CEO Albert Bourla says Archives - Daily Post Punjabi

ਭਾਰਤ ‘ਚ Pfizer ਦੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ‘ਚ: CEO ਐਲਬਰਟ ਬੌਰਲਾ
ਅਮਰੀਕੀ ਕੰਪਨੀ ਫਾਈਜ਼ਰ ਦੀ ਵੈਕਸੀਨ ਜਲਦੀ ਹੀ ਭਾਰਤ ਆ ਸਕਦੀ ਹੈ। ਕੰਪਨੀ ਦੇ ਸੀਈਓ ਐਲਬਰਟ ਬੌਰਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ ਅਤੇ ਜਲਦੀ ਹੀ ਕੰਪਨੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੀ ਹੈ । ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ  ਬਾਅਦ ਭਾਰਤ ਵਿੱਚ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇਗੀ ।

CEO Albert Bourla says

ਫਾਈਜ਼ਰ ਦੇ ਸੀਈਓ ਐਲਬਰਟ ਬੌਰਲਾ ਨੇ ਮੰਗਲਵਾਰ ਨੂੰ ਸਲਾਨਾ ਹੋਣ ਵਾਲੇ ਬਾਇਓਫਰਮਾ ਐਂਡ ਹੈਲਥਕੇਅਰ ਸੰਮੇਲਨ ਵਿੱਚ ਕਿਹਾ ਕਿ ਵੈਕਸੀਨ ਨੂੰ ਭਾਰਤ ਵਿੱਚ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ।

ਇਹ ਵੀ ਪੜ੍ਹੋ: ਦੇਸ਼ ‘ਚ Delta-Plus variant ਬਣ ਸਕਦਾ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ

ਮੈਨੂੰ ਉਮੀਦ ਹੈ ਕਿ ਅਸੀਂ ਛੇਤੀ ਹੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇਵਾਂਗੇ। ਫਾਈਜ਼ਰ ਨੇ ਇਹ ਵੈਕਸੀਨ ਜਰਮਨ ਦੀ ਕੰਪਨੀ ਬਾਇਓਨਟੈਕ ਦੇ ਸਹਿਯੋਗ ਨਾਲ ਬਣਾਈ ਹੈ। ਇਸ ਵੈਕਸੀਨ ਦੀ ਕਾਰਜਸ਼ੀਲਤਾ 90% ਤੱਕ ਹੈ, ਯਾਨੀ ਕਿ ਇਹ ਵੈਕਸੀਨ ਕੋਰੋਨਾ ਖਿਲਾਫ਼ 90% ਤੱਕ ਪ੍ਰਭਾਵਸ਼ਾਲੀ ਹੈ।

CEO Albert Bourla says

ਭਾਰਤ ਸਰਕਾਰ ਅਤੇ ਫਾਈਜ਼ਰ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ । ਫਾਈਜ਼ਰ ਭਾਰਤ ਨੂੰ ਵੈਕਸੀਨ ਦੇਣ ਲਈ ਤਿਆਰ ਹੈ, ਪਰ ਉਸਦੀਆਂ ਕੁਝ ਮੰਗਾਂ ਵੀ ਹਨ। ਕੰਪਨੀ ਚਾਹੁੰਦੀ ਹੈ ਕਿ ਜੇ ਭਾਰਤ ਵਿੱਚ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਦਿਖਾਈ ਦਿੰਦਾ ਹੈ ਤਾਂ ਉਸ ਵਿੱਚ ਕੰਪਨੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ: ਬਲਾਤਕਾਰ ਦੀਆਂ ਘਟਨਾਵਾਂ ‘ਤੇ ਪਾਕਿ PM ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- “ਔਰਤਾਂ ਘੱਟ ਕੱਪੜੇ ਪਾਉਣਗੀਆਂ ਤਾਂ ਮਰਦਾਂ ‘ਤੇ ਅਸਰ ਤਾਂ ਹੋਵੇਗਾ ਹੀ”

ਯਾਨੀ ਕਿ ਜੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਕੇਸ ਹੁੰਦਾ ਹੈ ਤਾਂ ਉਸਦਾ ਹਰਜਾਨਾ ਕੰਪਨੀ ਨੂੰ ਨਾ ਦੇਣਾ ਪਵੇ। ਜੇ ਡੀਲ ਹੋ ਜਾਂਦੀ ਹੈ, ਤਾਂ ਇਸ ਸਾਲ ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਡੋਜ਼ ਭਾਰਤ ਆ ਸਕਦੀਆਂ ਹਨ।

ਦੱਸ ਦੇਈਏ ਕਿ ਭਾਰਤ ਵਿੱਚ ਟੀਕਾਕਰਨ ਨੂੰ ਤੇਜ਼ ਕਰਨ ਲਈ ਸਰਕਾਰ ਫਾਈਜ਼ਰ, ਮਾਡਰਨਾ ਸਮੇਤ ਕਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ । ਨੀਤੀ ਆਯੋਗ ਮੈਂਬਰ ਡਾ. ਵੀਕੇ ਪੌਲ ਨੇ ਦੱਸਿਆ ਸੀ ਕਿ ਫਾਈਜ਼ਰ ਅਤੇ ਮਾਡਰਨਾ ਨਾਲ ਸਰਕਾਰ ਦੀ ਗੱਲਬਾਤ ਚੱਲ ਰਹੀ ਹੈ । ਪਿਛਲੇ ਮਹੀਨੇ ਹੀ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਵਿਦੇਸ਼ੀ ਵੈਕਸੀਨ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਸੀ । DCGI ਨੇ ਦੱਸਿਆ ਸੀ ਕਿ ਕਿਸੇ ਵੈਕਸੀਨ ਨੂੰ ਅਮਰੀਕਾ, ਯੂਰਪ, ਯੂਕੇ, ਜਾਪਾਨ ਜਾਂ WHO ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਤਾਂ ਉਸ ਨੂੰ ਭਾਰਤ ਵਿੱਚ ਲੋਕਲ ਟ੍ਰਾਇਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ।

ਇਹ ਵੀ ਦੇਖੋ: ਕਰੋੜਪਤੀਆਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ, Gold medalist ਵੇਚਦੇ ਜੁੱਤੀਆਂ, ਇਸੇ ਲਈ ਖਿਡਾਰੀ ਬਣਦੇ ਗੈਂਗਸਟਰ?

The post ਭਾਰਤ ‘ਚ Pfizer ਦੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ‘ਚ: CEO ਐਲਬਰਟ ਬੌਰਲਾ appeared first on Daily Post Punjabi.