ਕਾਰ ਵਿੱਚ ਸਵਾਰ ਮਾਂ, ਪੁੱਤਰ ਅਤੇ ਇੱਕ ਹੋਰ ਵਾਹਨ ਵਿੱਚ ਸਵਾਰ ਇੱਕ ਯਾਤਰੀ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਟਾਂਡਾ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਕੇਐਮਐਸ ਕਾਲਜ ਦੀ ਮਾਲਕਣ ਅਤੇ ਮੌਜੂਦਾ ਪ੍ਰਿੰਸੀਪਲ ਸ਼ਬਨਮ ਕੌਰ ਆਪਣੇ ਪੁੱਤਰ ਨਾਲ ਆਪਣੀ ਧੀ ਨੂੰ ਜਲੰਧਰ ਛੱਡਣ ਲਈ ਕਾਰ ਵਿੱਚ ਗਈ ਸੀ। ਜਲੰਧਰ ਵਿੱਚ ਧੀ ਨੂੰ ਛੱਡਣ ਤੋਂ ਬਾਅਦ, ਮਾਂ ਅਤੇ ਪੁੱਤਰ ਦਸੂਹਾ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਜਦੋਂ ਉਹ ਟੋਲ ਪਲਾਜ਼ਾ ਚੋਲਾਂਗ ਦੇ ਨੇੜੇ ਪਹੁੰਚੇ, ਤਾਂ ਉਨ੍ਹਾਂ ਦੀ ਕਾਰ ਸਿੱਧੀ ਅੱਗੇ ਖੜੀ ਬੋਲੈਰੋ ਕਾਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ : Kaylons School of Beauty ਵੱਲੋਂ Womens’ Day ਮੌਕੇ ਮਹਿਲਾ ਪੁਲਿਸ ਨਾਲ ਸਮਾਰੋਹ ਆਯੋਜਿਤ

ਹਾਦਸੇ ਵਿੱਚ ਜਿਸ ਕਾਰਨ ਬੋਲੈਰੋ ਵਿੱਚ ਸਵਾਰ ਯਾਤਰੀ ਵੀ ਜ਼ਖਮੀ ਹੋ ਗਿਆ। ਤਿੰਨਾਂ ਨੂੰ ਟਾਂਡਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਹਿਲਾ ਦੀ ਪਛਾਣ ਸ਼ਬਨਮ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਬਨਮ ਕੌਰ ਨਿੱਜੀ ਕਾਲਜ ਦੀ ਪ੍ਰਿੰਸੀਪਲ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹੁਸ਼ਿਆਰਪੁਰ : ਟੋਲ ਪਲਾਜ਼ਾ ਕੋਲ ਖੜ੍ਹੀ ਬਲੈਰੋ ਨਾਲ ਕਾਰ ਦੀ ਹੋਈ ਟੱਕਰ, ਮਾਂ-ਪੁੱਤ ਸਣੇ 3 ਲੋਕਾਂ ਦੀ ਹੋਈ ਮੌਤ appeared first on Daily Post Punjabi.