chakka jam Archives - Daily Post Punjabi

ਚੱਕਾ ਜਾਮ: ਹਰਿਆਣਾ ‘ਚ ਹਾਈਵੇ ਜਾਮ, ਟਰੈਕਟਰ ਚਲਾ ਕੇ ਗੀਤ ਗਾਉਂਦੀਆਂ ਮਹਿਲਾਵਾਂ ਪਹੁੰਚੀਆਂ ਧਰਨੇ ਵਾਲੀ ਥਾਂ
Haryana Chakka Jam: ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ਨੀਵਾਰ ਨੂੰ ਹਰਿਆਣਾ ਵਿੱਚ ਚੱਕਾ ਜਾਮ ਕਰ ਦਿੱਤਾ । ਰਾਸ਼ਟਰੀ ਅਤੇ ਰਾਜ ਮਾਰਗ ਦੁਪਹਿਰ 12 ਤੋਂ 3 ਵਜੇ ਤੱਕ ਬੰਦ ਰੱਖੇ ਜਾਣਗੇ । ਇਸ ਤੋਂ ਬਾਅਦ ਕਿਸਾਨ ਇੱਕ ਮਿੰਟ ਤੱਕ ਆਪਣੀਆਂ ਗੱਡੀਆਂ ਦੇ ਹਾਰਨ ਵਜਾ ਕੇ ਵਿਰੋਧ ਜਤਾਉਣਗੇ । ਦਿੱਲੀ ਦੇ ਬਾਰਡਰਾਂ ‘ਤੇ ਜਿੱਥੇ ਧਰਨੇ ਚੱਲ ਰਹੇ ਹਨ ਉਨ੍ਹਾਂ ਤੋਂ ਇਲਾਵਾ ਦਿੱਲੀ ਦੇ ਅੰਦਰ ਕੋਈ ਸੜਕ ਜਾਮ ਮਾਹੀ ਕੀਤੀ ਜਾਵੇਗੀ।

Haryana Chakka Jam

ਦਰਅਸਲ, ਸ਼ਨੀਵਾਰ ਨੂੰ ਦੁਪਹਿਰ 12 ਵਜੇ ਧਰਨਾ ਸ਼ੁਰੂ ਹੋਇਆ ਤਾਂ ਮਹਿਲਾਵਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ । ਹਿਸਾਰ ਵਿੱਚ ਸੁਰੇਵਾਲਾ ਮੋੜ ‘ਤੇ ਪੂਨਮ ਦੇਵੀ ਟਰੈਕਟਰ ਚਲਾ ਕੇ ਪਹੁੰਚੀਆਂ ਤੇ ਥਾਲੀਆਂ ਵਜਾ ਕੇ ਚੱਕਾ ਜਾਮ ਦੀ ਸ਼ੁਰੂਆਤ ਕੀਤੀ । ਕਿਸਾਨਾਂ ਨੇ ਸਿਰਸਾ ਦੇ ਡੱਬਵਾਲੀ ਦੇ ਗੋਲ ਚੌਕ ਵਿਖੇ ਵੀ ਧਰਨਾ ਲਗਾਇਆ ਹੈ । ਇਹ ਚੌਕ ਹਰਿਆਣਾ ਨੂੰ ਪੰਜਾਬ ਨਾਲ ਜੋੜਦਾ ਹੈ। ਉੱਥੇ ਹੀ ਸੋਨੀਪਤ ਵਿੱਚ ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸ ਵੇਅ ‘ਤੇ ਜਾਮ ਲਗਾਇਆ । ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ, ਇਹ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੇ ਸਿਰਫ ਜਾਮ ਲਗਾਇਆ ਹੈ ਤੇ ਅੱਗੇ ਦੀ ਰਣਨੀਤੀ ਵੀ ਜਲਦੀ ਤਿਆਰ ਕੀਤੀ ਜਾਵੇਗੀ। ਚੱਕਾ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਦੀਆਂ ਐਂਬੂਲੈਂਸਾਂ, ਸਕੂਲ ਬੱਸਾਂ, ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਰੋਕਿਆ ਨਹੀਂ ਜਾਵੇਗਾ । ਕਿਸਾਨ ਮੋਰਚੇ ਨੇ ਚੱਕਾ ਜਾਮ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Haryana Chakka Jam

