cases registered Archives - Daily Post Punjabi

ਸ਼ਰਾਬ ਵੇਚ ਰਹੀ ਔਰਤ ਨੂੰ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ, ਮਾਮਲਾ ਦਰਜ
Police arrested woman selling liquor: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਵੱਡੀ ਕਾਰਵਾਈ ਕਰਦੇ ਹੋਏ ਸ਼ਰਾਬ ਦਾ ਧੰਦਾ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 27 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਔਰਤ ਦੀ ਸਨਾਖਤ ਹੋ ਗਈ ਹੈ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਧੰਦਾ ਕਰ ਰਹੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਔਰਤ ਸ਼ਹਿਰ ਦੇ ਕਈ ਥਾਵਾਂ ‘ਤੇ ਸ਼ਰਾਬ ਸਪਲਾਈ ਕਰਦੀ ਸੀ।

Police arrested woman selling liquor

ਦੱਸਣਯੋਗ ਹੈ ਕਿ ਪੁਲਿਸ ਨੇ ਉਕਤ ਔਰਤ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਸ਼ਰਾਬ ਰੱਖ ਕੇ ਵੇਚ ਰਹੀ ਸੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਪਾਸੋਂ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

The post ਸ਼ਰਾਬ ਵੇਚ ਰਹੀ ਔਰਤ ਨੂੰ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ, ਮਾਮਲਾ ਦਰਜ appeared first on Daily Post Punjabi.

ਤੇਜਸਵੀ ਯਾਦਵ ਖਿਲਾਫ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ…
tejashwi yadav case registered protest bill: ਖੇਤੀ ਬਿੱਲ ਵਿਰੁੱਧ ਦੀ ਰਾਜਧਾਨੀ ਪਟਨਾ ‘ਚ ਵਿਰੋਧ ਕਰਨ ਵਾਲੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।ਇਨਾਂ ਦੋਵਾਂ ਤੋਂ ਇਲਾਵਾ ਪੱਪੂ ਯਾਦਵ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਕਿ 25 ਸਤੰਬਰ ਨੂੰ ਖੇਤੀ ਬਿੱਲ ਦੇ ਵਿਰੋਧ ‘ਚ ਸਾਰੇ ਵਿਰੋਧੀ ਦਲਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ।ਉੱਥੇ ਹੀ ਬਿਹਾਰ ‘ਚ ਵੀ ਵਿਰੋਧੀ ਦਲ ਇਸ ਬੰਦ ਦਾ ਸਮਰਥਨ ਕਰਨ ਸੜਕਾਂ ‘ਤੇ ਆਏ ਸਨ।ਬਿਹਾਰ ਦੇ ਨੇਤਾ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਵੱਡੇ ਭਰਾ ਤੇਜਪ੍ਰਤਾਪ ਯਾਦਵ ਆਰਜੇਡੀ ਦੇ ਕਾਰਜਕਾਰੀਆਂ ਦੇ ਨਾਲ 10 ਸਰਕੁਲਅਰ ਰੋਡ ‘ਤੇ ਟ੍ਰੈਕਟਰ ਚਲਾ ਕੇ ਆਰਜੇਡੀ ਦਫਤਰ ਪਹੁੰਚੇ।ਤੇਜਸਵੀ ਅਤੇ ਤੇਜਪ੍ਰਤਾਪ ਯਾਦਵ ਰੋਡ ਤੋਂ ਬੇਲੀ ਰੋਡ ਤੋਂ ਹੁੰਦੇ ਹੋਏ ਦਫਤਰ ਪਹੁੰਚੇ ਜੋ ਸੀਮਿਤ ਖੇਤਰ ਹੈ।

