car insurance Archives - Daily Post Punjabi

ਹੁਣ ਸਾਲ 2021 ‘ਚ FasTag ਤੋਂ ਬਿਨ੍ਹਾਂ ਨਹੀਂ ਹੋਵੇਗਾ ਗੱਡੀਆਂ ਦਾ ਬੀਮਾ, ਇਸ ਸੂਬੇ ਦੀ ਸਰਕਾਰ ਨੇ ਚੁੱਕਿਆ ਇਹ ਕਦਮ
No car insurance in 2021: 1 ਜਨਵਰੀ ਤੋਂ ਤੁਸੀਂ ਉੱਤਰ ਪ੍ਰਦੇਸ਼ ਵਿੱਚ FasTag ਤੋਂ ਬਿਨ੍ਹਾਂ ਬੀਮਾ ਨਹੀਂ ਕਰਵਾ ਸਕੋਗੇ। ਦਰਅਸਲ, ਸਰਕਾਰ ਨੇ ਬਿਨ੍ਹਾਂ ਫਾਸਟੈਗ ਦੇ ਗੱਡੀਆਂ ਦਾ ਥਰਡ ਪਾਰਟੀ ਬੀਮਾ ਕਰਵਾਉਣ ‘ਤੇ ਪਾਬੰਦੀ ਲਗਾਈ ਹੈ । ਨਵੇਂ ਸਾਲ ਤੋਂ 4 ਜਨਵਰੀ ਤੋਂ ਚਾਰ ਪਹੀਆ ਵਾਹਨਾਂ ਵਿੱਚ ਫਾਸਟੈਗ ਲਾਜ਼ਮੀ ਹੋ ਜਾਵੇਗਾ। ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਲੰਬੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਲੰਬੇ ਸਮੇਂ ਤੋਂ ਫਾਸਟੈਗ ਲਗਵਾਉਣ ਦੀ ਅਪੀਲ ਕਰ ਰਹੀ ਹੈ।

No car insurance in 2021

ਦਰਅਸਲ, ਨਵੇਂ ਸਾਲ ਦੇ ਪਹਿਲੇ ਦਿਨ ਤੋਂ ਇਸ ਦੇ ਪੂਰੀ ਤਰ੍ਹਾਂ ਲਾਜ਼ਮੀ ਹੋਣ ਦੇ ਬਾਅਦ ਵੀ ਜੇ ਤੁਹਾਡੀ ਗੱਡੀ ਵਿੱਚ ਫਾਸਟੈਗ ਨਹੀਂ ਹੈ ਤਾਂ ਤੁਹਾਨੂੰ ਟੋਲ ਪਲਾਜ਼ਾ ਤੋਂ ਇੱਕ ਕਿਲੋਮੀਟਰ ਪਹਿਲਾਂ ਰੋਕ ਲਿਆ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਵਾਪਸ ਲਿਆ ਕੇ ਟੋਲ ਪ੍ਰਬੰਧਨ ਵੱਲੋਂ ਬਣਾਏ ਗਏ ਸਟਾਲ ‘ਤੇ ਦੁੱਗਣੀ ਕੀਮਤ ਦੇ ਕੇ ਫਾਸਟੈਗ ਖਰੀਦਣਾ ਪਵੇਗਾ।

No car insurance in 2021

ਇਹ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਐਲਾਨ ਤੋਂ ਬਾਅਦ ਕੀਤਾ ਜਾ ਰਿਹਾ ਹੈ । ਜੇਕਰ ਕੋਈ ਫਾਸਟੈਗ ਖਰੀਦਣਾ ਚਾਹੁੰਦਾ ਹੈ ਤਾਂ ਉਹ SBI, HDFC, ਬੈਂਕ ਆਫ਼ ਬੜੌਦਾ, ICICI, AXIS, ਸਿਟੀ ਯੂਨੀਅਨ ਬੈਂਕ ਵਰਗੇ ਬੈਂਕਾਂ ਦੀਆਂ ਸ਼ਾਖਾਵਾਂ ਜਾਂ ਆਨਲਾਈਨ ਬੈਂਕਿੰਗ ਰਾਹੀਂ ਵੀ ਖਰੀਦ ਸਕਦਾ ਹੈ।

ਦੱਸ ਦੇਈਏ ਕਿ ਫਾਸਟੈਗ ਐਨਐਚਏਆਈ ਦੇ ਸਾਰੇ ਟੋਲ ਪਲਾਜ਼ਾ, ਈ-ਕਾਮਰਸ ਵੈਬਸਾਈਟ ਐਮਾਜ਼ਾਨ, ਪੇਟੀਐਮ ਅਤੇ ਰੋਡ ਟਰਾਂਸਪੋਰਟ ਅਥਾਰਟੀ ਦਫਤਰਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦਾ ਹੈ। ਤੁਸੀਂ ਇਸ ਨੂੰ ਮਾਈ ਫਾਸਟੈਗ ਐਪ ਤੋਂ ਵੀ ਆਨਲਾਈਨ ਵੀ ਖਰੀਦ ਸਕਦੇ ਹੋ। ਉਪਰੋਕਤ ਬੈਂਕਾਂ ਵਿਚੋਂ ਤੁਸੀਂ ਫਾਸਟੈਗ 200 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਨੂੰ ਘੱਟੋ-ਘੱਟ 100 ਰੁਪਏ ਨਾਲ ਰਿਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਦੇਖੋ: ਦਿੱਲੀ ਹਾਈਵੇ ਤੇ ਨੌਜਵਾਨ ਨੇ ਲਾਤੀ ਸਕੀਮ, ਜਿੱਧਰ ਨੂੰ ਜਾਂਦੇ ਨੇ ਲੋਕ ਉਧਰ ਹੀ ਕਿਸਾਨਾਂ ਦੇ ਹੱਕ ‘ਚ ਸ਼ੁਰੂ

The post ਹੁਣ ਸਾਲ 2021 ‘ਚ FasTag ਤੋਂ ਬਿਨ੍ਹਾਂ ਨਹੀਂ ਹੋਵੇਗਾ ਗੱਡੀਆਂ ਦਾ ਬੀਮਾ, ਇਸ ਸੂਬੇ ਦੀ ਸਰਕਾਰ ਨੇ ਚੁੱਕਿਆ ਇਹ ਕਦਮ appeared first on Daily Post Punjabi.