centre Archives - Daily Post Punjabi

ਕੇਂਦਰ ਖਿਲਾਫ਼ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, RDF ਦੇ 4000 ਕਰੋੜ ਦੇ ਭੁਗਤਾਨ ਦਾ ਮਾਮਲਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਰੂਰਲ ਡਿਵੈਲਪਮੈਂਟ ਫੰਡ (ਆਰ.ਡੀ.ਐੱਫ.) ਦੇ 4000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ‘ਤੇ ਕੇਂਦਰ ਖਿਲਾਫ ਸੁਪਰੀਮ ਕੋਰਟ ਦਾ ਰੁਖ਼ ਕਰਨ ਜਾ ਰਹੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਰਡੀਐਫ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਲਈ ਸਰਕਾਰ ਦੇ ਸਟੈਂਡ ਬਾਰੇ ਚਰਚਾ ਕੀਤੀ ਗਈ।

RDF payment case of

ਇਸ ਤੋਂ ਪਹਿਲਾਂ ਸੂਬਾ ਸਰਕਾਰ ਕੇਂਦਰ ਨੂੰ ਕਈ ਪੱਤਰ ਲਿਖ ਕੇ ਆਰਡੀਐਫ ਦੇ ਬਕਾਏ ਦੀ ਅਦਾਇਗੀ ਦੀ ਮੰਗ ਕਰ ਚੁੱਕੀ ਹੈ। ਸਰਕਾਰ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਇਸ ਵਿਸ਼ੇ ਦੇ ਸਾਰੇ ਪਹਿਲੂਆਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਸੂਬਾ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਸੂਚੀਬੱਧ ਕਰਵਾਉਣ ਲਈ ਹਰ ਸੰਭਵ ਯਤਨ ਕਰੇਗੀ। ਕੇਂਦਰ ਸਰਕਾਰ ਨੇ ਅਜੇ ਤੱਕ ਸੂਬਾ ਸਰਕਾਰ ਨੂੰ ਪਿਛਲੇ ਸਾਲਾਂ ਦੇ ਲਗਭਗ 3,200 ਕਰੋੜ ਰੁਪਏ ਦੇ ਆਰਡੀਐਫ ਦਾ ਭੁਗਤਾਨ ਨਹੀਂ ਕੀਤਾ ਹੈ।

ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ 3 ਮਈ ਨੂੰ ਰਾਜ ਸਰਕਾਰ ਨੂੰ ਭੇਜੀ ਗਈ ਆਰਜ਼ੀ ਲਾਗਤ ਪੱਤਰ ਵਿੱਚ ਵੀ ਸੂਬਾ ਸਰਕਾਰ ਨੂੰ ਦਿੱਤੇ ਜਾਣ ਵਾਲੇ ਆਰਡੀਐਫ ਦਾ ਜ਼ਿਕਰ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਣਕ-ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ 2 ਫੀਸਦੀ ਆਰਡੀਐਫ ਅਤੇ 2 ਫੀਸਦੀ ਮਾਰਕੀਟ ਫੀਸ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਦੋਵਾਂ ‘ਤੇ ਕੇਂਦਰ ਸਰਕਾਰ ਵੱਲੋਂ 3-3 ਫੀਸਦੀ ਭੁਗਤਾਨ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਕਾਂਗਰਸੀ ਨੇਤਾ ਨੇ ਬਾਬਾ ਬਾਗੇਸ਼ਵਰ ਨੂੰ ਦਿੱਤਾ ਖੁੱਲ੍ਹਾ ਚੈਲੰਜ, ਕਿਹਾ- ਮੰਚ ਤੋਂ ਇਹ ਨਾਅਰਾ ਲਾ ਕੇ ਵਿਖਾਓ