ਉੱਥੇ ਹੀ ਜੀਂਦ ਵਿੱਚ ਰੋਡਵੇਜ਼ ਨੇ ਸ਼ਨੀਵਾਰ ਨੂੰ ਬੱਸਾਂ ਨੂੰ 3 ਘੰਟੇ ਲਈ ਬੰਦ ਕਰ ਦਿੱਤਾ। ਜੀਂਦ ਰੋਡਵੇਜ਼ ਡਿਪੂ ਦੇ ਅਕਾਊਂਟ ਅਧਿਕਾਰੀ ਸੁਨੀਲ ਕੁਮਾਰ ਭਾਟੀਆ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 3 ਘੰਟੇ ਦੇ ਰੋਡ ਜਾਮ ਦੇ ਮੱਦੇਨਜ਼ਰ ਬੱਸਾਂ ਨੂੰ ਸੁਰੱਖਿਆ ਵਜੋਂ ਬੰਦ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਕਿਸਾਨਾਂ ਵੱਲੋਂ ਤਿੰਨ ਵਜੇ ਤੱਕ ਚੱਕਾ ਜਾਮ ਰਹੇਗਾ ਅਤੇ ਉਸ ਤੋਂ ਬਾਅਦ ਹਰ ਕੋਈ ਆਪਣੀ ਜਗ੍ਹਾ ‘ਤੇ ਗੱਡੀਆਂ ਦਾ ਇੱਕ ਮਿੰਟ ਹਾਰਨ ਵਜਾਉਣਗੇ । ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ ਅੰਦਰ ਕਿਸੇ ਵੀ ਜਗ੍ਹਾ ‘ਤੇ ਜਾਮ ਨਹੀਂ ਲਗਾਇਆ ਜਾਵੇਗਾ ਅਤੇ ਜਿਸ ਜਗ੍ਹਾ ‘ਤੇ ਦਿੱਲੀ ਦੀ ਸਰਹੱਦ ਦੇ ਨਾਲ-ਨਾਲ ਧਰਨਾ ਚੱਲ ਰਿਹਾ ਹੈ, ਉਨ੍ਹਾਂ ਥਾਵਾਂ ‘ਤੇ ਜਾਮ ਰੱਖਿਆ ਜਾਵੇਗਾ । ਇਸਦੇ ਨਾਲ ਹੀ ਚੱਕਾ ਜਾਮ ਵਿੱਚ ਸ਼ਾਮਿਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਜਾਣ ਦਿੱਤਾ ਜਾਵੇ।

ਇਹ ਵੀ ਦੇਖੋ: ਹਿੰਮਤ ਸੰਧੂ ਤੇ ਕੰਵਰ ਗਰੇਵਾਲ ਪਿੱਛੇ ਪਈ ਸਰਕਾਰ, ਬੈਨ ਕੀਤੇ ‘ਅਸੀਂ ਵੱਢਾਗੇਂ’ ਤੇ ‘ਐਲਾਨ’ ਗਾਣੇ, ਹੁਣ ਕਿਸਦੀ ਵਾਰੀ ?

The post ਚੱਕਾ ਜਾਮ: ਹਰਿਆਣਾ ‘ਚ ਹਾਈਵੇ ਜਾਮ, ਟਰੈਕਟਰ ਚਲਾ ਕੇ ਗੀਤ ਗਾਉਂਦੀਆਂ ਮਹਿਲਾਵਾਂ ਪਹੁੰਚੀਆਂ ਧਰਨੇ ਵਾਲੀ ਥਾਂ appeared first on Daily Post Punjabi.

ਕਿਸਾਨ ਅੰਦੋਲਨ: ਦੇਸ਼ ਭਰ ‘ਚ ਕਿਸਾਨਾਂ ਦਾ ਚੱਕਾ ਜਾਮ ਅੱਜ, ਬਾਰਡਰ ‘ਤੇ ਕੜੀ ਸੁਰੱਖਿਆ, ਪੁਲਿਸ ਫੋਰਸ ਵੀ ਤਾਇਨਾਤ
Farmers Chakka jam today: ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ 73ਵੇਂ ਦਿਨ ਵੀ ਜਾਰੀ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਦੁਪਹਿਰ ਨੂੰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਹੈ। ਇਸ ਚੱਕਾ ਜਾਮ ਦੌਰਾਨ ਐਂਬੂਲੈਂਸ ਤੇ ਸਕੂਲ ਬੱਸਾਂ ਵਰਗੀਆਂ ਸੇਵਾਵਾਂ ਨੂੰ ਛੂਟ ਮਿਲੇਗੀ।

