Car stolen from outside house Archives - Daily Post Punjabi

ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਮਾਸਟਰ ਚਾਬੀ ਨਾਲ ਗੱਡੀ ਸਟਾਰਟ ਕਰਕੇ ਹੋਏ ਫਰਾਰ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਾਹਨ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਚੋਰੀ ਦਾ ਇੱਕ ਹੋਰ ਮਾਮਲਾ ਦੁੱਗਰੀ ਇਲਾਕੇ ਦੇ ਸ਼ਹੀਦ ਕਰਨੈਲ ਸਿੰਘ ਨਗਰ ਫੇਜ਼-2 ਪੱਖੋਵਾਲ ਰੋਡ ‘ਤੋਂ ਸਾਹਮਣੇ ਆਇਆ ਹੈ। ਇੱਥੇ ਰਾਤ ਕਰੀਬ 3 ਵਜੇ ਚੋਰਾਂ ਨੇ ਘਰ ਦੇ ਬਾਹਰ ਖੜੀ ਇੱਕ ਵਰਨਾ ਕਾਰ ਚੋਰੀ ਕੀਤੀ ਅਤੇ ਮੌਕੇ ‘ਤੋਂ ਫਰਾਰ ਹੋ ਗਏ। ਚੋਰੀ ਦੀ ਪੂਰੀ ਘਟਨਾ CCTV ਕੈਮਰੇ ਵਿਚ ਕੈਦ ਹੋ ਗਈ ਹੈ।

Car Stolen From Outside

ਪੀੜਤ ਲੱਕੜ ਵਪਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਉਥੇ ਹੋਰ ਵਾਹਨ ਵੀ ਖੜ੍ਹੇ ਹਨ। ਰਾਤ ਦੇ 12 ਵਜੇ ਵੀ ਉਨ੍ਹਾਂ ਦੀ ਕਾਰ ਉਥੇ ਹੀ ਖੜ੍ਹੀ ਸੀ। ਸਵੇਰੇ 6 ਵਜੇ ਜਦੋਂ ਉਹ ਉੱਠਿਆ ਤਾਂ ਉਸਦੀ ਕਾਰ ਗਾਇਬ ਸੀ। ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ।

ਚੋਰਾਂ ਨੇ ਰਾਤ ਕਰੀਬ 3 ਵਜੇ ਚੋਰਾਂ ਨੇ ਮਾਸਟਰ ਚਾਬੀ ਨਾਲ ਕਾਰ ਖੋਲ੍ਹ ਕੇ ਸਟਾਰਟ ਕਰ ਲਿਆ। ਜਦੋਂ ਬਾਕੀ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰਾਂ ਦਾ ਪੂਰਾ ਗਿਰੋਹ ਨਜ਼ਰ ਆਇਆ। ਜਦੋਂ ਨੌਜਵਾਨ ਚੋਰੀ ਦੀ ਕਾਰ ਲੈ ਕੇ ਜਾ ਰਿਹਾ ਸੀ ਤਾਂ ਬਾਹਰ ਗਲੀ ਦੇ ਬਾਹਰ ਇੱਕ ਹੋਰ ਨੌਜਵਾਨ ਕਾਰ ਦੇ ਨਾਲ ਖੜ੍ਹਾ ਸੀ। ਜਿਸ ਤੋਂ ਬਾਅਦ ਉਹ ਨਹਿਰ ਵੱਲ ਚਲੇ ਗਏ।

ਇਹ ਵੀ ਪੜ੍ਹੋ : ਮਾਨਸਾ ਪੁਲਿਸ ਨੇ ਕੱਢਿਆ ਫਲੈਗ ਮਾਰਚ, ਰੇਲਵੇ ਸਟੇਸ਼ਨ, ਬੱਸ ਸਟੈਂਡ ‘ਤੇ ਕੀਤੀ ਚੈਕਿੰਗ

ਬਲਬੀਰ ਸਿੰਘ ਨੇ ਤੁਰੰਤ ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਿਤ ਕੀਤਾ। ਬਲਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਕਾਰ 2007 ਮਾਡਲ ਦੀ ਸੀ। ਪੁਲਿਸ ਨੇ ਇਲਾਕੇ ਦੇ CCTV ਫੁਟੇਜ ਕਬਜੇ ਵਿੱਚ ਲੈ ਲਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਲੁਧਿਆਣਾ ‘ਚ ਘਰ ਦੇ ਬਾਹਰੋਂ ਕਾਰ ਚੋਰੀ, ਮਾਸਟਰ ਚਾਬੀ ਨਾਲ ਗੱਡੀ ਸਟਾਰਟ ਕਰਕੇ ਹੋਏ ਫਰਾਰ appeared first on Daily Post Punjabi.