ਕੇਂਦਰ ਸਰਕਾਰ ਚਾਹੁੰਦੀ ਸੀ ਕਿ ਸੂਬਾ ਸਰਕਾਰ ਉਸ ਦੇ ਪ੍ਰਸਤਾਵ ਨੂੰ ਲਿਖਤੀ ਸਹਿਮਤੀ ਦੇਵੇ ਪਰ ਸੂਬਾ ਸਰਕਾਰ ਨੇ ਇਨਕਾਰ ਕਰ ਦਿੱਤਾ, ਕਿਉਂਕਿ ਸੂਬਾ ਸਰਕਾਰ ਮੌਜੂਦਾ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਦੀ ਤਜਵੀਜ਼ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 9 ਮਈ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਭੇਜ ਕੇ ਕਿਹਾ ਕਿ ਇਸ ਤਰ੍ਹਾਂ ਫੰਡਾਂ ਵਿੱਚ ਕਟੌਤੀ ਨਾਲ ਸੂਬੇ ਦੇ ਪੇਂਡੂ ਵਿਕਾਸ ਦੇ ਬੁਨਿਆਦੀ ਢਾਂਚੇ ਅਤੇ ਆਰਥਿਕਤਾ ‘ਤੇ ਮਾੜਾ ਪ੍ਰਭਾਵ ਪਵੇਗਾ। ਇਸ ਤੋਂ ਇਲਾਵਾ ਮੰਡੀ ਬੋਰਡ, ਪੇਂਡੂ ਵਿਕਾਸ ਬੋਰਡ ਵੱਲੋਂ ਪੇਂਡੂ ਵਿਕਾਸ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਵਿੱਚ ਵੀ ਦਿੱਕਤ ਆਵੇਗੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਕੇਂਦਰ ਖਿਲਾਫ਼ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, RDF ਦੇ 4000 ਕਰੋੜ ਦੇ ਭੁਗਤਾਨ ਦਾ ਮਾਮਲਾ appeared first on Daily Post Punjabi.

ਪੰਜਾਬ ‘ਚ ਕੋਰੋਨਾ ਕਰਕੇ ਵੱਧ ਮੌਤਾਂ ਕਾਰਨ ਕੇਂਦਰ ਦੀ ਚਿਤਾਵਨੀ- ਕਿਹਾ ਕਾਰਨਾਂ ਦਾ ਪਤਾ ਲਗਾਓ
Center warns of more deaths : ਪੰਜਾਬ ਵਿਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਉੱਚ ਦਰ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਚਿਤਵਾਨੀ ਦਿੱਤੀ ਹੈ ਹੈ ਅਤੇ ਰਾਜ ਨੂੰ ਕਮੇਟੀਆਂ ਦਾ ਗਠਨ ਕਰਕੇ ਇਨ੍ਹਾਂ ਮੌਤਾਂ ਦੇ ਕਾਰਨਾਂ ਉੱਤੇ ਨੇੜਿਓ ਨਜ਼ਰ ਮਾਰਨ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸਿਹਤ ਮੰਤਰੀਆਂ ਅਤੇ ਪੰਜਾਬ ਸਮੇਤ ਨੌਂ ਰਾਜਾਂ ਦੇ ਪ੍ਰਮੁੱਖ ਸਕੱਤਰਾਂ ਨਾਲ ਮੀਟਿੰਗ ਕੀਤੀ, ਜਿਨ੍ਹਾਂ ਵਿੱਚ ਦੇਸ਼ ‘ਚ ਕੋਵਿਡ ਦੇ ਮਾਮਲਿਆਂ ਦੀ ਵੱਧ ਗਿਣਤੀ ਹੈ।

