Central Modern Jail in Faridkot Archives - Daily Post Punjabi

ਫਿਰ ਵਿਵਾਦਾਂ ‘ਚ ਘਿਰੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ 5 ਮੋਬਾਈਲ ਫੋਨਾਂ ਸਣੇ ਇਹ ਚੀਜ਼ਾਂ ਹੋਇਆ ਬਰਾਮਦ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹੀ ਹੈ ,ਇਹ ਵਿਵਾਦ ਭਾਵੇਂ ਜੇਲ੍ਹ ਵਿੱਚ ਨਸ਼ਾ ਮਿਲਣ ਨੂੰ ਲੈ ਕੇ ਹੋਵੇ ਜਾਂ ਮੋਬਾਈਲ ਮਿਲਣ ਦਾ ਜਾਂ ਫਿਰ ਜੇਲ੍ਹ ਵਿੱਚ ਹੀ ਕੈਦੀਆਂ ਵੱਲੋਂ ਮੋਬਾਇਲ ਰਾਹੀਂ ਆਪਣੇ ਸੋਸ਼ਲ ਅਕਾਉਂਟ ਉੱਤੇ ਲਾਇਵ ਹੋਣਾ ਹੋਵੇ।

Central Modern Jail in Faridkot

ਇਸ ਕਾਰਨ ਕਿਸੇ ਨਾ ਕਿਸੇ ਵਿਵਾਦ ਦੇ ਚਲਦੇ ਫ਼ਰੀਦਕੋਟ ਜੇਲ੍ਹ ਸੁਰਖੀਆਂ ਵਿੱਚ ਰਹੀ ਹੈ। ਤਾਜ਼ਾ ਮਾਮਲੇ ਵਿੱਚ ਇੱਕ ਵਾਰ ਫਿਰ ਜੇਲ੍ਹ ਵਿੱਚੋ ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਕਾਰਨ ਹੁਣ ਇੱਕ ਹੋਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ : ਲੇਹ ‘ਚ ਭੂਚਾਲ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ 4.6 ਮਾਪੀ ਗਈ ਤੀਬਰਤਾ

ਪ੍ਰਾਪਤ ਹੋਈ ਜਾਣਕਰੀ ਦੇ ਅਨੁਸਾਰ ਫ਼ਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਤੋਂ ਲਗਾਤਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਰਹੇ ਹਨ। ਇਸ ਵਾਰ ਜੇਲ੍ਹ ਦੀ ਤਲਾਸ਼ੀ ਦੇ ਦੌਰਾਨ, ਜੇਲ੍ਹ ਪ੍ਰਸ਼ਾਸਨ ਇੱਕ ਕੈਦੀ ਅਤੇ ਪੰਜ ਹਵਾਲਾਤੀਆਂ ਨੇ 7 ਸਿਮ, ਦੋ ਹੈੱਡਫੋਨ, 3 ਚਾਰਜਰ ਸਮੇਤ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜਿਸ ਦੇ ਸਬੰਧ ਵਿੱਚ ਇੱਕ ਲਿਖਤੀ ਸ਼ਿਕਾਇਤ ਭੇਜ ਕੇ, ਜੇਲ੍ਹ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੰਜ ਹਵਾਲਾਤੀਆਂ ਅਤੇ ਇੱਕ ਕੈਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਦੇਖੋ : ਜਾਨਵਰਾਂ ਨੂੰ ਡੰਡੇ ਮਾਰਨ ਵਾਲਿਓ ,ਕਦੇ ਥੋੜ੍ਹਾ ਜਿਹਾ ਪਿਆਰ ਕਰਕੇ ‘ਤਾਂ ਵੇਖੋ , ਇਨਸਾਨਾਂ ਤੋਂ ਵੱਧ ਇਮਾਨਦਾਰੀ ਨਿਭਾਉਣਗੇ

The post ਫਿਰ ਵਿਵਾਦਾਂ ‘ਚ ਘਿਰੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ 5 ਮੋਬਾਈਲ ਫੋਨਾਂ ਸਣੇ ਇਹ ਚੀਜ਼ਾਂ ਹੋਇਆ ਬਰਾਮਦ appeared first on Daily Post Punjabi.