car fire Archives - Daily Post Punjabi

ਖੰਨਾ ‘ਚ ਚੱਲਦੀ ਕਾਰ ਨੂੰ ਲੱਗੀ ਭਿ.ਆਨ.ਕ ਅੱ.ਗ, ਸੈਂਕੜੇ ਏਕੜ ਕਣਕ ਦੀ ਫਸਲ ਦਾ ਹੋਇਆ ਬਚਾਅ
ਖੰਨਾ ਦੇ ਪਾਇਲ ਥਾਣਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਵਿੱਚ ਬੁੱਧਵਾਰ ਦੇਰ ਰਾਤ ਚੱਲਦੀ ਕਾਰ ਵਿੱਚ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਚਾਲਕ ਨੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਕਾਰ ਰੋਕ ਦਿੱਤੀ ਸੀ ਅਤੇ ਖੁਦ ਬਾਹਰ ਨਿਕਲ ਗਿਆ। ਉਸੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਲੋਕਾਂ ਨੇ ਸਮਾਂ ਰਹਿੰਦੇ ਅੱਗ ‘ਤੇ ਕੰਟਰੋਲ ਕੀਤਾ। ਜਿਸ ਨਾਲ ਕੋਲ ਖੜ੍ਹੀ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਸੁਆਹ ਹੋਣ ਤੋਂ ਬਚਾ ਲਿਆ ਗਿਆ।

Khanna car fire

ਸਕੋਡਾ ਕਾਰ ਨੂੰ ਘੁਡਾਨੀ ਵਾਸੀ ਮਨਦੀਪ ਸ਼ਰਮਾ ਚਲਾ ਰਿਹਾ ਸੀ। ਉਹ ਮਕਡੋਨਲਡ ਤੋਂ ਆਪਣੇ ਪਿੰਡ ਜਾ ਰਿਹਾ ਸੀ। ਸ਼ਾਹਪੁਰ ਪਿੰਡ ਦੀ ਸੜਕ ‘ਤੇ ਮਨਦੀਪ ਸ਼ਰਮਾ ਨੇ ਇੰਜਣ ਵਿੱਚੋਂ ਧੂੰਆਂ ਨਿਕਲਦੇ ਦੇਖਿਆ ਤਾਂ ਉਸਨੇ ਤੁਰੰਤ ਕਾਰ ਰੋਕ ਦਿੱਤੀ। ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ ਤੇ ਲੋਕਾਂ ਨੇ ਹਿੰਮਤ ਦਿਖਾ ਕੇ ਅੱਗ ਨੂੰ ਬੁਝਾਇਆ।

ਇਹ ਵੀ ਪੜ੍ਹੋ: CM ਮਾਨ ਅੱਜ ਕਰਨਗੇ ਕੈਂਪੇਨ ਲਾਂਚ, ਮੋਹਾਲੀ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਕਰਨਗੇ ਮੁਲਾਕਾਤ

ਦੱਸ ਦੇਈਏ ਕਿ ਜਿਸ ਸੜਕ ਨੂੰ ਕਾਰ ਨੂੰ ਅੱਗ ਲੱਗੀ, ਉਸਦੇ ਦੋਨੋਂ ਪਾਸੇ ਕਣਕ ਦੀ ਫਸਲ ਪੱਕ ਕੇ ਤਿਆਰ ਹੈ। ਜੇਕਰ ਅੱਗ ਦੀ ਇੱਕ ਚਿੰਗਾੜੀ ਵੀ ਫਸਲ ਤੱਕ ਪਹੁੰਚ ਜਾਂਦੀ ਤਾਂ ਕਈ ਏਕੜ ਫਸਲ ਸੜ੍ਹ ਕੇ ਸੁਆਹ ਹੋ ਜਾਣੀ ਸੀ। ਅੱਗ ਪਿੰਡ ਦੇ ਰਿਹਾਇਸ਼ੀ ਇਲਾਕੇ ਤੱਕ ਵੀ ਪਹੁੰਚ ਸਕਦੀ ਸੀ। ਇਸ ਤੋਂ ਬਹੁਤ ਵੱਡਾ ਬਚਾਅ ਰਿਹਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ SHO ਸਤਨਾਮ ਸਿੰਘ ਵੀ ਆਪਣੀ ਟੀਮ ਸਣੇ ਮੌਕੇ ‘ਤੇ ਪਹੁੰਚ ਗਏ ਸਨ। ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਖੰਨਾ ‘ਚ ਚੱਲਦੀ ਕਾਰ ਨੂੰ ਲੱਗੀ ਭਿ.ਆਨ.ਕ ਅੱ.ਗ, ਸੈਂਕੜੇ ਏਕੜ ਕਣਕ ਦੀ ਫਸਲ ਦਾ ਹੋਇਆ ਬਚਾਅ appeared first on Daily Post Punjabi.

