cbse result Archives - Daily Post Punjabi

Breaking News : ਖਤਮ ਹੋਇਆ ਇੰਤਜ਼ਾਰ, CBSE ਬੋਰਡ ਨੇ 12 ਵੀਂ ਦੇ ਨਤੀਜਿਆਂ ਦਾ ਕੀਤਾ ਐਲਾਨ
ਅੰਤ ਵਿੱਚ, ਇੱਕ ਲੰਬੇ ਇੰਤਜ਼ਾਰ ਦੇ ਬਾਅਦ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE (ਸੀਬੀਐਸਈ) ਨੇ 12 ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣੇ ਨਤੀਜੇ ਸਰਕਾਰੀ ਵੈਬਸਾਈਟ cbseresults.nic.in, cbse.gov.in ‘ਤੇ ਦੇਖ ਸਕਦੇ ਹਨ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE ) ਸੀਬੀਐਸਈ 12 ਵੀਂ ਦੇ ਨਤੀਜੇ 2021 ਅੱਜ ਯਾਨੀ 30 ਜੁਲਾਈ ਨੂੰ ਸਰਕਾਰੀ ਵੈਬਸਾਈਟ ‘ਤੇ ਐਲਾਨ ਦਿੱਤੇ ਗਏ ਹਨ।

cbse board class 12 result 2021 announced

ਵੈਬਸਾਈਟ ਤੋਂ ਇਲਾਵਾ, ਨਤੀਜਾ UMANG ਜਾਂ ਡਿਜੀਲੋਕਰ ਵਰਗੇ ਮੋਬਾਈਲ ਐਪ ‘ਤੇ ਚੈੱਕ ਕੀਤਾ ਜਾ ਸਕਦਾ ਹੈ। ਸੀਬੀਐਸਈ 12 ਵੀਂ ਦੇ ਨਤੀਜੇ 2021: ਜਾਂਚ ਕਰਨ ਲਈ ਵੈਬਸਾਈਟਾਂ ਦੀ ਸੂਚੀ ਅੱਗੇ ਲਿਖੇ ਅਨੁਸਾਰ ਹੈ –

results.gov.in

cbseresults.nic.in

digilocker.gov.in, DigiLocker app

UMANG app

cbse.gov.in

ਵੈਬਸਾਈਟਾਂ ਤੇ ਸੀਬੀਐਸਈ 12 ਵੀਂ ਦੇ ਨਤੀਜੇ 2021 ਦੀ ਜਾਂਚ ਕਿਵੇਂ ਕਰ ਸਕਦੇ ਹੋ ਜਾਣੋ – 1: ਉੱਪਰ ਦੱਸੀ ਗਈ ਕਿਸੇ ਵੀ ਵੈਬਸਾਈਟ ਤੇ ਜਾਓ, 2: ਸੀਬੀਐਸਈ ਕਲਾਸ 12 ਦੇ ਨਤੀਜਿਆਂ ਦੇ ਲਿੰਕ ਤੇ ਕਲਿਕ ਕਰੋ, 3: ਆਪਣੀ ਸੀਬੀਐਸਈ ਪ੍ਰੀਖਿਆ ਕਲਾਸ 12 2021 ਵੇਰਵੇ ਦਰਜ ਕਰੋ, 4: ਡਿਟੇਲ ਸਬਮਿਟ ਕਰੋ ਅਤੇ ਨਤੀਜਾ ਚੈੱਕ ਕਰੋ।

The post Breaking News : ਖਤਮ ਹੋਇਆ ਇੰਤਜ਼ਾਰ, CBSE ਬੋਰਡ ਨੇ 12 ਵੀਂ ਦੇ ਨਤੀਜਿਆਂ ਦਾ ਕੀਤਾ ਐਲਾਨ appeared first on Daily Post Punjabi.

CBSE Results: ਸੀਬੀਐਸਈ ਨੇ ਕੀਤਾ 12 ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ
cbse 12th result declared: ਸੀਬੀਐਸਈ ਨੇ 12 ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ, “ਸੀਬੀਐਸਈ ਨੇ 12 ਵੀਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਆਪਣਾ ਨਤੀਜਾ http://cbseresults.nic.in ‘ਤੇ ਦੇਖ ਸਕਦੇ ਹੋ। ਸਾਰੇ ਲੋਕਾਂ ਦੀ ਸਖਤ ਮਿਹਨਤ ਨਾਲ ਇਹ ਨਤੀਜੇ ਘੋਸ਼ਿਤ ਕੀਤੇ ਗਏ ਹਨ।”

Dear Students, Parents and Teachers!@cbseindia29 has announced the results of Class XII and can be accessed at https://t.co/kCxMPkzfEf.

We congratulate you all for making this possible. I reiterate, Student's health & quality education are our priority.
— Dr. Ramesh Pokhriyal Nishank (@DrRPNishank) July 13, 2020

ਬੋਰਡ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ 88.78 ਫ਼ੀਸਦੀ ਵਿਦਿਆਰਥੀਆਂ ਨੇ ਇਸ ਸਾਲ 12 ਵੀਂ ਸੀਬੀਐਸਈ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਦੀ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਪੱਖੋਂ ਤ੍ਰਿਵੇਂਦਰਮ, ਬੰਗਲੁਰੂ ਅਤੇ ਚੇਨਈ ਚੋਟੀ ਦੇ ਤਿੰਨ ਸਥਾਨ ਰਹੇ ਹਨ। ਇਸ ਸਾਲ, ਜਿੱਥੇ ਦਿੱਲੀ ਜ਼ੋਨ ਵਿੱਚ 94.39 ਫ਼ੀਸਦੀ ਨਤੀਜਾ ਆਇਆ ਹੈ, ਉਥੇ ਕੁੜੀਆਂ ਦੀ ਪ੍ਰਤੀਸ਼ਤਤਾ 92.15ਫ਼ੀਸਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਕੁੜੀਆਂ ਨੇ ਮੁੰਡਿਆਂ ਨਾਲੋਂ 5.96% ਵਧੀਆ ਪ੍ਰਦਰਸ਼ਨ ਕੀਤਾ ਹੈ।

The post CBSE Results: ਸੀਬੀਐਸਈ ਨੇ ਕੀਤਾ 12 ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ appeared first on Daily Post Punjabi.