case boyfriend Archives - Daily Post Punjabi

ਮੁੰਡਾ ਕੁੜੀ ਹੋਏ ਫਰਾਰ ਤਾਂ ਪਿੱਛੋਂ ਪਿੰਡ ਵਾਲਿਆਂ ਨੇ ਨੌਜਵਾਨ ਦੀ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ
love story case boyfriend mother: ਨਾਲੰਦਾ ਦੇ ਅਸਥਾਵਾਂ ਥਾਣਾ ਖੇਤਰ ਦੇ ਇੱਕ ਪਿੰਡ ਤੋਂ ਪ੍ਰੇਮੀ ਦੇ ਨਾਲ ਲੜਕੀ ਦੇ ਫਰਾਰ ਹੋਣ ‘ਤੇ ਖੂਬ ਬਵਾਲ ਹੋਇਆ।ਲੜਕੀ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਮਾਂ ਨੂੰ ਬੰਧੀ ਬਣਾ ਕੇ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ।ਇਸ ਤੋਂ ਬਾਅਦ ਔਰਤ ਨੂੰ ਪੂਰੇ ਪਿੰਡ ‘ਚ ਘੁਮਾਇਆ ਗਿਆ।ਘਟਨਾ ਨਾਲ ਪਿੰਡ ਦੇ ਦੋ ਪੱਖਾਂ ‘ਚ ਜਬਰਦਸਤ ਤਣਾਅ ਦਾ ਮਾਹੌਲ ਬਣ ਗਿਆ।ਕਰੀਬ 9 ਘੰਟਿਆਂ ਬਾਅਦ ਪੁਲਿਸ ਨੇ ਔਰਤ ਨੂੰ ਛੁਡਵਾਇਆ।

love story case boyfriend mother

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਬੇਟੀ ਦੀ ਬਰਾਮਦਗੀ ਦੇ ਔਰਤ ਨੂੰ ਛੁਡਾਉਣ ਤੋਂ ਇੰਨਕਾਰ ਕਰ ਦਿੱਤਾ।ਇਸ ਤੋਂ ਬਾਅਦ ਸਦਰ ਡੀਐੱਸਪੀ, ਅਸਥਾਵਾਂ ਅਤੇ ਮਾਨਪੁਰ ਥਾਣਾ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਏ।ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ।ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕਾ-ਲੜਕੀ ਇੱਕ ਹੀ ਪਿੰਡ ਦੇ ਹਨ।ਦੋਵੇਂ ਸਵੇਰੇ ਪਿੰਡ ‘ਚੋਂ ਲਾਪਤਾ ਹੋ ਗਏ।ਪਰਿਵਾਰ ਨੂੰ ਵੀ ਦੋਵਾਂ ਦੇ ਪ੍ਰੇਮ-ਸੰਬੰਧਾਂ ਬਾਰੇ ਪਤਾ ਸੀ।

ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਨੌਜਵਾਨ ਦੀ ਮਾਂ ਨੂੰ ਘਰ ਤੋਂ ਖਿੱਚ ਕੇ ਲੈ ਆਏ ਅਤੇ ਬੰਧਕ ਬਣਾ ਲਿਆ।ਔਰਤ ਦੇ ਸਿਰ ਦੇ ਵਾਲ ਕੱਟ ਕੇ ਉਨਾਂ੍ਹ ਨੂੰ ਪਿੰਡ ‘ਚ ਘੁਮਾਇਆ ਗਿਆ।ਪਰਿਵਾਰ ਬੇਟੀ ਦੀ ਭਾਲ ਦੀ ਮੰਗ ਕਰ ਰਿਹਾ ਸੀ।ਹੰਗਾਮਾ ਦੇ ਸੂਚਨਾ ਸਥਾਨਕ ਪੁਲਿਸ ਪਿੰਡ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਾਉਣ ਦਾ ਯਤਨ ਕਰਦੀ ਰਹੀ।ਪਰ ਲੜਕੀ ਦਾ ਪਰਿਵਾਰ ਬਿਨਾ ਭਾਲ ਦੇ ਔਰਤ ਨੂੰ ਰਿਹਾਅ ਕਰਨ ਲਈ ਰਾਜੀ ਨਹੀਂ ਹੋਇਆ।

ਇਸ ਤੋਂ ਬਾਅਦ ਡੀਐੱਸਪੀ ਚਾਰ ਥਾਣਿਆਂ ਦੀ ਪੁਲਿਸ ਦੇ ਨਾਲ ਆ ਗਏ।ਪਿੰਡ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ।ਕਰੀਬ 9 ਘੰਟਿਆਂ ਬਾਅਦ ਕਿਸੇ ਤਰ੍ਹਾਂ ਪੁਲਿਸ ਨੇ ਔਰਤ ਨੂੰ ਛੁਡਵਾਇਆ।

ਇਹ ਵੀ ਪੜੋ:ਪਤਨੀ ਜਿਲ ਦਾ ਜਨਮਦਿਨ ਮਨਾਉਣ ਲਈ ਰਾਸ਼ਟਰਪਤੀ ਜੋ ਬਾਇਡੇਨ ਲਈ ਛੁੱਟੀ, ਇਸ ਤਰ੍ਹਾਂ ਮਨਾਇਆ ਜਸ਼ਨ…

ਇਸ ਘਟਨਾ ਕਾਰਨ ਪਿੰਡ ਦੇ ਦੋਵਾਂ ਪਾਸਿਓਂ ਕਾਫੀ ਤਣਾਅ ਹੈ। ਪਿੰਡ ਵਾਸੀਆਂ ਨੂੰ ਡਰ ਹੈ ਕਿ ਕਿਸੇ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਤਣਾਅ ਦੇ ਮੱਦੇਨਜ਼ਰ ਪੁਲਿਸ ਪਿੰਡ ਵਿੱਚ ਡੇਰਾ ਲਾ ਰਹੀ ਹੈ। ਸਦਰ ਡੀਐਸਪੀ ਡਾ. ਸ਼ਿਬਲੀ ਨੋਮਾਨੀ ਨੇ ਦੱਸਿਆ ਕਿ ਔਰਤ ਨੂੰ ਜਾਣਕਾਰੀ ਤੋਂ ਬਾਅਦ ਰਿਹਾ ਕੀਤਾ ਗਿਆ ਸੀ।

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਅਗਵਾ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਲੜਕੀ ਦੇ ਅਗਵਾ ਕਰਨ ਦੀ ਲਿਖਤੀ ਸ਼ਿਕਾਇਤ ‘ਤੇ ਪੁਲਿਸ ਉਸ ਨੂੰ ਬਰਾਮਦ ਕਰੇਗੀ। ਸੁਰੱਖਿਆ ਬਲ ਪਿੰਡ ‘ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ

The post ਮੁੰਡਾ ਕੁੜੀ ਹੋਏ ਫਰਾਰ ਤਾਂ ਪਿੱਛੋਂ ਪਿੰਡ ਵਾਲਿਆਂ ਨੇ ਨੌਜਵਾਨ ਦੀ ਮਾਂ ਨਾਲ ਕੀਤੀ ਇਹ ਸ਼ਰਮਨਾਕ ਹਰਕਤ appeared first on Daily Post Punjabi.