Center warns of more deaths

ਮਿਲੀ ਜਾਣਕਾਰੀ ਮੁਤਾਬਕ ਮੁਲਾਕਾਤ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਪੰਜਾਬ ਵਿੱਚ ਕੋਵਿਡ ਮਰੀਜ਼ਾਂ ਦੀ ਮੌਤ ਦੀ ਦਰ – ਕੇਸ ਮੌਤ ਦਰ (ਸੀ.ਐਫ.ਆਰ.) ਵਿੱਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਉੱਚ ਮੌਤ ਦਰ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਦੱਸਣਯੋਗ ਹੈ ਕਿ ਦੇਸ਼ ਵਿੱਚ CFR ਦਰ ਔਸਤਨ 1.49 ਹੈ, ਜਦਕਿ ਪੰਜਾਬ ਵਿਚ ਉੱਚ CFR ਰਹੀ ਹੈ ਜੋ ਕਿ 3.15 ਰਾਸ਼ਟਰੀ ਔਸਤ ਤੋਂ ਦੁੱਗਣਾ ਹੈ। ਪੰਜਾਬ ਵਿੱਚ ਕੁਝ ਜ਼ਿਲ੍ਹਿਆਂ ਜਿਵੇਂਕਿ ਰੋਪੜ, ਫਤਿਹਗੜ੍ਹ ਸਾਹਿਬ, ਤਰਨਤਾਰਨ, ਕਪੂਰਥਲਾ ਤੇ ਲੁਧਿਆਣਾ ਵਿੱਚ ਉੱਚ ਮੌਤ ਦਰ ਦਰਜ ਕੀਤੀ ਗਈ ਹੈ। ਪਿਛਲੇ ਇਕ ਹਫਤੇ ਦੌਰਾਨ ਪੰਜਾਬ ਵਿਚ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ 15 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਡਰ ਹੈ ਕਿ ਦੀਵਾਲੀ ਅਤੇ ਕਈ ਹੋਰ ਤਿਉਹਾਰ ਨੇੜੇ ਆਉਣ ਨਾਲ ਸੂਬੇ ਵਿੱਚ ਇਸ ਦੀ ਗਿਣਤੀ ਵਿਚ ਭਾਰੀ ਤੇਜ਼ੀ ਆ ਸਕਦੀ ਹੈ।

Center warns of more deaths

ਇਸ ਸੰਬੰਧੀ ਸੂਬੇ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਮੌਤ ਦੀ ਸਮੀਖਿਆ ਕਮੇਟੀ ਕੋਵਿਡ ਵਿਰੁੱਧ ਲੜਾਈ ਵਿਚ ਇਕ ਮਹੱਤਵਪੂਰਨ ਹਿੱਸਾ ਸੀ ਅਤੇ ਪੰਜਾਬ ਨੇ ਪਹਿਲਾਂ ਹੀ ਅਜਿਹੀ ਕਮੇਟੀ ਦਾ ਗਠਨ ਕਰ ਦਿੱਤਾ ਸੀ। ਕਮੇਟੀ ਦਾ ਗਠਨ ਲਗਭਗ ਚਾਰ ਹਫ਼ਤੇ ਪਹਿਲਾਂ ਕੀਤਾ ਗਿਆ ਸੀ ਅਤੇ ਇਹ ਇਕ ਆਜ਼ਾਦ ਸੰਸਥਾ ਹੈ। ਇਸ ਵਿੱਚ ਏਮਜ਼, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਇਥੇ ਹੋਰ-ਸਬ ਕਮੇਟੀਆਂ ਹਨ ਜੋ ਅੰਕੜਿਆਂ ਨੂੰ ਇਕੱਠਾ ਕਰਦੀਆਂ ਹਨ ਅਤੇ ਸਿਖਰ ਕਮੇਟੀ ਨਾਲ ਸਾਂਝੀਆਂ ਕਰਦੀਆਂ ਹਨ ਜੋ ਮੌਤ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ।

Center warns of more deaths

ਸਿਹਤ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੀ ਮੌਤ ਦੀ ਦਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਕਾਰਕਾਂ ਦੀ ਜਾਂਚ ਕਰਕੇ ਕਿਸੇ ਨਿਸ਼ਚਿਤ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਦੇਖਣਾ ਹੋਵੇਗਾ ਕਿ ਅਜਿਹਾ ਕਿਉਂ ਹੋ ਰਿਹਾ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਚ ਸੋਮਵਾਰ ਨੂੰ ਬੀਮਾਰੀ ਕਾਰਨ 562 ਕੋਵਿਡ ਮਾਮਲੇ ਆਏ ਅਤੇ 21 ਮੌਤਾਂ ਹੋਈਆਂ। ਲੁਧਿਆਣਾ ਵਿੱਚ ਸਭ ਤੋਂ ਵੱਧ 96 ਕੇਸ ਦਰਜ ਕੀਤੇ ਗਏ, ਇਸ ਤੋਂ ਬਾਅਦ ਮੁਹਾਲੀ ਤੋਂ 89 ਅਤੇ ਜਲੰਧਰ ਤੋਂ 77 ਕੇਸ ਦਰਜ ਕੀਤੇ ਗਏ।

The post ਪੰਜਾਬ ‘ਚ ਕੋਰੋਨਾ ਕਰਕੇ ਵੱਧ ਮੌਤਾਂ ਕਾਰਨ ਕੇਂਦਰ ਦੀ ਚਿਤਾਵਨੀ- ਕਿਹਾ ਕਾਰਨਾਂ ਦਾ ਪਤਾ ਲਗਾਓ appeared first on Daily Post Punjabi.

