centre stops Archives - Daily Post Punjabi

ਕੇਂਦਰ ਸਰਕਾਰ ਨੇ ਦਿੱਲੀ ਮੁੱਖ ਮੰਤਰੀ ਦੀ ਘਰ-ਘਰ ਰਾਸ਼ਨ ਡਿਲੀਵਰੀ ਯੋਜਨਾ ‘ਤੇ ਲਗਾਈ ਰੋਕ,25 ਮਾਰਚ ਨੂੰ ਹੋਣੀ ਸੀ ਸ਼ੁਰੂਆਤ
centre stops doorstep delivery ration scheme: ਕੇਂਦਰ ਅਤੇ ਦਿੱਲੀ ਸਰਕਾਰ ‘ਚ ਟਕਰਾਅ ਜਾਰੀ ਹੈ।ਇਸ ਦੌਰਾਨ ਅੱਜ ਦਿੱਲੀ ਸਰਕਾਰ ਨਾਲ ਸੂਤਰਾਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੀ ਯੋਜਨਾ ‘ਰਾਸ਼ਨ ਦੀ ਡੋਰਸਟੇਪ ਡਿਲਵਰੀ’ ‘ਤੇ ਰੋਕ ਲਗਾ ਦਿੱਤੀ ਹੈ।ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੇ ਖਾਧ ਪੂਰਤੀ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਸ ਯੋਜਨਾ ਨੂੰ ਸ਼ੁਰੂ ਨਾ ਕਰਨ।

centre stops doorstep delivery ration scheme

ਇਹ ਯੋਜਨਾ 25 ਮਾਰਚ ਤੋਂ ਦਿੱਲੀ ‘ਚ ਸ਼ੁਰੂ ਹੋਣ ਵਾਲੀ ਸੀ।ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ ਦੇ ਨਾਲ ਤੋਂ ਇਹ ਯੋਜਨਾ ਸ਼ੁਰੂ ਹੋਣ ਵਾਲੀ ਸੀ।ਦਿੱਲੀ ਸਰਕਾਰ ਇਸ ਯੋਜਨਾ ਲਈ ਟੈਂਡਰ ਵੀ ਅਵਾਰਡ ਕਰ ਚੁੱਕੀ ਸੀ ਅਤੇ 25 ਮਾਰਚ ਨੂੰ ਉਸ ਨੂੰ ਲਾਂਚ ਕਰਨਾ ਸੀ।

ਕਹਿੰਦੇ ‘ਕੈਪਟਨ ਨੂੰ ਦੱਸਕੇ 9 ਵਜੇ ਬਾਹਰ ਆਉਂਦੈ ਕੋਰੋਨਾ’, ਅੱਕੇ ਦੁਕਾਨਦਾਰ ਸੁਣੋ ਕਰਦੇ ਐ CM ਸਾਬ ਨੂੰ ਕਲੋਲਾਂ !

The post ਕੇਂਦਰ ਸਰਕਾਰ ਨੇ ਦਿੱਲੀ ਮੁੱਖ ਮੰਤਰੀ ਦੀ ਘਰ-ਘਰ ਰਾਸ਼ਨ ਡਿਲੀਵਰੀ ਯੋਜਨਾ ‘ਤੇ ਲਗਾਈ ਰੋਕ,25 ਮਾਰਚ ਨੂੰ ਹੋਣੀ ਸੀ ਸ਼ੁਰੂਆਤ appeared first on Daily Post Punjabi.