central teams to 10 states Archives - Daily Post Punjabi

ਭਾਰਤ ‘ਚ ਓਮੀਕਰੋਨ ਦੇ ਮਾਮਲੇ 400 ਤੋਂ ਹੋਏ ਪਾਰ,ਪੰਜਾਬ ਸਣੇ 10 ਰਾਜਾਂ ‘ਚ ਸਿਹਤ ਟੀਮਾਂ ਭੇਜੇਗਾ ਕੇਂਦਰ
ਓਮੀਕਰੋਨ ਵੇਰੀਐਂਟ ਦੇ ਵੱਧਦੇ ਮਾਮਲਿਆਂ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ 17 ਰਾਜਾਂ ਵਿੱਚ ਓਮੀਕਰੋਨ ਦੇ 415 ਮਰੀਜ਼ ਸਾਹਮਣੇ ਆਏ ਹਨ। ਦਿੱਲੀ, ਮਹਾਰਾਸ਼ਟਰ ਅਤੇ ਗੁਜਰਾਤ ਇਸ ਨਵੇਂ ਸੰਕਟ ਦਾ ਸਭ ਤੋਂ ਵੱਧ ਖ਼ਤਰਾ ਹੈ।

central teams to 10 states

ਓਮੀਕਰੋਨ ਦੇ ਵੱਧਦੇ ਮਾਮਲਿਆਂ ਕਾਰਨ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਰਾਜਾਂ ਵਿੱਚ ਰਾਤ ਦੇ ਕਰਫਿਊ ਦਾ ਦੌਰ ਵੀ ਵਾਪਿਸ ਆ ਗਿਆ ਹੈ। ਉੱਥੇ ਹੀ ਓਮੀਕਰੋਨ ਵੇਰੀਐਂਟ ਦੇ ਨਾਲ-ਨਾਲ ਦੇਸ਼ ਭਰ ਵਿੱਚ ਕੋਰੋਨਾ ਦੇ ਕੁੱਲ ਕੇਸ ਵੀ 77032 ਹੋ ਗਏ ਹਨ। ਓਮੀਕਰੋਨ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਟੀਕਾਕਰਨ ‘ਤੇ ਜ਼ੋਰ ਦੇ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ ਅਜਿਹੇ 10 ਰਾਜਾਂ ਦੀ ਸੂਚੀ ਬਣਾਈ ਹੈ ਜਿੱਥੇ ਕੋਵਿਡ ਟੀਕਾਕਰਨ ਦੀ ਰਫ਼ਤਾਰ ਬਹੁਤ ਹੌਲੀ ਹੈ। ਸਿਹਤ ਮੰਤਰਾਲੇ ਮੁਤਾਬਿਕ ਹੁਣ ਕੇਂਦਰ ਵੱਲੋਂ ਅਜਿਹੇ ਰਾਜਾਂ ਵਿੱਚ ਇੱਕ ਟੀਮ ਭੇਜੀ ਜਾਵੇਗੀ। ਕਿਉਂਕਿ ਇਨ੍ਹਾਂ ਰਾਜਾਂ ‘ਚ ਨਾ ਸਿਰਫ ਟੀਕਾਕਰਨ ਦੀ ਚਾਲ ਚੱਲ ਰਹੀ ਹੈ, ਸਗੋਂ ਇੱਥੇ ਕੋਰੋਨਾ ਦੇ ਵੀ ਜ਼ਿਆਦਾ ਮਾਮਲੇ ਹਨ। ਟੀਮਾਂ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਮਿਜ਼ੋਰਮ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੰਜਾਬ ਵਿੱਚ ਭੇਜੀਆਂ ਜਾਣਗੀਆਂ।

ਇਹ ਵੀ ਪੜ੍ਹੋ : ਤਿਹਾੜ ਜੇਲ੍ਹ ‘ਚ ਇੱਕ ਹੋਰ ਕੈਦੀ ਦੀ ਹੋਈ ਮੌਤ, ਪਿਛਲੇ 8 ਦਿਨਾਂ ਵਿੱਚ 5 ਕੈਦੀਆਂ ਨੇ ਗਵਾਈ ਜਾਨ

ਸੰਕਰਮਣ ਦੇ ਖਤਰੇ ਦੇ ਮੱਦੇਨਜ਼ਰ ਹਰਿਆਣਾ, ਮੱਧ ਪ੍ਰਦੇਸ਼, ਯੂਪੀ, ਕਰਨਾਟਕ ਸਮੇਤ ਹੋਰ ਰਾਜਾਂ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 7,189 ਨਵੇਂ ਕਰੋਨਾ ਸੰਕਰਮਿਤ ਮਰੀਜ਼ ਮਿਲੇ ਹਨ। ਹੁਣ ਤੱਕ 140.01 ਕਰੋੜ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ 98.40 ਫੀਸਦੀ ਹੈ। ਜੋ ਪਿਛਲੇ ਸਾਲ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। ਓਮੀਕਰੋਨ ਦੇ ਸਭ ਤੋਂ ਵੱਧ ਮਰੀਜ਼ਾਂ ਦੇ ਕਾਰਨ ਮਹਾਰਾਸ਼ਟਰ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਹੋਰ ਰਾਜ ਵੀ ਇਸ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਭਾਰਤ ‘ਚ ਓਮੀਕਰੋਨ ਦੇ ਮਾਮਲੇ 400 ਤੋਂ ਹੋਏ ਪਾਰ,ਪੰਜਾਬ ਸਣੇ 10 ਰਾਜਾਂ ‘ਚ ਸਿਹਤ ਟੀਮਾਂ ਭੇਜੇਗਾ ਕੇਂਦਰ appeared first on Daily Post Punjabi.