celebs congratulated singer Archives - Daily Post Punjabi

ਸਾਰਾ ਗੁਰਪਾਲ ਦਾ ਅੱਜ ਹੈ ਜਨਮ ਦਿਨ, ਜੱਸੀ ਗਿੱਲ, ਹੈਪੀ ਰਾਏਕੋਟੀ ਸਣੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ
punjabi singer sara gurpal birthday:ਪੰਜਾਬੀ ਇੰਡਸਟਰੀ ਵਿੱਚ ਆਪਣੇ ਗੀਤਾਂ ਨਾਲ ਧੂਮਾਂ ਪਾਉਣ ਵਾਲੀ ਸਿੰਗਰ ਸਾਰਾ ਗੁਰਪਾਲ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ।ਉਨ੍ਹਾਂ ਨੇ ਆਪਣੇ ਜਨਮਦਿਨ ਤੇ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ।ਇਹ ਹੀ ਨਹੀਂਉਨ੍ਹਾਂ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਜਿਸ ‘ਚ ਜੱਸੀ ਗਿੱਲ, ਹੈਪੀ ਰਾਏਕੋਟੀ ਸਣੇ ਕਈ ਸੈਲੀਬ੍ਰੇਟੀਜ਼ ਨੇ ਸਿੰਗਰ ਨੂੰ ਉਸ ਦੇ ਜਨਮਦਿਨ ਤੇ ਵਧਾਈ ਦਿੱਤੀ ਹੈ । ਦੱਸ ਦਈਏ ਕਿ ਸਾਰਾ ਗੁਰਪਾਲ ਨੇ ਬਿੱਗ ਬੌਸ ‘ਚ ਵੀ ਭਾਗ ਲਿਆ ਸੀ ਪਰ ਜਲਦ ਹੀ ਘਰ ਤੋਂ ਬਾਹਰ ਹੋ ਗਈ ਸੀ।ਪੰਜਾਬੀ ਇੰਡਸਟਰੀ ਵਿੱਚ ਉਹ ਲੰਮੇ ਸਮੇਂ ਤੋਂ ਸਰਗਰਮ ਹਨ ।

ਇਸ ਤੋਂ ਇਲਾਵਾ ਗਾਇਕੀ ਦੇ ਖੇਤਰ ਵਿੱਚ ਵੀ ਉਹ ਨਿੱਤਰ ਚੁੱਕੇ ਹਨ ਅਤੇ ਉਨ੍ਹਾਂ ਦੇ ਕੁਝ ਗੀਤ ਵੀ ਰਿਲੀਜ਼ ਹੋ ਚੁੱਕੇ ਹਨ ।ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ਅਤੇ ਉਨ੍ਹਾਂ ਦਾ ਅਸਲ ਨਾਂਅ ਰਚਨਾ ਦੇਵੀ ਹੈ ।ਤੁਹਾਨੂੰ ਦੱਸ ਦੇਈਏ ਕਿ ਸਾਰਾ ਗੁਰਪਾਲ ਜਦੋਂ ਬਿੱਗ ਬੌਸ ਦੇ ਘਰ ਵਿੱਚ ਆਈ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਉਹ ਕਾਫੀ ਦੇਰ ਤੱਕ ਉਹ ਬਿੱਗ ਬੌਸ ਦੇ ਘਰ ਵਿੱਚ ਟਿਕ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ ਉਸ ਨੂੰ ਬਹੁਤ ਜਲਦ ਘਰ ਤੋਂ ਬਾਹਰ ਆਉਣ ਪਿਆ।ਇਹ ਹੀ ਨਹੀਂ ਘਰ ਤੋਂ ਬਾਹਰ ਆਉਣ ਤੋਂ ਬਾਅਦ ਸਾਰਾ ਗੁਰਪਾਲ ਨੇ ਬਿੱਗ ਬੌਸ ਘਰ ਵਿੱਚ ਆਏ ਸੀਨੀਅਰਜ਼ ਤੇ ਬਾਇਸਡ ਖੇਡਣ ਤੇ ਇਲਜ਼ਾਮ ਵੀ ਲਗਾਏ ਸੀ ਅਤੇ ਕਈ ਤਸਵੀਰਾਂ ਉਨ੍ਹਾਂ ਦੀਆਂ ਵਾਇਰਲ ਹੋਈਆਂ ਸਨ ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ ਲਾਲ ਦਿਖਾਈ ਦੇ ਰਹੀਆਂ ਸਨ , ਕਿਉਂਕਿ ਬਿੱਗ ਬੌਸ ਦੇ ਘਰ ਵਿੱਚ ਖੇਡ ਰਹੀ ਕੰਟੈਸਟੈਟ ਨਿੱਕੀ ਤੰਬੋਲੀ ਨੇ ਆਪਣਾ ਨੌਂਹ ਸਾਰਾ ਦੇ ਅੱਖਾਂ ਤੇ ਖੇਡ ਦੌਰਾਨ ਮਾਰੇ ਸਨ। ਅਤੇ ਸਾਰਾ ਦੀਆਂ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕਈ ਪੰਜਾਬੀ ਸਿਤਾਰਿਆਂ ਨੇ ਆਪਣਾ ਰਿਐਕਸ਼ਨ ਵੀ ਦਿੱਤਾ ਸੀ।

ਇਹ ਹੀ ਨਹੀਂ ਸਾਰਾ ਦੀਆਂ ਕੁੱਝ ਵਿਆਹੁਤਾ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਵਿੱਚ ਖੁਦ ਨੂੰ ਸਾਰਾ ਦਾ ਪਤੀ ਦੱਸਣ ਵਾਲੇ ਤੁਸ਼ਾਰ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਵਿਆਹ ਉਨ੍ਹਾਂ ਨਾਲ ਪਹਿਲਾਂ ਹੀ ਹੋ ਚੁੱਕਿਆ ਹੈ ਪਰ ਜਦੋਂ ਸਾਰਾ ਇਹ ਉੱਡ ਰਹੀਆਂ ਅਫਵਾਹਾਂ ਬਾਰੇ ਪਤਾ ਚਲਿਆ ਤਾਂ ਸਿੰਗਰ ਨੇ ਇਨ੍ਹਾਂ ਖਬਰਾਂ ਨੂੰ ਕੇਵਲ ਅਫਵਾਹ ਦੱਸਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਕਬੂਲ ਕੀਤਾ ਅਤੇ ਕਿਹਾ ਕਿ ਜਿਸ ਰਿਸ਼ਤੇ ਵਿੱਚ ਪਿਆਰ ਅਤੇ ਇਜ਼ਤ ਨਾ ਹੋਵੇ ਉਸ ਨੂੰ ਛੱਡ ਅੱਗੇ ਵੱਧ ਜਾਣਾ ਚਾਹੀਦਾ ਹੈ।

The post ਸਾਰਾ ਗੁਰਪਾਲ ਦਾ ਅੱਜ ਹੈ ਜਨਮ ਦਿਨ, ਜੱਸੀ ਗਿੱਲ, ਹੈਪੀ ਰਾਏਕੋਟੀ ਸਣੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ appeared first on Daily Post Punjabi.