Chal Jindiye New Song Archives - Daily Post Punjabi

ਫਿਲਮ ‘ਚੱਲ ਜਿੰਦੀਏ’ ਦਾ ਜਜ਼ਬਾਤਾਂ ਨਾਲ ਭਰਿਆ ਪਹਿਲਾ ਗੀਤ “ਮਾਏ ਨੀ” ਹੋਇਆ ਰਿਲੀਜ਼
Chal Jindiye New Song: ਫਿਲਮ “ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” ਦਾ ਪਹਿਲਾ ਗੀਤ “ਮਾਏ ਨੀ” ਰਿਲੀਜ਼ ਹੋ ਚੁਕਿਆ ਹੈ, ਜਿਸਦੀ ਇੱਕ ਝਲਕ ਅਸੀਂ ਫਿਲਮ ਦੇ ਟ੍ਰੇਲਰ ਵਿੱਚ ਵੀ ਵੇਖੀ ਸੀ। ਇਸ ਗੀਤ ਨੇ ਦਰਸ਼ਕਾਂ ਦੀਆਂ ਡੂੰਗੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਛੂ ਲਿਆ ਹੈ।

Chal Jindiye New Song

ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ‘ਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਪਰਦੇਸਾਂ ‘ਚ ਵੱਸਦੇ ਪੰਜਾਬੀਆਂ ਦੀਆਂ ਮਜਬੂਰੀਆਂ ਅਤੇ ਸੰਘਰਸ਼ਾਂ ਨੂੰ ਦਿਖਾਇਆ ਗਿਆ ਹੈ। ਗਾਇਕ-ਗੀਤਕਾਰ, ਬੀਰ ਸਿੰਘ ਨੇ ਸਰੋਤਿਆਂ ਦੇ ਦਿਲਾਂ ਨੂੰ ਇਸ ਗੀਤ ਰਾਹੀਂ ਛੂਹ ਲਿਆ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਭੀੜੀਆਂ ਭਾਵਨਾਵਾਂ ਨੂੰ ਮੁੜ ਯਾਦ ਕਰਾਇਆ ਹੈ ਜਿਹਨਾਂ ਨੂੰ ਦਬਾ ਕੇ ਉਹ ਆਪਣੀਆਂ ਜ਼ਿੰਦਗੀ ਨੂੰ ਜੀ ਰਹੇ ਹਨ। ਇਸ ਗੀਤ ਵਿੱਚ, ਸਰੋਤਿਆਂ ਨੂੰ ਉਸ ਨਿੱਘ ਦੀ ਛੂ ਨਾਲ ਰੂਬਰੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਉਸਦੇ ਸਾਰੇ ਦਰਦ ਦੂਰ ਹੋ ਸਕਦੇ ਹਨ।

ਫਿਲਮ ਵਿੱਚ ਇੱਕ ਵੱਡੀ ਅਤੇ ਨਿਪੁੰਨ ਸਟਾਰਕਾਸਟ ਸ਼ਾਮਲ ਹੈ, ਜਿਸ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸ਼ਾਮਲ ਹਨ ਜੋ ਹਰ ਇੱਕ ਦੀ ਅਸਲੀਅਤ ਨਾਲ ਜੁੜੀਆਂ ਵੱਖੋ ਵੱਖਰੀਆਂ ਕਹਾਣੀਆਂ ਦਾ ਖੁਲਾਸਾ ਕਰਦੇ ਹਨ ਜੋ ਤਕਰੀਬਨ ਹਰ ਕੋਈ ਜੀ ਰਿਹਾ ਹੈ। ਫਿਲਮ ‘ਚੱਲ ਜਿੰਦੀਏ’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਏ ਤਾਂ ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

The post ਫਿਲਮ ‘ਚੱਲ ਜਿੰਦੀਏ’ ਦਾ ਜਜ਼ਬਾਤਾਂ ਨਾਲ ਭਰਿਆ ਪਹਿਲਾ ਗੀਤ “ਮਾਏ ਨੀ” ਹੋਇਆ ਰਿਲੀਜ਼ appeared first on Daily Post Punjabi.