tejashwi yadav case registered protest  bill

ਦੂਜੇ ਪਾਸੇ, ਜਨ ਅਧਿਕਾਰ ਪਾਰਟੀ ਦੇ ਸੁਪਰੀਮੋ ਪੱਪੂ ਯਾਦਵ ਨੇ ਆਪਣੇ ਸੈਂਕੜੇ ਵਰਕਰਾਂ ਨਾਲ ਮਿਲ ਕੇ ਕਿਸਾਨ ਬਿੱਲ ਦਾ ਵਿਰੋਧ ਕਰਨ ਲਈ ਇੱਕ ਟਰੈਕਟਰ ਨੂੰ ਆਮਦਨ ਟੈਕਸ ਤੋਂ ਡਾਕਬਾੰਗਲਾ ਲਾਂਘਾ ਵੱਲ ਭਜਾ ਦਿੱਤਾ। ਡਾਕਬੰਗਲਾ ਲਾਂਘਾ ‘ਤੇ ਆਮਦਨ ਟੈਕਸ ਵੀ ਪ੍ਰਦਰਸ਼ਕਾਂ ਲਈ ਇਕ ਪ੍ਰਤੀਬੰਧਿਤ ਖੇਤਰ ਹੈ। ਇਸੇ ਕਾਰਨ ਪਟਨਾ ਦੇ ਕੋਤਵਾਲੀ ਥਾਣੇ ਵਿਚ ਤੇਜਸ਼ਵੀ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਪੱਪੂ ਯਾਦਵ ਸਣੇ 100 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪਟਨਾ ਦੇ ਕੋਤਵਾਲੀ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 353 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਵਿੱਚ ਇੱਕ ਪਾਬੰਦੀਸ਼ੁਦਾ ਖੇਤਰ ਵਿੱਚ ਪ੍ਰਦਰਸ਼ਨ ਕਰਨਾ ਅਤੇ ਕੋਰੋਨਾ ਅਵਧੀ ਦੇ ਦੌਰਾਨ 100 ਤੋਂ ਵੱਧ ਲੋਕਾਂ ਦੀ ਇਜਾਜ਼ਤ ਤੋਂ ਬਿਨਾਂ ਸੜਕ ਨੂੰ ਸ਼ਾਮਲ ਕਰਨਾ ਸ਼ਾਮਲ ਹੈ।

The post ਤੇਜਸਵੀ ਯਾਦਵ ਖਿਲਾਫ FIR  ਦਰਜ, ਜਾਣੋ ਕੀ ਹੈ ਪੂਰਾ ਮਾਮਲਾ… appeared first on Daily Post Punjabi.

ਲੁਧਿਆਣਾ ‘ਚ ਭਾਜਪਾ ਨੇਤਾਵਾਂ ਵਲੋਂ ਦਿੱਤੇ ਧਰਨੇ ‘ਤੇ ਪੁਲਸ ਵਲੋਂ ਪਰਚਾ ਦਰਜ
cases registered against bjp leaders ludhiana ਲੁਧਿਆਣਾ, (ਤਰਸੇਮ ਭਾਰਦਵਾਜ)- ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੰਜਾਬ ਸਰਕਾਰ ਵਿਰੁੱਧ ਧਰਨਾ ਲਾਉਣ ‘ਤੇ ਜ਼ਿਲਾ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ, ਜ਼ਿਲਾ ਭਾਜਪਾ ਯੂਥ ਪ੍ਰਧਾਨ, ਪਰਿਸ਼ਦਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ‘ਚ ਪੁਲਸ ਨੇ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਕੀਤੇ ਹਨ।

