cds bipin rawat Archives - Daily Post Punjabi

‘ਭਾਰਤ ਦੁੱਖ ‘ਚ ਹੈ, ਪਰ ਹਰ ਚੁਣੌਤੀ ਦਾ ਸਾਹਮਣਾ ਕਰੇਗਾ’ ਬਲਰਾਮਪੁਰ ‘ਚ PM ਮੋਦੀ ਨੇ ਜਨਰਲ ਰਾਵਤ ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਪਹੁੰਚੇ। ਇੱਥੋਂ ਪੀਐਮ ਮੋਦੀ ਨੇ ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।

pm modi in up balrampur says

ਪੀਐਮ ਮੋਦੀ ਨੇ ਕਿਹਾ, ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਜੀ ਦਾ ਦਿਹਾਂਤ ਹਰ ਭਾਰਤ ਪ੍ਰੇਮੀ ਲਈ ਵੱਡਾ ਘਾਟਾ ਹੈ। ਪੀਐਮ ਮੋਦੀ ਨੇ ਕਿਹਾ, ਰਾਸ਼ਟਰ ਨਿਰਮਾਤਾਵਾਂ ਅਤੇ ਰਾਸ਼ਟਰ ਦੀ ਰੱਖਿਆ ਕਰਨ ਵਾਲਿਆਂ ਦੇਸ਼ ਦੇ ਸਾਰੇ ਬਹਾਦਰ ਯੋਧਿਆਂ ਨੂੰ ਇਸ ਧਰਤੀ ਤੋਂ, ਅੱਜ ਮੈਂ ਸ਼ਰਧਾਂਜਲੀ ਦਿੰਦਾ ਹਾਂ ਜੋ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਗਏ ਸਨ। ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਜੀ ਦਾ ਚਲੇ ਜਾਣਾ ਹਰ ਭਾਰਤ ਪ੍ਰੇਮੀ ਲਈ ਵੱਡਾ ਘਾਟਾ ਹੈ। ਜਨਰਲ ਬਿਪਿਨ ਰਾਵਤ ਜੀ ਦੇਸ਼ ਦੀਆਂ ਫੌਜਾਂ ਨੂੰ ਆਤਮ ਨਿਰਭਰ ਬਣਾਉਣ ਲਈ ਜੋ ਮਿਹਨਤ ਕਰ ਰਹੇ ਸਨ, ਉਸ ਦਾ ਪੂਰਾ ਦੇਸ਼ ਗਵਾਹ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦੀ ਲਗਭਗ 80 ਫੀਸਦੀ ਰਕਮ ਕੀਤੀ ਪ੍ਰਚਾਰ ‘ਤੇ ਖਰਚ,ਰਾਹੁਲ ਗਾਂਧੀ ਬੋਲੇ -‘BJP…’

ਪੀਐਮ ਮੋਦੀ ਨੇ ਕਿਹਾ, ਜਨਰਲ ਬਿਪਿਨ ਰਾਵਤ ਆਉਣ ਵਾਲੇ ਦਿਨਾਂ ਵਿੱਚ ਭਾਰਤ ਨੂੰ ਨਵੇਂ ਸੰਕਲਪਾਂ ਨਾਲ ਅੱਗੇ ਵਧਦਾ ਦੇਖਣਗੇ, ਉਹ ਜਿੱਥੇ ਵੀ ਹਨ। ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਵਧਾਉਣ ਦਾ ਕੰਮ, ਦੇਸ਼ ਦੀਆਂ ਫੌਜਾਂ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ, ਤਿੰਨਾਂ ਫੌਜਾਂ ਦਰਮਿਆਨ ਤਾਲਮੇਲ ਵਧਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਰਹੇਗਾ। ਭਾਰਤ ਦੁਖੀ ਹੈ। ਪਰ ਦੁੱਖ ਝੱਲਣ ਦੇ ਬਾਵਜੂਦ ਨਾ ਤਾਂ ਅਸੀਂ ਆਪਣੀ ਰਫ਼ਤਾਰ ਨੂੰ ਰੋਕਦੇ ਹਾਂ ਅਤੇ ਨਾ ਹੀ ਆਪਣੀ ਤਰੱਕੀ। ਭਾਰਤ ਨਹੀਂ ਰੁਕੇਗਾ। ਭਾਰਤ ਨਹੀਂ ਰੁਕੇਗਾ। ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਾਂਗੇ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ‘ਭਾਰਤ ਦੁੱਖ ‘ਚ ਹੈ, ਪਰ ਹਰ ਚੁਣੌਤੀ ਦਾ ਸਾਹਮਣਾ ਕਰੇਗਾ’ ਬਲਰਾਮਪੁਰ ‘ਚ PM ਮੋਦੀ ਨੇ ਜਨਰਲ ਰਾਵਤ ਨੂੰ ਕੀਤਾ ਯਾਦ appeared first on Daily Post Punjabi.

