CBSE Class Xth results announced Archives - Daily Post Punjabi

CBSE ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, 99.04% ਵਿਦਿਆਰਥੀ ਹੋਏ ਪਾਸ
CBSE ਬੋਰਡ ਦੇ 10ਵੀਂ ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ। ਬੋਰਡ ਨੇ 3 ਅਗਸਤ ਯਾਨੀ ਅੱਜ ਅਧਿਕਾਰਤ ਵੈਬਸਾਈਟ ‘ਤੇ ਨਤੀਜੇ ਜਾਰੀ ਹਨ। ਇਸ ਸਾਲ 10ਵੀਂ ਜਮਾਤ ਵਿੱਚ ਕੁੱਲ 99.04 ਫੀਸਦੀ ਵਿਦਿਆਰਥੀ ਪਾਸ ਹੋਏ ਹਨ ।

CBSE Class Xth results announced

ਜਿਸ ਵਿੱਚ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 98.89 ਤੇ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.24 ਪ੍ਰਤੀਸ਼ਤ ਰਹੀ ਹੈ। 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀ cbseresults.nic.in ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਦੱਸ ਦੇਈਏ ਕਿ ਬੋਰਡ ਵੱਲੋਂ ਨਤੀਜੇ ਦੇ ਐਲਾਨ ਤੋਂ ਬਾਅਦ ਹੀ ਅਧਿਕਾਰਿਤ ਵੈਬਸਾਈਟ ‘ਤੇ ਲਿਖਣ ਐਕਟਿਵ ਕਰ ਦਿੱਤਾ ਗਿਆ ਹੈ। ਜਿੱਥੋਂ ਵਿਦਿਆਥੀ ਆਸਾਨੀ ਨਾਲ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।

ਇਹ ਵੀ ਪੜ੍ਹੋ: Tokyo Olympics: ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਹਾਕੀ ਸੈਮੀਫਾਈਨਲ ਮੁਕਾਬਲੇ ‘ਚ ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਦਰਅਸਲ, CBSE ਕਲਾਸ 10ਵੀਂ ਬੋਰਡ ਦੀ ਪ੍ਰੀਖਿਆ 2021 ਲਈ ਮੁਲਾਂਕਣ ਮਾਪਦੰਡ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਅਤੇ ਸਕੂਲਾਂ ਵੱਲੋਂ ਆਯੋਜਿਤ 80 ਅੰਕਾਂ ਦੇ ਬਾਹਰੀ ਮੁਲਾਂਕਣ ‘ਤੇ ਅਧਾਰਿਤ ਹੈ।

CBSE Class Xth results announced

ਇਸਦਾ ਅਰਥ ਇਹ ਹੈ ਕਿ ਦਸਵੀਂ ਜਮਾਤ ਦੇ ਨਤੀਜੇ ਸਾਲ ਦੇ ਦੌਰਾਨ ਸਕੂਲਾਂ ਵੱਲੋਂ ਆਯੋਜਿਤ ਵੱਖ -ਵੱਖ ਪ੍ਰੀਖਿਆਵਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਧਾਰ ‘ਤੇ ਜਾਰੀ ਕੀਤੇ ਗਏ ਹਨ । ਵਿਦਿਆਰਥੀ CBSE ਦੀ ਵੈਬਸਾਈਟ ‘ਤੇ ਦਿੱਤੇ ਤਿੰਨ ਸਿੱਧੇ ਲਿੰਕਾਂ ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਇਨ੍ਹਾਂ ਵਿੱਚ cbseresults.nic.in, cbse.gov.in ਅਤੇ DigiLocker ਦੀ ਵੈਬਸਾਈਟ- digilocker.gov.in ਸ਼ਾਮਿਲ ਹਨ।

ਇਹ ਵੀ ਪੜ੍ਹੋ: ਅਟਾਰੀ ਬਾਰਡਰ ‘ਤੇ ਲਹਿਰਾਏਗਾ ਏਸ਼ੀਆ ਦਾ ਸਭ ਤੋਂ ਉੱਚਾ ਤਿਰੰਗਾ, NHAI ਨੇ 100 ਫੁੱਟ ਉੱਚਾ ਕਰਨ ਦੀ ਮੰਗੀ ਮਨਜ਼ੂਰੀ

ਦੱਸ ਦੇਈਏ ਕਿ ਇਸ ਸਾਲ ਵੀ ਕੋਰੋਨਾ ਸੰਕਟ ਦੇ ਕਾਰਨ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ ਸਨ। ਇਸ ਸਾਲ ਨਤੀਜਾ ਮਾਰਕਿੰਗ ਫਾਰਮੂਲੇ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਬੋਰਡ ਵੱਲੋਂ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbse.gov.in ਅਤੇ cbseresults.nic.in ‘ਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police

The post CBSE ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, 99.04% ਵਿਦਿਆਰਥੀ ਹੋਏ ਪਾਸ appeared first on Daily Post Punjabi.