cases registered against bjp leaders ludhiana

ਥਾਣਾ ਸਲੇਮ ਟਾਬਰੀ ਪੁਲਸ ਵਲੋਂ ਭਾਜਪਾ ਦੇ ਜ਼ਿਲਾ ਯੂਥ ਪ੍ਰਧਾਨ ਮਹੇਸ਼ ਦੱਤ ਸ਼ਰਮਾ, ਪੰਜਾਬ ਭਾਜਪਾ ਦੇ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਬਾਂਸਲ, ਨਰਿੰਦਰ ਸੈਣੀ, ਅਨੁਰਾਗ ਕਨੌਜੀਆ, ਦੀਪਕ ਗੁਪਤਾ ਅਤੇ 20 ਹੋਰਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।ਪੁਲਸ ਵਲੋਂ ਦਰਜ ਸ਼ਿਕਾਇਤ ਸੰਬੰਧੀ ਸਾਰੇ ਆਗੂਆਂ ਨੇ ਜਲੰਧਰ ਬਾਈਪਾਸ ਦੇ ਨੇੜੇ ਮੌਜੂਦਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਅਤੇ ਭੀੜ ਇਕੱਠੀ ਕੀਤੀ ਹੋਈ ਸੀ।ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ।ਥਾਣਾ ਡਿਵੀਜ਼ਨ ਨੰ.-3 ਦੀ ਪੁਲਸ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ,ਨੀਰਜ ਵਰਮਾ, ਬਾਬਾ ਥਾਣ ਸਿੰਘ ਚੌਕ ਸਥਿਤ ਰਾਜਾ ਬੈਂਡ ਕੇ ਜੋਲੀ, ਪਾਰਸ਼ਦ ਆਰ.ਕੇ., ਸਤਨਾਮ ਸਿੰਘ,ਗੌਰਵਜੀਤ ਸਿੰਘ ਗੋਰਾ, ਗੌਰਵ ਕਪੂਰ,ਸੁਭਾਸ਼ ਲਾਂਬਾ, ਪਵਨ ਮਲਹੋਤਰਾ, ਸਿਮਰਨ ਧਰਮਪੁਰਾ, ਰਾਜੂ ਓਬਰਾਏ,ਛਿੰਦਰਪਾਲ,ਨਰਿੰਦਰ ਕੌਰ, ਅੰਮ੍ਰਿਤ,ਹਿਮਾਂਸ਼ੂ ਜ਼ਿੰਦਲ, ਸਤੀਸ਼ ਕੁਮਾਰ, ਹਰੀਸ਼ ਵਰਮਾ, ਸੁਨੀਲ ਖਹਿਰਾ,ਸੁਭਾਸ਼ ਡਾਵਰ,ਬਬਲੂ ਪਾਰਸ਼ਦ, ਨਿਤਿਨ ਬੱਤਰਾ, ਰਾਜ ਕੁਮਾਰ ਨੀਲੋ, ਰਾਜੂ ਬਵੇਜਾ ਅਤੇ 40 ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਥਾਣਾ ਸਾਹਨੇਵਾਲ ਪੁਲਸ ਨੇ ਸੁਰੇਸ਼ ਅਗਰਵਾਲ,ਸੁਨੀਲ ਸਿੰਗਲਾ, ਕੇਵਲ ਗਰਗ, ਦੀਪਕ ਝਾਅ,ਪੰਕਜ ਪਾਰਸ਼ਦ ‘ਤੇ ਕੇਸ ਦਰਜ ਕੀਤਾ ਹੈ।ਪੁਲਸ ਮੁਤਾਬਕ ਸਾਰਿਆਂ ਨੇ ਸਰਕਾਰ ਵਿਰੁੱਧ ਪੰਜਾਬੀ ਭਵਨ ਦੇ ਬਾਹਰ ਧਰਨਾ ਲੱਗਾਇਆ ਹੋਇਆ ਸੀ, ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।ਥਾਣਾ ਡਿਵੀਜ਼ਨ ਨੰ.-7 ਪੁਲਸ ਨੇ ਨਵਲ ਜੈਨ, ਕੈਲਾਸ਼ ਚੌਧਰੀ ਅਤੇ 100 ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

The post ਲੁਧਿਆਣਾ ‘ਚ ਭਾਜਪਾ ਨੇਤਾਵਾਂ ਵਲੋਂ ਦਿੱਤੇ ਧਰਨੇ ‘ਤੇ ਪੁਲਸ ਵਲੋਂ ਪਰਚਾ ਦਰਜ appeared first on Daily Post Punjabi.