cash jewelery Archives - Daily Post Punjabi

ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਚੌਕੀ ਦੇ ਨੇੜੇ ਸਥਿਤ ਘਰ ‘ਚ ਉਡਾਏ ਗਹਿਣੇ ਅਤੇ ਨਗਦੀ
thief stolen cash jewelery house: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਹੁਣ ਖੌਫ ਨਹੀ ਰਿਹਾ। ਹੁਣ ਚੋਰਾਂ ਨੇ ਸ਼ਹਿਰ ਦੇ ਸਿਵਲ ਲਾਈਨ ਕੈਲਾਸ਼ ਚੌਕ ਦੀ ਗਾਂਧੀ ਸਟਰੀਟ ‘ਚ ਧਾਵਾਂ ਬੋਲਿਆ, ਜਿੱਥੇ ਸੁੱਤੇ ਪਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਸਮੇਤ ਗਹਿਣਿਆਂ ‘ਤੇ ਹੱਥ ਸਾਫ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

thief stolen cash jewelery house

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਦੀਪਕ ਸ਼ਰਮਾ ਨੇ ਦੱਸਿਆ ਹੈ ਕਿ ਉਸ ਦਾ ਘਰ ਕੈਲਾਸ਼ ਚੌਕੀ ਤੋਂ 200 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਪਰਿਵਾਰ ਨਾਲ ਸੁੱਤਾ ਹੋਇਆ ਸੀ ਕਿ ਅਚਾਨਕ ਚੋਰ ਛੱਤ ਦੇ ਰਸਤਿਓ ਆਏ ਅਤੇ ਘਰ ‘ਚ ਦਾਖਲ ਹੋ ਕੇ 1 ਲੱਖ 75 ਹਜ਼ਾਰ ਰੁਪਏ ਕੀਮਤ ਦੇ ਡਾਲਰ, 25 ਹਜ਼ਾਰ ਕੈਸ਼, ਸੋਨੇ ਦੇ ਗਹਿਣੇ ਆਦਿ ਚੁਰਾ ਕੇ ਲਏ ਗਏ। ਇਸ ਤੋਂ ਬਾਅਦ ਉਹ ਹੇਠਲੀ ਮੰਜ਼ਿਲ ‘ਤੇ ਉਸ ਦੇ ਭਰਾ ਦੇ ਕਮਰੇ ‘ਚ ਗਏ ਅਤੇ ਉੱਥੋ ਸਮਾਨ ਲੈ ਕੇ ਫਰਾਰ ਹੋ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਫਿਰ ਉਨ੍ਹਾਂ ਨੂੰ ਘਰ ‘ਚ ਵਾਪਰੀ ਵਾਰਦਾਤ ਦਾ ਪਤਾ ਲੱਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ।

The post ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਚੌਕੀ ਦੇ ਨੇੜੇ ਸਥਿਤ ਘਰ ‘ਚ ਉਡਾਏ ਗਹਿਣੇ ਅਤੇ ਨਗਦੀ appeared first on Daily Post Punjabi.