CDS ਬਿਪਿਨ ਰਾਵਤ ਨੂੰ ਭਾਰਤੀ ਫੌਜ ਦਾ ਸਲਾਮ, ਤਸਵੀਰ ਸਾਂਝੀ ਕਰ ਕੀਤਾ ਇਹ ਟਵੀਟ
ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ। ਇਸ ਮੌਕੇ ਹੱਥ ਮਾਣ ਨਾਲ ਉਨ੍ਹਾਂ ਬਹਾਦਰ ਫੌਜੀਆਂ ਨੂੰ ਸਲਾਮ ਕਰ ਰਹੇ ਹਨ ਜਿਨ੍ਹਾਂ ਦੀ ਵਰਦੀ ਦੇਸ਼ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਕੁਨੂਰ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਸੀਡੀਐੱਸ ਜਨਰਲ ਬਿਪਿਨ ਰਾਵਤ ਸਣੇ 13 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਜਨਤਾ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਦਿੱਲੀ ਸਥਿਤ ਘਰ ਵਿੱਚ ਰੱਖਿਆ ਜਾਵੇਗਾ।

Indian Army Tweets

ਇਸ ਮੌਕੇ ਭਾਰਤੀ ਫੌਜ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਭਾਰਤੀ ਫੌਜ ਨੇ CDS ਬਿਪਿਨ ਰਾਵਤ ਨੂੰ ‘ਭਾਰਤ ਦਾ ਵੀਰ ਪੁੱਤਰ’ ਕਿਹਾ ਹੈ। ਭਾਰਤੀ ਫੌਜ ਨੇ ਅੱਜ ਸਵੇਰੇ ਸੀਡੀਐਸ ਬਿਪਿਨ ਰਾਵਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਦਿਲ ਸੇ ਨਿਕਲਗੀ ਨਾ ਮਰ ਕਰ ਭੀ ਵਤਨ ਕੀ ਉਲਫਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫਾ ਆਏਗੀ।”

Indian Army Tweets

ਦੱਸ ਦੇਈਏ ਕਿ ਇਸ ਟਵੀਟ ਵਿੱਚ ਭਾਰਤੀ ਫੌਜ ਵੱਲੋਂ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ, ਜਿਸ ‘ਤੇ ਕਲਿੱਕ ਕਰਕੇ ਲੋਕ ਸੀਡੀਐਸ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦੇ ਸਕਦੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਕਾਂਗਰਸ ਨੂੰ ਝਟਕਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ‘ਪੰਜਾਬ ਲੋਕ ਕਾਂਗਰਸ’ ‘ਚ ਹੋਏ ਸ਼ਾਮਲ

ਦੱਸ ਦੇਈਏ ਕਿ ਤਾਮਿਲਨਾਡੂ ਦੇ ਕੁਨੂਰ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਸੀਡੀਐਸ ਬਿਪਿਨ ਰਾਵਤ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਕੈਂਟ ਦੇ ਬੇਰਾਰ ਸਕੁਏਅਰ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਜਨਰਲ ਬਿਪਿਨ ਰਾਵਤ ਸਮੇਤ ਸਾਰੇ 13 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post CDS ਬਿਪਿਨ ਰਾਵਤ ਨੂੰ ਭਾਰਤੀ ਫੌਜ ਦਾ ਸਲਾਮ, ਤਸਵੀਰ ਸਾਂਝੀ ਕਰ ਕੀਤਾ ਇਹ ਟਵੀਟ appeared first on Daily Post Punjabi.

CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਪਾਕਿਸਤਾਨੀ ਫੌਜ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ
ਤਾਮਿਲਨਾਡੂ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ CDS ਬਿਪਿਨ ਰਾਵਤ ਦੇ ਸ਼ਹੀਦ ਹੋਣ ‘ਤੇ ਪਾਕਿਸਤਾਨੀ ਫੌਜ ਵੱਲੋਂ ਦੁੱਖ ਜਤਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ CDS ਬਿਪਿਨ ਰਾਵਤ ਦੀ ਪਤਨੀ ਸਣੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ। ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਸੀਡੀਐਸ ਬਿਪਿਨ ਰਾਵਤ ਦੇ ਦਿਹਾਂਤ ‘ਤੇ ਸੋਗ ਜਤਾਇਆ ਜਾ ਰਿਹਾ ਹੈ।

Pakistan army condolences

ਦਰਅਸਲ, ਪਾਕਿਸਤਾਨੀ ਫੌਜ ਦੇ ਅਧਿਕਾਰਿਕ ਟਵਿੱਟਰ ਹੈਂਡਰ ਤੋਂ ਇੱਕ ਟਵੀਟ ਵੀ ਕੀਤਾ ਗਿਆ ਹੈ। [ਪਾਕਿਸਤਾਨੀ ਫੌਜ ਨੇ ਟਵੀਟ ਕਰਦਿਆਂ ਲਿਖਿਆ,”ਜਨਰਲ ਨਦੀਮ ਰਜ਼ਾ, ਜਨਰਲ ਕਮਰ ਜਾਵੇਦ ਬਾਜਵਾ ਅਤੇ ਸੀਓਏਐਸ ਭਾਰਤ ਵਿੱਚ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਦੀ ਦਿਹਾਂਤ ‘ਤੇ ਸੋਗ ਜਤਾਉਂਦਾ ਹੈ।”

ਇਹ ਵੀ ਪੜ੍ਹੋ: ਸ਼ਹੀਦ ਗੁਰਸੇਵਕ ਸਿੰਘ ਦੇ ਘਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਡੀਆ ‘ਚ ਛਾਇਆ ਮਾਤਮ, (ਤਸਵੀਰਾਂ)

ਦੱਸ ਦੇਈਏ ਕਿ ਸੀਡੀਐਸ ਰਾਵਤ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਦੇਸ਼ ਲਈ ਕਈ ਵੱਡੇ ਆਪਰੇਸ਼ਨਾਂ ਵਿੱਚ ਯੋਗਦਾਨ ਪਾਇਆ ਸੀ । ਉਨ੍ਹਾਂ ਨੇ ਉੱਤਰ-ਪੂਰਬ ਵਿੱਚ ਅੱਤਵਾਦ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਜੂਨ 2015 ਵਿੱਚ ਮਨੀਪੁਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ 21 ਪੈਰਾ ਕਮਾਂਡੋਜ਼ ਨੇ ਸਰਹੱਦ ਪਾਰ ਕਰ ਕੇ ਮਿਆਂਮਾਰ ਵਿੱਚ ਅੱਤਵਾਦੀ ਸੰਗਠਨ NSCN- ਦੇ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਸੀ ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਪਾਕਿਸਤਾਨੀ ਫੌਜ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ appeared first on Daily Post Punjabi.

