Car Race Archives - Daily Post Punjabi

ਪਟਿਆਲਾ ਤੋਂ ਰੂਹ ਕੰਬਾਊ ਹਾਦਸਾ, ਕਾਰਾਂ ਦੀ ਰੇਸ ਦੌਰਾਨ ਧੜ ਤੋਂ ਵੱਖ ਹੋਇਆ ਨੌਜਵਾਨ ਦਾ ਸਿਰ
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਦੋ ਕਾਰਾਂ ਦੀ ਰੇਸ ਵਿੱਚ ਇੱਕ ਸਾਈਕਲ ਸਵਾਰ ਨੌਜਵਾਨ ਲਪੇਟ ਵਿੱਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਿਰ ਗੱਡੀ ਵਿੱਚ ਹੀ ਫਸ ਗਿਆ। ਬਦਮਾਸ਼ ਕਾਰ ਰੋਕਣ ਦੀ ਬਜਾਏ ਮ੍ਰਿਤਕ ਦਾ ਸਿਰ ਕਾਰ ਸਮੇਤ ਲੈ ਗਏ। ਪੁਲਿਸ 48 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿਰ ਦਾ ਪਤਾ ਨਹੀਂ ਲਗਾ ਸਕੀ ਹੈ।

Patiala Cyclist Crushed CarRace

ਸਿਰ ਨਾ ਮਿਲਣ ਕਾਰਨ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਹੈ। ਮਰਨ ਵਾਲੇ ਨੌਜਵਾਨ ਦਾ ਨਾਂ ਨਵਦੀਪ ਕੁਮਾਰ ਵਾਸੀ ਤਫਜਲਪੁਰ ਹੈ। ਸ਼ੁੱਕਰਵਾਰ ਦੇਰ ਰਾਤ ਪੁਲੀਸ ਨੇ ਨੌਜਵਾਨ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਇਹ ਘਟਨਾ ਥਾਪਰ ਕਾਲਜ ਤੋਂ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਨਿਵਾਰਨ ਰੋਡ ‘ਤੇ ਵਾਪਰੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਸੁਖਮਨ ਸਿੰਘ ਨੂੰ ਟਰੇਸ ਕਰਕੇ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ ਪਰ ਮੁੱਖ ਮੁਲਜ਼ਮ ਅਜੇ ਤੱਕ ਪਹੁੰਚ ਤੋਂ ਬਾਹਰ ਹੈ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਤੋਂ ਪੁੱਛਗਿੱਛ ਕਰਕੇ ਰੇਸ ਲਗਾਉਣ ਦੇ ਮਾਮਲੇ ਦੀ ਪੁਸ਼ਟੀ ਕਰੇਗੀ। ਨਵਦੀਪ ਦਾ ਪਰਿਵਾਰ ਸਾਰਾ ਦਿਨ ਉਸ ਦੇ ਸਿਰ ਦੀ ਭਾਲ ਕਰਦਾ ਰਿਹਾ ਪਰ ਕਿਤੇ ਵੀ ਕੁਝ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ‘ਤੇ ਖੂਨ ਅਤੇ ਇੰਜਣ ਦਾ ਤੇਲ ਖਿੱਲਰਦਾ ਦੇਖ ਕੇ ਨਵਦੀਪ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਦੀ ਕਾਰ ਦਾ ਪਿੱਛਾ ਕੀਤਾ ਅਤੇ ਪੁਲਿਸ ਨੂੰ ਖਾਲੀ ਪਲਾਟ ‘ਚੋਂ ਕਾਰ ਬਰਾਮਦ ਕਰਵਾਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਨਵਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਮ੍ਰਿਤਕ ਨਵਦੀਪ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਨਵਦੀਪ ਕੁਮਾਰ ਸਮਾਗਮਾਂ ਵਿੱਚ ਕੌਫੀ ਸਟਾਲ ਲਾਉਂਦਾ ਸੀ। ਬੀਤੀ ਰਾਤ ਉਸ ਦਾ ਭਰਾ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸਮਾਗਮ ਕਰਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਦੋ ਤੇਜ਼ ਰਫ਼ਤਾਰ ਵਾਹਨਾਂ ਨੇ ਉਸ ਦੇ ਭਰਾ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਸੂਚਨਾ ਮਿਲਣ ‘ਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਮੌਜੂਦ ਵਿਅਕਤੀਆਂ ਤੋਂ ਸੂਚਨਾ ਮਿਲੀ ਕਿ ਦੋ ਨੌਜਵਾਨ ਆਪਸ ‘ਚ ਰੇਸ ਲੱਗਾ ਰਹੇ ਸੀ। ਇਸ ਦੇ ਬਾਵਜੂਦ ਪੁਲੀਸ ਨੇ ਦੇਰ ਰਾਤ ਤੋਂ ਬਾਅਦ ਦੁਪਹਿਰ ਤੱਕ ਪੀੜਤਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ। ਜਿਸ ਕਾਰਨ ਸ਼ੁੱਕਰਵਾਰ ਨੂੰ ਨਵਦੀਪ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਕਾਫੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ।

The post ਪਟਿਆਲਾ ਤੋਂ ਰੂਹ ਕੰਬਾਊ ਹਾਦਸਾ, ਕਾਰਾਂ ਦੀ ਰੇਸ ਦੌਰਾਨ ਧੜ ਤੋਂ ਵੱਖ ਹੋਇਆ ਨੌਜਵਾਨ ਦਾ ਸਿਰ appeared first on Daily Post Punjabi.