centre farmer meeting Archives - Daily Post Punjabi

ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੀ ਮੀਟਿੰਗ ਥੋੜ੍ਹੀ ਦੇੇਰ ‘ਚ, ਪੰਧੇਰ ਬੋਲੇ- ‘ਪੂਰੇ ਵਿਸ਼ਵਾਸ ਨਾਲ ਜਾਵਾਂਗੇ ਕਿ ਹੱਲ ਨਿਕਲੇ’
ਕਿਸਾਨ ਆਗੂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਲਈ ਚੰਡੀਗੜ੍ਹ ਦੇ ਸੈਕਟਰ 26 ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਕਿ ਐਡਮਿਨਿਸਟ੍ਰੇਸ਼ਨ ਪਹੁੰਚਣਾ ਸ਼ੁਰੂ ਹੋ ਗਏ ਹਨ। ਇਸ ਵਾਰ ਦੇ ਕਿਸਾਨ ਅੰਦੋਲਨ ਦੇ ਮੁੱਖ ਨੇਤਾ ਵਿੱਚੋਂ ਇੱਕ ਜਗਜੀਤ ਸਿੰਘ ਡੱਲੇਵਾਲ ਪਹੁੰਚ ਚੁੱਕੇ ਹਨ। ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਵਿਤ ਮੰਤਰੀ ਹਰਪਾਲ ਚੀਮਾ ਮੌਜੂਦ ਰਹਿਣਗੇ। ਕੁਝ ਹੀ ਦੇਰ ਵਿਚ ਮੀਟਿੰਗ ਸ਼ੁਰੂ ਹੋ ਜਾਵੇਗੀ।

ਮੀਟਿੰਗ ਤੋਂ ਪਹਿਲਾਂ ਇਸ ਅੰਦੋਲਨ ਦੇ ਮੁੱਖ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲ ਕਰਨ ਤੇ ਇਨ੍ਹਾਂ ਮੰਗਾਂ ਦਾ ਹੱਲ ਹੋ ਜਾਵੇ। ਦੂਜਾ ਇਹ ਲੋਕਤਾਂਤਰਿਕ ਮੁਲਕ ਹੈ, ਸਾਨੂੰ ਆਪਣਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਰਸਤੇ ਖੋਲ੍ਹ ਦਿੱਤੇ ਜਾਣ।

ਕਿਸਾਨ ਆਗੂ ਨੇ ਕਿਹਾ ਕਿ ਜੋ ਏਜੰਡਾ ਹੋਵੇਗਾ ਉਹ ਉਹੀ ਹੈ, ਜੋਕਿ 10 ਮੰਗਾਂ ਦਾ ਪਹਿਲਾਂ ਦਿੱਤਾ ਹੋਇਆ ਹੈ। ਅਸੀਂ ਪੂਰੇ ਪਾਜ਼ੀਟਿਵ ਤਰੀਕੇ ਨਾਲ ਮੀਟਿੰਗ ਵਿੱਚ ਜਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਸੁਖਦ ਹੱਲ ਨਿਕਲ ਕੇ ਸਾਹਮਣੇ ਆਏ।

ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ ਤੀਜਾ ਦਿਨ ਹੈ। ਮੰਗਲਵਾਰ ਨੂੰ ਸ਼ੰਭੂ ਬਾਰਡਰ ‘ਤੇ ਹੋਏ ਹੰਗਾਮੇ ਮਗਰੋਂ ਅੱਜ ਵੀ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਅੱਜ ਸ਼ਾਮ ਨੂੰ ਕੇਂਦਰ ਸਰਕਾਰ ਕਿਸਾਨਾਂ ਨਾਲ ਫਿਰ ਗੱਲਬਾਤ ਕਰੇਗੀ, ਉਦੋਂ ਤੱਕ ਕਿਸਾਨਾਂ ਨੇ ਅੱਗੇ ਨਾ ਵਧਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਚਢੂਨੀ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਨਿਤਰੇ ਹਨ।

ਇਹ ਵੀ ਪੜ੍ਹੋ : ਪੰਜਾਬ ‘ਚ ਪਏਗਾ ਭਾਰੀ ਮੀਂਹ, ਮੁੜ ਆਏਗੀ ਠੰਢ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅੱਜ ਫੈਸਲੇ ਲਏ ਗਏ ਹਨ ਕਿ ਅਸੀਂ ਭਲਕੇ ਤਿੰਨ ਘੰਟੇ ਲਈ ਦੁਪਹਿਰ 12 ਤੋਂ ਸ਼ਾਮਮ 3 ਵਜੇ ਤੱਕ ਹਰਿਆਣਾ ਨੂੰ ਟੋਲ ਫ੍ਰੀ ਰੱਖਾਂਗੇ। ਇਸ ਤੋਂ ਪੰਜਾਬ, ਯੂਪੀ ਜਿਥੇ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਹਨ ਉਹ ਉਥੇ 3 ਘੰਟੇ ਟੋਲ ਫ੍ਰੀ ਰੱਖਣਗੇ। ਪਰਸੋਂ ਹਰ ਤਹਿਸੀਲ ਵਿਚ ਦੁਪਿਹਰ 12 ਵਜੇ ਤੋਂ ਟਰੈਕਟਰ ਪਰੇਡ ਕੱਢੀ ਜਾਵੇਗੀ। ਸਾਰੀਆਂ ਤਹਿਸੀਲਾਂ ਦੇ ਕਿਸਾਨ ਇਸ ਬਾਰੇ ਖੁਦ ਤੈਅ ਕਰਨਗੇ ਕਿ ਕਿੱਥ-ਕਿੱਥੇ ਜਾਣਾ ਹੈ। 18 ਫਰਵਰੀ ਨੂੰ ਸਾਰੇ ਕਿਸਾਨ ਤੇ ਮਜ਼ਦੂਰ ਸੰਗਠਨਾਂ ਦੀ ਸਾਂਝੀ ਮੀਟਿੰਗ ਹੋਵੇਗੀ, ਉਸੇ ਬੈਠਕ ਵਿੱਚ ਅੱਗੇ ਦੇ ਫੈਸਲੇ ਲਏ ਜਾਣਗੇ। ਮੀਟਿੰਗ ਬ੍ਰਹਮ ਸਰੋਵਰ ਪਾਰਕ ਕੋਲ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿੱਚ ਰਹਿ ਕੇ ਹੀ ਸਾਰੇ ਕਿਸਾਨਾਂ ਨੂੰ ਸਮਰਥਨ ਦਿਆਂਗੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੀ ਮੀਟਿੰਗ ਥੋੜ੍ਹੀ ਦੇੇਰ ‘ਚ, ਪੰਧੇਰ ਬੋਲੇ- ‘ਪੂਰੇ ਵਿਸ਼ਵਾਸ ਨਾਲ ਜਾਵਾਂਗੇ ਕਿ ਹੱਲ ਨਿਕਲੇ’ appeared first on Daily Post Punjabi.