Mi-17V5:ਰਾਜਨਾਥ ਸਿੰਘ ਨੇ CDS ਰਾਵਤ ਦੇ ਘਰ ਪਹੁੰਚ ਪਰਿਵਾਰ ਨਾਲ ਕੀਤੀ ਮੁਲਾਕਾਤ
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖੁਦ ਸੀਡੀਐਸ ਵਿਪਿਨ ਰਾਵਤ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ।

cds bipin rawat helicopter crash rajnath singh

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਸੈਨਾ ਦੇ ਮੁਖੀ ਨੂੰ ਵੀ ਤੁਰੰਤ ਹਾਦਸੇ ਵਾਲੀ ਥਾਂ ‘ਤੇ ਭੇਜਿਆ ਹੈ। ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਫੌਜ ਦੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਸੀਡੀਐਸ ਵਿਪਿਨ ਰਾਵਤ ਦੇ ਘਰ ਪਹੁੰਚੇ। ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਵੀਰਵਾਰ ਨੂੰ ਸੰਸਦ ‘ਚ ਇਸ ਮਾਮਲੇ ‘ਤੇ ਜਾਣਕਾਰੀ ਦੇ ਸਕਦੇ ਹਨ।

ਇਹ ਵੀ ਪੜ੍ਹੋ : Mi-17 V5 ਕ੍ਰੈਸ਼: ਬਿਪਿਨ ਰਾਵਤ ਸੁਰੱਖਿਅਤ ਤੇ ਹਸਪਤਾਲ ਲਿਜਾਇਆ ਗਿਆ- ਰਿਪੋਰਟਾਂ

ਭਾਰਤੀ ਹਵਾਈ ਸੈਨਾ (IAF) ਦਾ MI-ਸੀਰੀਜ਼ ਹੈਲੀਕਾਪਟਰ ਚੀਫ਼ ਆਫ਼ ਡਿਫੈਂਸ ਸਟਾਫ (CDS), ਬਿਪਿਨ ਰਾਵਤ, ਉਨ੍ਹਾਂ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ, ਜੋ ਤਾਮਿਲਨਾਡੂ ਦੇ ਕੂਨੂਰ ਵਿੱਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਕੁੱਲ 14 ਲੋਕ ਸਵਾਰ ਸਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post Mi-17V5:ਰਾਜਨਾਥ ਸਿੰਘ ਨੇ CDS ਰਾਵਤ ਦੇ ਘਰ ਪਹੁੰਚ ਪਰਿਵਾਰ ਨਾਲ ਕੀਤੀ ਮੁਲਾਕਾਤ appeared first on Daily Post Punjabi.

‘Mi-17 V5 ‘ਚ ਸਵਾਰ CDC ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ’- CM ਚੰਨੀ
ਤਾਮਿਲਨਾਡੂ ਦੇ ਕੂਨੂਰ ‘ਚ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਵਿੱਚ CDC ਜਨਰਲ ਬਿਪਿਨ ਰਾਵਤ ਸਮੇਤ 14 ਲੋਕ ਸਵਾਰ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਲਈ ਪ੍ਰਾਰਥਨਾ ਕੀਤੀ ਹੈ।

bipin rawat helicopter crash cm cahnni reaction

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਕਾਫੀ ਸੰਘਣਾ ਹੈ। ਇੱਥੇ ਚਾਰੇ ਪਾਸੇ ਰੁੱਖ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਚਾਰੇ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਪੁਲਿਸ ਦੇ ਨਾਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨ ਬਚਾਅ ਲਈ ਪਹੁੰਚ ਗਏ ਹਨ। ਆਸਪਾਸ ਦੇ ਇਲਾਕੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : Mi-17 V5 ਕ੍ਰੈਸ਼: ਬਿਪਿਨ ਰਾਵਤ ਸੁਰੱਖਿਅਤ ਤੇ ਹਸਪਤਾਲ ਲਿਜਾਇਆ ਗਿਆ- ਰਿਪੋਰਟਾਂ