ਮੁਕੰਮਲ ਹੋਈ UPSC ਦੀ ਪ੍ਰੀਖਿਆ, ਲੁਧਿਆਣਾ ‘ਚ ਬਣਾਏ ਗਏ ਸੀ 17 ਕੇਂਦਰ
Ludhiana Completed UPSC examination: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ 17 ਕੇਂਦਰਾਂ ‘ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰੀਖਿਆ ਹੋਈ, ਜਿਸ ‘ਚ 6120 ਉਮੀਦਵਾਰਾਂ ਵੱਲੋਂ ਦਿੱਤੀ ਗਈ। ਇਨ੍ਹਾਂ ‘ਚ ਸਵੇਰ ਦੇ ਸਮੇਂ 3261 ਉਮੀਦਵਾਰਾਂ ਨੇ ਪੇਪਰ ਦਿੱਤਾ ਜਿਸ ‘ਚ 1668 ਲੜਕੇ ਤੇ 1191 ਲੜਕੀਆਂ ਸ਼ਾਮਿਲ ਸਨ ਜਦਕਿ ਸ਼ਾਮ ਦੇ ਪੇਪਰ ‘ਚ 6120 ‘ਚੋਂ 3280 ਉਮਦੀਵਾਰਾਂ ਨੇ ਪੇਪਰ ਦਿੱਤਾ, ਜਿਸ ‘ਚੋਂ 1659 ਲੜਕੇ ਤੇ 1181 ਲੜਕੀਆਂ ਸ਼ਾਮਿਲ ਸਨ।

Ludhiana Completed UPSC examination

ਦੱਸਣਯੋਗ ਹੈ ਕਿ ਯੂ.ਪੀ.ਐਸ.ਸੀ. ਦੀ 3 ਗੇੜਾਂ ‘ਚ ਹੋਣ ਵਾਲੀ ਪ੍ਰੀਖਿਆ ਦਾ ਪਹਿਲਾ ਗੇੜ ਮੁੱਢਲੀ ਪ੍ਰੀਖਿਆ ਹੁੰਦਾ ਹੈ, ਜਦਕਿ ਦੂਸਰਾ ਗੇੜ ਗੇਨ ਤੇ ਤੀਸਰਾ ਗੇੜ ਇੰਟਰਵਿਊ ਦਾ ਹੁੰਦਾ ਹੈ, ਜਿਹੜਾ ਉਮੀਦਵਾਰ ਤਿੰਨੇ ਗੇੜ ਪਾਰ ਕਰ ਲੈਂਦਾ ਹੈ, ਉਸ ਦੀ ਦੇਸ਼ ਭਰ ‘ਚੋਂ ਰੈਂਕਿੰਗ ਦੇ ਹਿਸਾਬ ਨਾਲ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ., ਆਈ.ਆਰ.ਐਸ. ਸਮੇਤ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਜਾਂਦੀ ਹੈ। ਪ੍ਰੀਖਿਆ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੋਡਲ ਅਧਿਕਾਰੀ ਅਤੇ ਨਗਰ ਨਿਗਮ ਲੁਧਿਆਣਾ ਦੇ ਅਡੀਸ਼ਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਸਹਾਇਕ ਨੋਡਲ ਅਧਿਕਾਰੀ ਸਨ ਜਦਕਿ ਡਾਕਘਰਾਂ ਦੀ ਉਚ ਅਧਿਕਾਰੀ ਆਰਤੀ ਵਰਮਾ ਨੂੰ ਪ੍ਰੀਖਿਆ ਸਮੱਗਰੀ ਜਮ੍ਹਾਂ ਕਰਵਾਉਣ ਲਈ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

