Car thief gang members arrested Archives - Daily Post Punjabi

ਲੱਖਾਂ ਦੀਆ ਗੱਡੀਆਂ ਚੋਰੀ ਕਰ ਕਰੋੜਾਂ ਦਾ ਵਪਾਰ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ
ਬੀਤੇ ਦਿਨ ਲੁਧਿਆਣਾ ਪੁਲਿਸ ਦੇ ਹੱਥ ਇੱਕ ਵਡੀ ਕਾਮਯਾਬੀ ਲੱਗੀ ਹੈ। ਦਰਅਸਲ ਲੁਧਿਆਣਾ ਪੁਲਿਸ ਨੇ ਪਿਛਲੇ ਦਿਨ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਪਹਿਲੇ ਮਾਮਲੇ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਉਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ।

Car thief gang members arrested

ਉਥੇ ਹੀ ਦੂਜੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਗਿਰੋਹ ਦੇ ਦੋ ਮੈਂਬਰ ਅਜੇ ਫਰਾਰ ਦੱਸੇ ਜਾ ਰਹੇ ਹਨ। ਇਹ ਗਿਰੋਹ ਗੱਡੀਆਂ ਚੋਰੀ ਕਰਦਾ ਸੀ ਅਤੇ ਗੱਡੀਆਂ ਨੂੰ ਬਾਜ਼ਾਰ ਦੇ ਵਿੱਚ ਵੇਚਦਾ ਸੀ। ਜੇਕਰ ਗੱਡੀ ਨਹੀਂ ਵਿਕਦੀ ਸੀ ਤਾਂ ਗੱਡੀ ਨੂੰ ਕੱਟ ਕੇ ਉਸਦੇ ਸਪੇਅਰ ਪਾਰਟ ਬਾਜ਼ਾਰ ਵਿੱਚ ਵੇਚਦੇ ਸਨ। ਇਹ ਗਿਰੋਹ ਪਿੱਛਲੇ ਪੰਜ ਛੇ ਸਾਲਾਂ ਤੋਂ ਐਕਟਿਵ ਸੀ ਅਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਨਕਲੀ ਪੁਲਿਸ ਵਾਲੇ ਇੰਝ ਚੜ੍ਹੇ ਅਸਲੀ ਪੁਲਿਸ ਅੜਿੱਕੇ

ਫੜੇ ਗਏ ਆਰੋਪੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਆਰੋਪੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਦੇਖੋ : ਖਿੱਚ ਲਓ Canada ਦੀ ਤਿਆਰੀ , ਖੋਲ੍ਹੇ ਨਵੇਂ ਵੀਜ਼ੇ, ਬਿਨਾਂ IELTS ਇਹਨਾਂ ਪ੍ਰੋਗਰਾਮਾਂ ‘ਚ ਸਾਢੇ 7 ਲੱਖ ‘ਚ ਜਾ ਸਕਦੇ ਹੋ

The post ਲੱਖਾਂ ਦੀਆ ਗੱਡੀਆਂ ਚੋਰੀ ਕਰ ਕਰੋੜਾਂ ਦਾ ਵਪਾਰ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ appeared first on Daily Post Punjabi.