cars collided Archives - Daily Post Punjabi

BMW, Honda City ਸਮੇਤ 4 ਕਾਰਾਂ ਦੀ ਟੱਕਰ; ਤੰਗ ਫਲਾਈਓਵਰ ਕਾਰਨ ਲੋਕਾਂ ਨੂੰ ਕਰਨਾ ਪਿਆ ਲੰਮੇ ਜਾਮ ਦਾ ਸਾਹਮਣਾ
ਪੰਜਾਬ ‘ਚ ਜਲੰਧਰ-ਅੰਮ੍ਰਿਤਸਰ-ਪਠਾਨਕੋਟ ਹਾਈਵੇਅ ‘ਤੇ ਚੌਗਿੱਟੀ ਨੇੜੇ ਫਲਾਈ ਓਵਰ ‘ਤੇ ਕਲ੍ਹ ਵਾਹਨਾਂ ਦੀ ਟੱਕਰ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਚੌਗਿੱਟੀ ਫਲਾਈ ਓਵਰ ‘ਤੇ ਹਾਈਵੇਅ ਥੋੜ੍ਹਾ ਤੰਗ ਹੋਣ ਕਾਰਨ ਜਾਮ ਵੀ ਲੱਗਾ, ਜਿੱਥੇ ਵਾਹਨਾਂ ਦੀ ਟੱਕਰ ਹੋ ਗਈ। ਹਾਈਵੇਅ ਪਿੱਛੇ ਤੋਂ ਖੁੱਲ੍ਹਾ ਆਉਂਦਾ ਹੈ ਪਰ ਚੌਗਿੱਟੀ ਵਿੱਚ ਆ ਕੇ ਸੜਕ ਤੰਗ ਹੋ ਜਾਂਦੀ ਹੈ। ਇੱਥੇ ਓਵਰਟੇਕ ਕਰਨ ਕਾਰਨ ਅਕਸਰ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ।

Cars Collided On Jalandhar

ਚੌਗਿੱਟੀ ਫਲਾਈ ਓਵਰ ‘ਤੇ ਵਾਹਨਾਂ ਦੀ ਟੱਕਰ ਦਾ ਕਾਰਨ ਓਵਰ ਸਪੀਡ ਅਤੇ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਹੈ। BMW, Swift DZire, Honda City ਅਤੇ Fortuner ਦੀਆਂ ਗੱਡੀਆਂ ਹਾਈਵੇਅ ‘ਤੇ ਇੱਕ ਦੂਜੇ ਨੂੰ ਪਛਾੜਨ ਦੀ ਦੌੜ ਵਿੱਚ ਟਕਰਾ ਗਈਆਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਵਾਹਨਾਂ ਦੀ ਟੱਕਰ ਤੋਂ ਬਾਅਦ ਚਾਰੇ ਵਾਹਨਾਂ ਦੇ ਮਾਲਕਾਂ ਨੇ ਇੱਕ ਦੂਜੇ ‘ਤੇ ਦੋਸ਼ ਲਗਾਉਣ ਲਈ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਅਜਿਹੀ ਹੀ ਇੱਕ ਤੰਗ ਸੜਕ ਅਤੇ ਉਪਰੋਂ ਸੜਕ ਵਿਚਕਾਰ ਹੋਈ ਤਕਰਾਰ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ।

The post BMW, Honda City ਸਮੇਤ 4 ਕਾਰਾਂ ਦੀ ਟੱਕਰ; ਤੰਗ ਫਲਾਈਓਵਰ ਕਾਰਨ ਲੋਕਾਂ ਨੂੰ ਕਰਨਾ ਪਿਆ ਲੰਮੇ ਜਾਮ ਦਾ ਸਾਹਮਣਾ appeared first on Daily Post Punjabi.