ਇਸ ਸਮੇਂ ਜਾਣਕਰੀ ਸਾਹਮਣੇ ਆਈ ਹੈ ਕਿ ਸੈਨਾ ਆਰਮੀ ਚੀਫ ਜਨਰਲ ਐਮ ਨਰਵਾਣੇ ਡੀਜੀਐਮਓ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਹਾਦਸੇ ਤੋਂ ਪਹਿਲਾਂ Mi-17 V5 ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ ਸੀ। ਜਹਾਜ਼ ਵਿੱਚ 14 ਲੋਕ ਸਵਾਰ ਸਨ ਅਤੇ ਬਚਾਅ ਕਾਰਜ ਜਾਰੀ ਹਨ। ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ‘ਚ ਫੌਜ ਦੇ ਹੈਲੀਕਾਪਟਰ ਹਾਦਸਾਗ੍ਰਸਤ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ‘Mi-17 V5 ‘ਚ ਸਵਾਰ CDC ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ’- CM ਚੰਨੀ appeared first on Daily Post Punjabi.

ਭਾਰਤ ਨਾਲ ਟਕਰਾ ਕੇ ਚੀਨ ਨੂੰ ਪਤਾ ਲੱਗਾ ਕਿੰਨੀ ਕਮਜ਼ੋਰ ਹੈ ਉਨ੍ਹਾਂ ਦੀ ਟ੍ਰੇਨਿੰਗ- CDS ਬਿਪਿਨ ਰਾਵਤ
cds bipin rawat india china border: ਭਾਰਤ ਅਤੇ ਚੀਨ ਵਿਚਾਲੇ ਤਣਾਅਪੂਰਨ ਸਥਿਤੀ ਅਜੇ ਵੀ ਜਾਰੀ ਹੈ।ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਬਿਆਨ ਦਿੱਤਾ ਹੈ ਕਿ ਲਾਈਨ ਆਫ ਏਕਚੁਅਲ ਕੰਟਰੋਲ ‘ਤੇ ਗਲਵਾਨ ਘਾਟੀ ਅਤੇ ਹੋਰ ਥਾਂ ਹੋਈ ਟੱਕਰ ਤੋਂ ਬਾਅਦ ਚੀਨੀ ਸੈਨਾ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਨਾਂ੍ਹ ਨੇ ਬਿਹਤਰ ਤਿਆਰੀ ਅਤੇ ਟ੍ਰੇਨਿੰਗ ਦੀ ਲੋੜ ਹੈ।ਬਿਪਿਨ ਰਾਵਤ ਨੇ ਦੱਸਿਆ ਕਿ ਚੀਨੀ ਸੈਨਿਕ ਹਿਮਾਲਿਆ ਦੀਆਂ ਪਹਾੜੀਆਂ ‘ਚ ਲੜਾਈ ਦੇ ਆਦੀ ਨਹੀਂ ਹਨ, ਨਾ ਹੀ ਉਹ ਲੰਬੇ ਸਮੇਂ ਤੱਕ ਮੁਕਾਬਲਾ ਕਰ ਸਕਦੇ ਹਨ।

cds bipin rawat  india china border

ਚੀਨੀ ਸੈਨਿਕਾਂ ਵਲੋਂ ਕੀਤੀਆਂ ਜਾ ਰਹੀਆਂ ਤਾਜਾ ਗਤੀਵਿਧੀਆਂ ਨੇ ਦੱਸਿਆ ਕਿ ਚੀਨੀ ਸੈਨਿਕ ਹਿਮਾਲਿਆ ਦੀਆਂ ਪਹਾੜੀਆਂ ‘ਚ ਲੜਾਈ ਦੇ ਆਦੀ ਨਹੀਂ ਹਨ, ਨਾ ਹੀ ਉਹ ਲੰਬੇ ਸਮੇਂ ਤੱਕ ਮੁਕਾਬਲਾ ਕਰ ਸਕਦੇ ਹਨ।ਚੀਨੀ ਸੈਨਿਕਾਂ ਵਲੋਂ ਕੀਤੀ ਜਾ ਰਹੀ ਤਾਜਾ ਗਤੀਵਿਧੀ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨਾਲ ਬਾਰਡਰ ‘ਤੇ ਚੀਨ ਨੇ ਸੈਨਿਕਾਂ ਦੀ ਤਾਇਨਾਤੀ ‘ਚ ਬਦਲਾਅ ਕੀਤਾ ਹੈ।

