cbse exam 2020 Archives - Daily Post Punjabi

CBSE ਦੀਆਂ 10 ਵੀਂ ‘ਤੇ 12 ਵੀਂ ਦੀਆਂ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ, ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ
cbse exams cancelled: 10 ਵੀਂ ਅਤੇ 12 ਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਲਈ ਸੀਬੀਐਸਈ ਬੋਰਡ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਮਹਾਰਾਸ਼ਟਰ, ਦਿੱਲੀ ਅਤੇ ਓਡੀਸ਼ਾ ਨੇ ਪ੍ਰੀਖਿਆ ਕਰਵਾਉਣ ਤੋਂ ਅਸਮਰਥ ਦੱਸਦੇ ਹੋਏ ਹਲਫੀਆ ਬਿਆਨ ਦਿੱਤੇ ਹਨ। ਵਕੀਲ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ 10ਵੀਂ  ਅਤੇ 12ਵੀਂ ਦੀਆਂ  1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ, ਸੀਬੀਐਸਈ ਬੋਰਡ ਦੀ ਬਾਕੀ ਪ੍ਰੀਖਿਆਵਾਂ ਬਾਰੇ ਕੁੱਝ ਉਮੀਦਵਾਰ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਚੁੱਕੇ ਹਨ। ਮੰਗਲਵਾਰ ਨੂੰ ਅਦਾਲਤ ਵਿੱਚ ਇਸਦੀ ਸੁਣਵਾਈ ਹੋਈ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅੰਤਮ ਫੈਸਲਾ 25 ਜੂਨ ਨੂੰ ਦੁਪਹਿਰ 2 ਵਜੇ ਤੱਕ ਦਿੱਤਾ ਜਾਵੇਗਾ।

cbse exams cancelled

ਇਸ ਸਾਲ ਸੀਬੀਐਸਈ ਦੀਆਂ ਬਾਕੀ ਪ੍ਰੀਖਿਆਵਾਂ ਵਿੱਚ ਦੇਸ਼ ਭਰ ਤੋਂ 31 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਣਾ ਸੀ। ਜਿਥੇ ਸੀਬੀਐਸਈ ਨੇ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ, ਦੂਜੇ ਪਾਸੇ, ਇਸਦਾ ਪ੍ਰਭਾਵ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਦੀ ਪ੍ਰਕਿਰਿਆ ਦੇ ਨਾਲ ਨਾਲ ਜੇਈਈ ਮੇਨ ਅਤੇ ਨੀਟ 2020 ਸਮੇਤ ਕੌਮੀ ਦਾਖਲਾ ਪ੍ਰੀਖਿਆ ਉੱਤੇ ਵੀ ਪਵੇਗਾ।

The post CBSE ਦੀਆਂ 10 ਵੀਂ ‘ਤੇ 12 ਵੀਂ ਦੀਆਂ 1 ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ, ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ appeared first on Daily Post Punjabi.