ਲੁਧਿਆਣਾ ‘ਚ ਆਲਟੋ ਕਾਰ ਨੂੰ ਅਚਾਨਕ ਲੱਗੀ ਅੱਗ, ਕਈ ਦਿਨਾਂ ਤੋਂ ਪੁਲ ਹੇਠਾਂ ਖੜ੍ਹੀ ਸੀ ਗੱਡੀ
ਪੰਜਾਬ ਦੇ ਲੁਧਿਆਣਾ ਵਿੱਚ ਸੋਮਵਾਰ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਆਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਕਈ ਦਿਨਾਂ ਤੋਂ ਪੁਲ ਦੇ ਨੀਚੇ ਖੜ੍ਹੀ ਹੋਈ ਸੀ। ਅੱਗ ਦੀ ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਤੋਂ ਬਾਅਦ ਕਾਰ ਵਿੱਚ ਕਈ ਧਮਾਕੇ ਵੀ ਹੋਏ।

Ludhiana Car Fire

ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਆਸ-ਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸ ਦੇਈਏ ਕਿ ਇਹ ਘਟਨਾ ਘੰਟਾ ਘਰ ਨੇੜੇ ਛਾਉਣੀ ਮੁਹੱਲੇ ਦੇ ਸਾਹਮਣੇ ਬਣੇ ਐਲੀਵੇਟੇਡ ਪੁੱਲ ਦੇ ਨੀਚੇ ਵਾਪਰੀ ਹੈ। ਇਹ ਅੱਗ ਕਿਸੇ ਸ਼ਰਾਰਤੀ ਵਿਅਕਤੀ ਨੇ ਲਗਾਈ ਹੈ ਜਾਂ ਅਚਾਨਕ ਕਿਸੇ ਕਾਰਨ ਲੱਗੀ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾ.ਤਲਾਂ ਦਾ ਅੱਜ ਹੋਵੇਗਾ ਪੋਸਟਮਾਰਟਮ, ਗੈਂਗਸਟਰ ਜੱਗੂ ਦੀ ਗੋਲਡੀ ਬਰਾੜ ਨੂੰ ਧਮਕੀ -‘ਕ.ਤਲ ਦੇ ਬਦਲੇ ਹੋਵੇਗਾ ਕ.ਤਲ’

ਪੁਲ ਦੇ ਨੀਚੇ ਵੱਡੀ ਗਿਣਤੀ ਵਿੱਚ ਲੋਕ ਗੱਡੀਆਂ ਪਾਰਕ ਕਰ ਕੇ ਚਲੇ ਜਾਂਦੇ ਹਨ। ਗਨੀਮਤ ਇਹ ਰਹੀ ਕਿ ਆਲਟੋ ਕਾਰ ਦੇ ਨਜ਼ਦੀਕ ਕੋਈ ਹੋਰ ਕਾਰ ਨਹੀਂ ਖੜ੍ਹੀ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ‘ਚ ਆਲਟੋ ਕਾਰ ਨੂੰ ਅਚਾਨਕ ਲੱਗੀ ਅੱਗ, ਕਈ ਦਿਨਾਂ ਤੋਂ ਪੁਲ ਹੇਠਾਂ ਖੜ੍ਹੀ ਸੀ ਗੱਡੀ appeared first on Daily Post Punjabi.