ceo of punjab Archives - Daily Post Punjabi

ਪੰਜਾਬ ਦੇ CEO ਅੱਜ ਸਵੇਰੇ 11 ਵਜੇ ਹੋਣਗੇ ਫੇਸਬੁੱਕ ਲਾਈਵ, ਅੱਧੇ ਘੰਟੇ ਲਈ ਲੋਕਾਂ ਦੇ ਸਵਾਲਾਂ ਦਾ ਦੇਣਗੇ ਜਵਾਬ
ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਡੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਜਾਂ ਫਿਰ ਮਤਦਾਨ ਨੂੰ ਲੈ ਕੇ ਕੋਈ ਦਿੱਕਤ ਹੈ ਤਾਂ ਹੁਣ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ TheCeoPunjab ‘ਤੇ ਸਵੇਰੇ 11 ਵਜੇ ਲਾਈਵ ਹੋਣਗੇ। ਉਹ 30 ਮਿੰਟ ਤੱਕ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਕੋਈ ਵੀ ਪ੍ਰੋਗਰਾਮ ਵਿਚ ਆਪਣੇ ਸਵਾਲਾਂ ਦਾ ਜਵਾਬ ਲੈ ਸਕਦਾ ਹੈ।

ਚੋਣ ਕਮਿਸ਼ਨ ਵੱਲੋਂ ਇਸ ਵਾਰ ਮਤਦਾਨ ਦਾ ਟੀਚਾ 70 ਪਾਰ ਦਾ ਰੱਖਿਆ ਗਿਆ ਹੈ ਜਿਸ ਨੂੰ ਹਾਸਲ ਕਰਨ ਲਈ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਵੋਟਰਾਂਤੋਂ ਸੁਝਾਅ ਤੇ ਫੀਡਬੈਕ ਲਈ ਟਾਕ ਟੂ ਯਾਰ ਸੀਈਓ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪ੍ਰੋਗਰਾਮ ਦਾ ਇਹ ਦੂਜਾ ਪੜਾਅ ਹੈ। ਇਸ ਤੋਂ ਪਹਿਲਾਂ ਵੀ ਇਕ ਸੈਸ਼ਨ ਹੋਇਆ ਸੀ ਜਿਸ ਦਾ ਰਿਸਪਾਂਸ ਕਾਫੀ ਚੰਗਾ ਰਿਹਾ ਸੀ। ਇਸ ਦੇ ਬਾਅਦ ਇਹ ਸੈਸ਼ਨ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣਗੇ CM ਯੋਗੀ ਆਦਿਤਯਨਾਥ, BJP ਦੀ ਦੂਜੀ ਵੱਡੀ ਰੈਲੀ

ਪ੍ਰੋਗਰਾਮ ਲਈ ਲੋਕ ਆਪਣੇ ਸਵਾਲ ਜਾਂ ਸੁਝਾਅ ਸਵੇਰੇ 11 ਵਜੇ ਤੱਕ ਸੀਈਓ ਨੂੰ ਭੇਜ ਸਕਦੇ ਹਨ। ਸਵਾਲ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਹੈਂਡਲ ਜ਼ਰੀਏ ਭੇਜ ਸਕਦੇ ਹੋ। ਇਸ ਦੇ ਬਾਅਦ ਉਹ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਪੰਜਾਬ ਦੇ CEO ਅੱਜ ਸਵੇਰੇ 11 ਵਜੇ ਹੋਣਗੇ ਫੇਸਬੁੱਕ ਲਾਈਵ, ਅੱਧੇ ਘੰਟੇ ਲਈ ਲੋਕਾਂ ਦੇ ਸਵਾਲਾਂ ਦਾ ਦੇਣਗੇ ਜਵਾਬ appeared first on Daily Post Punjabi.