Cartridges Recovered From Prisoner Archives - Daily Post Punjabi

ਕਪੂਰਥਲਾ ਜੇਲ੍ਹ ‘ਚੋਂ ਹਵਾਲਾਤੀ ਕੋਲੋਂ ਕਾਰਤੂਸ ਦਾ ਖੋਲ੍ਹ ਬਰਾਮਦ, ਮੁਲਜ਼ਮ ਖਿਲਾਫ FIR ਦਰਜ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਮਾਡਰਨ ਜੇਲ੍ਹ ‘ਚੋਂ ਕਾਰਤੂਸ ਦਾ ਖੋਲ ਬਰਾਮਦ ਹੋਇਆ ਹੈ। ਇਹ ਖੋਲ ਜੇਲ੍ਹ ‘ਚ ਆਉਣ ਵਾਲੇ ਹਵਾਲਾਤੀਆਂ ਦੀ ਰੁਟੀਨ ਚੈਕਿੰਗ ਦੌਰਾਨ ਇੱਕ ਹਵਾਲਾਤੀ ਦੇ ਬੈਗ ‘ਚੋਂ ਮਿਲਿਆ ਹੈ। ਪੰਜਾਬ ਦੇ ਕਪੂਰਥਲਾ ਜ਼ਿਲੇ ਦੀ ਮਾਡਰਨ ਜੇਲ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਉਰਫ਼ ਬਿੱਲਾ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਬਹੂਵਾਲ ਤਰਨਤਾਰਨ ਵੱਜੋਂ ਹੋਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਜੇਲ੍ਹ ਵਿੱਚ ਬੰਦ ਹਵਾਲਾਤੀ ਸੁਖਦੇਵ ਸਿੰਘ ਜੇਲ੍ਹ ਵਿੱਚ ਦਾਖ਼ਲ ਹੋਇਆ ਤਾਂ ਰੁਟੀਨ ਤਲਾਸ਼ੀ ਦੌਰਾਨ ਉਸ ਦਾ ਬੈਗ ਐਕਸਰੇ ਮਸ਼ੀਨ ਵਿੱਚ ਚੈੱਕ ਕੀਤਾ ਗਿਆ। ਚੈਕਿੰਗ ਦੌਰਾਨ ਬੈਗ ਵਿੱਚ ਇੱਕ ਸ਼ੱਕੀ ਚੀਜ਼ ਸੀ।

ਇਹ ਵੀ ਪੜ੍ਹੋ : ਅਬੋਹਰ ‘ਚ ਪੁਲਿਸ ਦਾ ਚੈਕਿੰਗ ਅਭਿਆਨ, ਅੰਤਰਰਾਜੀ ਸਰਹੱਦ ‘ਤੇ ਬੱਸਾਂ-ਕਾਰਾਂ ਦੀ ਲਈ ਤਲਾਸ਼ੀ

ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਅਨੁਸਾਰ ਜਦੋਂ ਬੈਗ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਚੈਕਿੰਗ ਦੌਰਾਨ ਬੈਗ ਵਿੱਚ ਪਏ ਕੱਪੜਿਆਂ ਵਿੱਚੋਂ 8 MM ਕਾਰਤੂਸ ਦਾ ਇੱਕ ਖੋਲ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ਪੁਲਿਸ ਨੂੰ ਕੀਤੀ। ਇੱਥੇ ਪੁਲਿਸ ਨੇ ਹਵਾਲਾਤੀ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਕਪੂਰਥਲਾ ਜੇਲ੍ਹ ‘ਚੋਂ ਹਵਾਲਾਤੀ ਕੋਲੋਂ ਕਾਰਤੂਸ ਦਾ ਖੋਲ੍ਹ ਬਰਾਮਦ, ਮੁਲਜ਼ਮ ਖਿਲਾਫ FIR ਦਰਜ appeared first on Daily Post Punjabi.