ਤੇਜ਼ ਰਫਤਾਰ ਕਾਰਾਂ ਦੀ ਭਿਆਨਕ ਟੱਕਰ, ਮੌਕੇ ‘ਤੇ 2 ਲੋਕਾਂ ਦੀ ਮੌਤ
cars collided drivers died: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕਾਰਾਂ ਦੀ ਆਹਮੋ-ਸਹਾਮਣੀ ਇੰਨੀ ਭਿਆਨਕ ਟੱਕਰ ਹੋਈ ਕਿ ਕਾਰ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ‘ਚ ਇਕ ਲੁਧਿਆਣਾ ਦੇ ਡੈੱਲ ਨਾਂ ਦੀ ਫਰਮ ਦਾ ਇਕਲੌਤਾ ਪੁੱਤਰ ਪ੍ਰਣਵ ਦੇ ਨਾਂ ਨਾਲ ਹੋਈ ਅਤੇ ਦੂਜਾ ਹੰਬੜਾ ਦੀ ਇਕ ਕੰਪਨੀ ਮੈਨੇਜਰ ਬਲਜੀਤ ਸਿੰਘ ਜੋ ਕਿ ਹੰਬੜਾਂ ਦੀ ਟਾਇਰਾਂ ਦੀ ਕੰਪਨੀ ਡੋਪਿੰਗ ‘ਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ

cars collided drivers died

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬਲਜੀਤ ਸਿੰਘ ਆਪਣੀ ਜੈਨ ਕਾਰ ‘ਚ ਸਵਾਰ ਹੋ ਕੇ ਹੰਬੜਾਂ ਤੋਂ ਲੁਧਿਆਣਾ ਆ ਰਿਹਾ ਸੀ ਜਦਕਿ ਵਰਨਾ ਕਾਰ ‘ਚ ਸਵਾਰ ਪ੍ਰਣਵ ਹੰਬੜਾਂ ਵੱਲ ਨੂੰ ਜਾ ਰਿਹਾ ਸੀ। ਦੋਵਾਂ ਕਾਰਾਂ ਦੀ ਰਫਤਾਰ ਬੇਹੱਦ ਤੇਜ਼ ਦੱਸ ਜਾ ਰਹੀ ਸੀ। ਕਾਰਾਂ ਜਿਸ ਤਰ੍ਹਾਂ ਹੀ ਬਿਰਮੀ ਦੇ ਪੈਟਰੋਲ ਪੰਪ ਦੇ ਲਾਗੇ ਪਹੁੰਚਿਆ ਤਾਂ ਸੰਤੁਲਨ ਵਿਗੜ ਜਾਣ ਕਾਰਨ ਤੇਜ ਰਫਤਾਰ ਹੋਣ ਕਾਰਨ ਆਹਮੋ ਸਾਹਮਣੇ ਟੱਕਰ ਹੋ ਗਈ।ਹਾਦਸਾ ਇਸ ਕਦਰ ਭਿਆਨਕ ਸੀ ਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਰਾਹਗੀਰਾਂ ਨੇ ਇਹ ਵੀ ਦੱਸਿਆ ਹੈ ਕਿ ਕਾਰਾਂ ਦੀ ਆਪਸ ‘ਚ ਹੋਈ ਜ਼ੋਰਦਾਰ ਟੱਕਰ ਤੋਂ ਬਾਅਦ ਜ਼ੈਨ ਕਾਰ ਦੂਰ ਜਾ ਕੇ ਝਾੜੀਆਂ ‘ਚ ਪਹੁੰਚ ਗਈ। ਜ਼ੈਨ ਕਾਰ ਪੂਰੀ ਤਰ੍ਹਾਂ ਟੁੱਟ ਗਈ ਜਦਕਿ ਵਰਨਾ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਜ਼ਬਰਦਸਤ ਟੱਕਰ ਤੋਂ ਬਾਅਦ ਪ੍ਰਣਵ ਕਾਰ ‘ਚੋਂ ਬਾਹਰ ਆ ਕੇ ਸੜਕ ‘ਤੇ ਡਿੱਗ ਪਿਆ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਲਜੀਤ ਸਿੰਘ ਆਪਣੀ ਹੀ ਜੈਨ ਕਾਰ ਦੇ ਹੇਠਾਂ ਦੱਬ ਗਿਆ ਤੇ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੀ.ਏ.ਯੂ ਦੇ ਏ.ਐੱਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

The post ਤੇਜ਼ ਰਫਤਾਰ ਕਾਰਾਂ ਦੀ ਭਿਆਨਕ ਟੱਕਰ, ਮੌਕੇ ‘ਤੇ 2 ਲੋਕਾਂ ਦੀ ਮੌਤ appeared first on Daily Post Punjabi.