Farmers Chakka jam today

ਦਰਅਸਲ, ਕਿਸਾਨ ਨੇਤਾਵਾਂ ਵੱਲੋਂ ਦਿੱਲੀ-ਐਨਸੀਆਰ ਵਿੱਚ ਚੱਕਾ ਜਾਮ ਨਾ ਕਰਨ ਦੀ ਗੱਲ ਕਹੀ ਗਈ ਹੈ, ਪਰ ਫਿਰ ਵੀ ਦਿੱਲੀ ਪੁਲਿਸ ਸੁਚੇਤ ਹੈ । 26 ਜਨਵਰੀ ਦੇ ਦਿਨ ਵਾਪਰੀ ਘਟਨਾ ਤੋਂ ਸਬਕ ਲੈਂਦਿਆਂ ਪੁਲਿਸ ਇਸ ਵਾਰ ਕੋਈ ਵੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ। ਦਿੱਲੀ ਪੁਲਿਸ ਨੇ ਗੁਆਂਢੀ ਰਾਜਾਂ ਨਾਲ ਲੱਗਣ ਵਾਲੇ ਬਾਰਡਰ ‘ਤੇ ਸੁਰੱਖਿਆ ਸਖਤ ਕਰ ਦਿੱਤੀ ਹੈ।

Farmers Chakka jam today

ਦਿੱਲੀ ਪੁਲਿਸ ਦੇ ਡੀਸੀਪੀ ਕ੍ਰਾਈਮ ਚਿੰਨਮਈ ਬਿਸਵਾਲ ਨੇ ਕਿਹਾ ਕਿ ਟਿਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ । ਨਵੀਂ ਦਿੱਲੀ ਦੇ ਡੀਸੀਪੀ ਨੇ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਕੇਂਦਰੀ ਸਕੱਤਰੇਤ ਰਾਜੀਵ ਚੌਕ ਸਮੇਤ ਖੇਤਰ ਦੇ 12 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ।

ਉੱਥੇ ਹੀ ਇਸ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਚੱਕਾ ਜਾਮ ਨਹੀਂ ਹੋਵੇਗਾ । ਪਰ ਯੂਪੀ ਅਤੇ ਉਤਰਾਖੰਡ ਦੇ ਇੱਕ ਲੱਖ ਕਿਸਾਨਾਂ ਨੂੰ ਸਟੈਂਡ ਬਾਏ ‘ਤੇ ਰੱਖਿਆ ਗਿਆ ਹੈ । ਚੱਕਾ ਜਾਮ ‘ਤੇ ਰਾਕੇਸ਼ ਟਿਕੈਤ ਨੇ ਕਿਹਾ, “ਯੂਪੀ ਅਤੇ ਉਤਰਾਖੰਡ ਦੇ ਕਿਸਾਨ ਸੜਕ ‘ਤੇ ਜਾਮ ਨਹੀਂ ਲਗਾਉਣਗੇ । ਅੰਦੋਲਨ ਦੇ ਬੈਕਅਪ ਦੇਣ ਦੇ ਲਈ ਯੂਪੀ ਅਤੇ ਉਤਰਾਖੰਡ ਦੇ ਇੱਕ ਲੱਖ ਕਿਸਾਨਾਂ ਨੂੰ ਬੈਕਅਪ ਵਿੱਚ ਰੱਖਿਆ ਗਿਆ ਹੈ।

ਇਹ ਵੀ ਦੇਖੋ: ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ

The post ਕਿਸਾਨ ਅੰਦੋਲਨ: ਦੇਸ਼ ਭਰ ‘ਚ ਕਿਸਾਨਾਂ ਦਾ ਚੱਕਾ ਜਾਮ ਅੱਜ, ਬਾਰਡਰ ‘ਤੇ ਕੜੀ ਸੁਰੱਖਿਆ, ਪੁਲਿਸ ਫੋਰਸ ਵੀ ਤਾਇਨਾਤ appeared first on Daily Post Punjabi.