Ludhiana Completed UPSC examination

ਜ਼ਿਕਰਯੋਗ ਹੈ ਕਿ 2019 ‘ਚ ਲੁਧਿਆਣਾ ਜ਼ਿਲ੍ਹੇ ‘ਚ 39 ਕੇਂਦਰ ਬਣੇ ਸਨ ਅਤੇ 17000 ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਪਰ ਇਸ ਵਾਰ 6120 ਉਮੀਦਵਾਰ ਹੀ ਪੇਪਰ ਦੇਣ ਲਈ ਪੁੱਜੇ, ਜਿਸ ਕਰਕੇ ਸਿਰਫ਼ 17 ਕੇਂਦਰ ਹੀ ਬਣਾਏ ਗਏ ਸਨ। ਅੱਜ ਦੋ ਗੇੜਾਂ ‘ਚ ਪੇਪਰ ਹੋਇਆ। ਪਹਿਲਾ ਪੇਪਰ ਸਵੇਰੇ 9:30 ਤੋਂ 11:30 ਵਜੇ ਅਤੇ ਦੂਸਰਾ ਪੇਪਰ 2:30 ਤੋਂ 4:30 ਤੱਕ ਹੋਇਆ। ਪ੍ਰੀਖਿਆ ਦੇਣ ਲਈ ਆਏ ਉਮੀਦਵਾਰਾਂ ਦਾ ਇਨਫ਼ਰਾਰੈਡ ਥਰਮਾਮੀਟਰ ਨਾਲ ਤਾਪਮਾਨ ਦੇਖਿਆ ਗਿਆ ਤੇ ਹੱਥ ਸੈਨੀਟਾਈਜ਼ਰ ਕਰਵਾਉਣ ਤੋਂ ਬਾਅਦ ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਦਿੱਤਾ ਗਿਆ।

The post ਮੁਕੰਮਲ ਹੋਈ UPSC ਦੀ ਪ੍ਰੀਖਿਆ, ਲੁਧਿਆਣਾ ‘ਚ ਬਣਾਏ ਗਏ ਸੀ 17 ਕੇਂਦਰ appeared first on Daily Post Punjabi.

ਮੱਧ-ਪ੍ਰਦੇਸ਼ ਨੂੰ ਹੁਣ ਕੇਂਦਰ ਦਾ ਮਿਲਿਆ ਸਹਿਯੋਗ, 50 ਟਨ ਆਕਸੀਜ਼ਨ ਦੀ ਹੋਵੇਗੀ ਸਪਲਾਈ
centre supply 50 tonne oxygen: ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜ਼ਨ ਸੰਕਟ ਦਾ ਸਾਹਮਣਾ ਕਰ ਰਹੇ ਮੱਧ-ਪ੍ਰਦੇਸ਼ ਨੂੰ ਹੁਣ ਸਰਕਾਰ ਨੇ ਸੂਬੇ ‘ਚ ਹਰ ਰੋਜ਼ 50 ਟਨ ਆਕਸੀਜਨ ਦੇਣ ਦਾ ਫੈਸਲਾ ਲਿਆ ਹੈ।ਇਸਦੀ ਜਾਣਕਾਰੀ ਮੁੱਖ-ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਤੀ।

centre supply 50 tonne oxygen

ਸ਼ਿਵਰਾਜ ਸਿੰਘ ਨੇ ਕਿਹਾ, ‘ਮੇਰੀ ਬੇਨਤੀ’ ਤੇ ਅੱਜ ਭਾਰਤ ਸਰਕਾਰ ਹਰ ਦਿਨ ਰਾਜ ‘ਚ 5 ਟਨ ਆਕਸੀਜਨ ਸਪਲਾਈ’ ਤੇ ਸਹਿਮਤੀ ਬਣਾਈ ਹੈ। ‘ ਇਸ ਦੇ ਨਾਲ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ , ਜਦੋਂ ਉਹ ਕੋਰੋਨਾ ਸੰਕਟ ਸਮੇਂ ਨਾਲ ਸਹਿਮਤ ਹੋਏ।

The post ਮੱਧ-ਪ੍ਰਦੇਸ਼ ਨੂੰ ਹੁਣ ਕੇਂਦਰ ਦਾ ਮਿਲਿਆ ਸਹਿਯੋਗ, 50 ਟਨ ਆਕਸੀਜ਼ਨ ਦੀ ਹੋਵੇਗੀ ਸਪਲਾਈ appeared first on Daily Post Punjabi.