ਜਿਸ ਤਰ੍ਹਾਂ ਗਲਵਾਨ ਅਤੇ ਹੋਰ ਇਲਾਕਿਆਂ ‘ਚ ਭਾਰਤੀ ਸੈਨਾ ਦੇ ਨਾਲ ਉਸਦੀ ਟੱਕਰ ਹੋਈ।ਉਨਾਂ੍ਹ ਨੂੰ ਅਹਿਸਾਸ ਹੋਇਆ ਕਿ ਉਨਾਂ੍ਹ ਨੂੰ ਬਿਹਤਰ ਤਿਆਰੀ ਦੀ ਲੋੜ ਹੈ।ਗਲਵਾਨ ਘਾਟੀ ‘ਚ ਹੋਈ ਟੱਕਰ ਦੌਰਾਨ ਚੀਨੀ ਸੈਾਨ ਨੂੰ ਪਹੁੰਚੇ ਨੁਕਸਾਨ ਨੂੰ ਲੈ ਕੇ ਸੀਡੀਐੱਸ ਨੇ ਕਿਹਾ ਕਿ ਚੀਨੀ ਸੈਨਿਕ ਛੋਟੀਆਂ ਲੜਾਈਆਂ ਲੜ ਸਕਦੇ ਹਨ, ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਇਲਾਕਿਆਂ ‘ਚ ਲੜਾਈ ਕਰਨ ਦਾ ਅਨੁਭਵ ਨਹੀਂ ਹੈ।

ਇਹ ਵੀ ਪੜੋ:ਕੋਰੋਨਾ ਨਾਲ ‘ਆਪਣਿਆਂ’ ਨੂੰ ਗੁਆਉਣ ਵਾਲੇ ਪਰਿਵਾਰ ਨੂੰ ਮਿਲਣਗੇ 50 ਹਜ਼ਾਰ, ਦਿੱਲੀ ਸਰਕਾਰ ਦੀ ਯੋਜਨਾ ਨੋਟੀਫਾਈ

ਹਾਲਾਂਕਿ, ਉਨਾਂ੍ਹ ਨੇ ਇਹ ਵੀ ਦੁਹਰਾਇਆ ਕਿ ਭਾਰਤ ਲਗਾਤਾਰ ਚੀਨੀ ਗਤੀਵਿਧੀਆਂ ‘ਤੇ ਨਜ਼ਰ ਬਣਾਏ ਹੋਏ ਹਨ, ਭਾਰਤੀ ਸੈਨਾ ਲਗਾਤਾਰ ਐਕਟਿਵ ਹੈ।ਭਾਰਤੀ ਸੈਨਾ ਦੀਆਂ ਤਿਆਰੀਆਂ ਨੂੰ ਲੈ ਕੇ ਬਿਪਿਨ ਰਾਵਤ ਬੋਲੇ ਕਿ ਭਾਰਤੀ ਸੈਨਾ ਦੇ ਜਵਾਨਾਂ ਨੇ ਬਿਹਤਰੀਨ ਤਿਆਰੀ ਕੀਤੀ ਹੈ ਅਤੇ ਹਾਲਾਤ ਨੂੰ ਜਾਂਚਿਆ ਹੈ।ਪਹਾੜੀ ਇਲਾਕਿਆਂ ‘ਚ ਸਾਡੀ ਸੈਨਾ ਚੀਨੀ ਸੈਨਾ ਦੇ ਮੁਕਾਬਲੇ ਕਾਫੀ ਬਿਹਤਰ ਹੈ।

ਇਹ ਵੀ ਪੜੋ:ਪੱਕਾ ਨਾ ਹੋਣ ਕਾਰਨ ਪਿਓ ਕਰ ਗਿਆ ਖੁਦਖੁਸ਼ੀ, ਹੁਣ ਧੀਆਂ ਵੀ ਫਸੀਆਂ ਗਰੀਬੀ ਦੇ ਚੱਕਰ ‘ਚ, ਨੌਕਰੀ ਲਈ ਲਾ ਰਹੀਆਂ ਧਰਨੇ

The post ਭਾਰਤ ਨਾਲ ਟਕਰਾ ਕੇ ਚੀਨ ਨੂੰ ਪਤਾ ਲੱਗਾ ਕਿੰਨੀ ਕਮਜ਼ੋਰ ਹੈ ਉਨ੍ਹਾਂ ਦੀ ਟ੍ਰੇਨਿੰਗ- CDS ਬਿਪਿਨ ਰਾਵਤ appeared first on Daily Post Punjabi.

