Carpenter's daughter Amanjot Archives - Daily Post Punjabi

ਤਰਖਾਣ ਦੀ ਧੀ ਨੇ ਵਧਾਇਆ ਮਾਣ! ਅਮਨਜੋਤ ਕੌਰ ਦੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ‘ਚ ਹੋਈ ਚੋਣ
ਮੁਹਾਲੀ ਦੇ ਫੇਜ਼-5 ਵਿੱਚ ਰਹਿਣ ਵਾਲੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ। ਉਹ ਬੰਗਲਾਦੇਸ਼ ਖਿਲਾਫ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ‘ਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਇਸ ਮਹਿਲਾ ਕ੍ਰਿਕਟਰ ਨੂੰ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। ਅਮਨਜੋਤ ਕੌਰ ਦੀ ਭਾਰਤੀ ਟੀਮ ‘ਚ ਚੋਣ ਹੋਣ ‘ਤੇ ਉਸਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

Carpenter’s daughter Amanjot Kaur

ਅਮਨਜੋਤ ਕੌਰ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਮੁਹਾਲੀ ਨੇੜੇ ਬਲੌਂਗੀ ਵਿੱਚ ਉਸ ਦੀ ਲੱਕੜ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਿਤਾ ਨੇ ਕਾਫੀ ਜੱਦੋ ਜਹਿਦ ਕੀਤੀ ਅਤੇ ਇਸੇ ਦੇ ਨਤੀਜੇ ਵਜੋਂ ਅੱਜ ਅਮਨਜੋਤ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੋਣ ਹੋਈ ਹੈ। ਅਮਨਜੋਤ ਕੌਰ ਨੇ ਚੰਡੀਗੜ੍ਹ ਵਿੱਚ ਹੀ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਸਖ਼ਤ ਮਿਹਨਤ ਕੀਤੀ।

Carpenter’s daughter Amanjot Kaur

ਬੰਗਲਾਦੇਸ਼ ਖਿਲਾਫ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ 11 ਜੁਲਾਈ ਅਤੇ ਤੀਜਾ ਮੈਚ 13 ਜੁਲਾਈ ਨੂੰ ਹੋਣਾ ਹੈ। ਇਸ ਦੇ ਨਾਲ ਹੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 16 ਜੁਲਾਈ, ਦੂਜਾ 19 ਜੁਲਾਈ, ਤੀਜਾ 22 ਜੁਲਾਈ ਨੂੰ ਹੋਣਾ ਹੈ। ਅਮਨਜੋਤ ਕੌਰ ਦੇ ਕੋਚ ਨਾਗੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਟਰੇਨੀ ਬੰਗਲਾਦੇਸ਼ ਖਿਲਾਫ ਬਿਹਤਰ ਪ੍ਰਦਰਸ਼ਨ ਕਰੇਗਾ।

Carpenter’s daughter Amanjot Kaur

ਚੋਣ ਤੋਂ ਬਾਅਦ ਅਮਨਜੋਤ ਨੇ ਕਿਹਾ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ। ਹੁਣ ਉਮੀਦਾਂ ‘ਤੇ ਖਰਾ ਉਤਰਨ ਦਾ ਸਮਾਂ ਆ ਗਿਆ ਹੈ। ਉਸ ਨੇ ਕਿਹਾ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਪਿਤਾ ਦੀ ਮਿਹਨਤ ਹੈ। ਮੇਰੇ ਪਿਤਾ ਮੇਰੇ ਲਈ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹਨ। ਅੱਜ ਮੈਂ ਆਪਣੇ ਪਿਤਾ ਅਤੇ ਕੋਚ ਨਾਗੇਸ਼ ਸਰ ਦੀ ਬਦੌਲਤ ਹੀ ਇਸ ਮੁਕਾਮ ‘ਤੇ ਪਹੁੰਚੀ ਹਾਂ।

ਇਹ ਵੀ ਪੜ੍ਹੋ : CM ਮਾਨ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਮਦਦ, ਸੌਂਪੇ ਚੈੱਕ

ਅਮਨਜੋਤ ਕੌਰ ਖਾਲਸਾ ਕਾਲਜ ਸੈਕਟਰ-26 ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਲੋਕ ਤਾਅਨੇ ਮਾਰਦੇ ਸਨ। ਪਰ ਲੋਕਾਂ ਦੇ ਤਾਅਨੇ ਹੀ ਮੈਨੂੰ ਮਜ਼ਬੂਤ ​​ਕਰਦੇ ਸਨ। ਕੋਚ ਨੇ ਮੈਨੂੰ ਆਲਰਾਊਂਡਰ ਬਣਾਇਆ। ਚੰਡੀਗੜ੍ਹ ਤੋਂ ਮੈਂ ਜੂਨੀਅਰ ਪੱਧਰ ਤੋਂ ਸੀਨੀਅਰ ਤੱਕ ਖੇਡਿਆ। ਪਿਛਲੇ ਸਾਲ ਪੰਜਾਬ ਵੱਲੋਂ ਖੇਡਣਾ ਸ਼ੁਰੂ ਕੀਤਾ ਕਿਉਂਕਿ ਪੰਜਾਬ ਤੋਂ ਖੇਡਣ ਵਾਲੀ ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਤਾਨੀਆ ਭਾਟੀਆ ਭਾਰਤੀ ਟੀਮ ਵਿੱਚ ਖੇਡਦੀਆਂ ਸਨ।

ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਬੇਟੀ ਨੇ ਕ੍ਰਿਕਟਰ ਬਣਨਾ ਸੀ, ਰਸਤੇ ‘ਚ ਕਈ ਮੁਸ਼ਕਿਲਾਂ ਆਈਆਂ, ਪਰ ਮੈਂ ਵੀ ਬੇਟੀ ਨੂੰ ਕ੍ਰਿਕਟਰ ਬਣਾਉਣ ਲਈ ਦ੍ਰਿੜ ਸੀ, ਇਸ ਲਈ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ। ਬੇਟੀ ਦੇ ਜਨੂੰਨ ਨੇ ਅੱਜ ਟੀਮ ਇੰਡੀਆ ਤੱਕ ਪਹੁੰਚ ਕੀਤੀ ਹੈ। ਅੱਜ ਮੇਰੀ ਮਿਹਨਤ ਸਹੀ ਅਰਥਾਂ ਵਿੱਚ ਸਫਲ ਹੋਈ ਹੈ। ਅੱਜ ਧੀ ਨੇ ਮੈਨੂੰ ਅਤੇ ਮੇਰੇ ਪਰਿਵਾਰ ਦਾ ਮਾਣ ਵਧਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਤਰਖਾਣ ਦੀ ਧੀ ਨੇ ਵਧਾਇਆ ਮਾਣ! ਅਮਨਜੋਤ ਕੌਰ ਦੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ‘ਚ ਹੋਈ ਚੋਣ appeared first on Daily Post Punjabi.