ਚੀਨ ਨਾਲ ਤਣਾਅ ਦੇ ਵਿਚਕਾਰ ਅਚਾਨਕ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਲੇਹ, CDS ਬਿਪਿਨ ਰਾਵਤ ਵੀ ਨਾਲ
pm modi in leh ladakh: ਚੀਨ ਦੀ ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਲੇਹ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਇੱਥੇ ਪਹੁੰਚੇ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਇਸ ਦੌਰੇ ਲਈ ਸਿਰਫ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਨੇ ਆਉਣਾ ਸੀ। ਮਈ ਤੋਂ ਚੀਨ ਦੀ ਸਰਹੱਦ ‘ਤੇ ਤਣਾਅ ਚੱਲ ਰਿਹਾ ਹੈ ਅਤੇ ਸਰਹੱਦ ‘ਤੇ ਲਗਾਤਾਰ ਗੰਭੀਰ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਥੇ ਆਉਣਾ ਸਭ ਨੂੰ ਹੈਰਾਨ ਕਰਨ ਵਾਲਾ ਹੈ।  ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿਰਫ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਹ ਜਾਣਾ ਸੀ, ਪਰ ਵੀਰਵਾਰ ਨੂੰ ਉਨ੍ਹਾਂ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਸੀ। ਫੇਰ ਫੈਸਲਾ ਹੋਇਆ ਕਿ ਸਿਰਫ ਬਿਪਿਨ ਰਾਵਤ ਹੀ ਲੇਹ ਜਾਣਗੇ।

pm modi in leh ladakh

ਸ਼ੁੱਕਰਵਾਰ ਨੂੰ, ਸੀਡੀਐਸ ਬਿਪਿਨ ਰਾਵਤ ਇੱਥੇ ਉੱਤਰ ਕਮਾਂਡ ਅਤੇ 14 ਕੋਰ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨ ਵਾਲੇ ਸਨ। ਇਸ ਸਮੇਂ ਦੌਰਾਨ, ਚੀਨ ਨਾਲ ਮੌਜੂਦਾ ਤਣਾਅ ਸਰਹੱਦੀ ਸਥਿਤੀ ਦਾ ਜਾਇਜ਼ਾ ਲਿਆ ਜਾਣਾ ਸੀ। ਇਸ ਤੋਂ ਪਹਿਲਾਂ ਆਰਮੀ ਚੀਫ ਐਮ ਐਮ ਨਰਵਾਨੇ ਵੀ ਲੇਹ ਗਏ ਸਨ, ਜਿਥੇ ਉਨ੍ਹਾਂ ਨੇ ਗਾਲਵਾਨ ਵੈਲੀ ਵਿੱਚ ਜ਼ਖਮੀ ਫੌਜੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ, ਸੈਨਾ ਮੁਖੀ ਨੇ ਪੂਰਬੀ ਲੱਦਾਖ ਦੀ ਅਗਲੀ ਚੌਕੀ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸੈਨਾ ਮੁਖੀ ਨੇ ਸਿਪਾਹੀਆਂ ਨੂੰ ਕਿਹਾ ਕਿ ਤੁਹਾਡਾ ਕੰਮ ਸ਼ਾਨਦਾਰ ਰਿਹਾ ਹੈ, ਪਰ ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ।

The post ਚੀਨ ਨਾਲ ਤਣਾਅ ਦੇ ਵਿਚਕਾਰ ਅਚਾਨਕ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਲੇਹ, CDS ਬਿਪਿਨ ਰਾਵਤ ਵੀ ਨਾਲ appeared first on Daily Post Punjabi.