chalan Archives - Daily Post Punjabi

ਮੋਹਾਲੀ : 5 ਨੌਜਵਾਨਾਂ ਨੂੰ ਪੰਜ-ਪੰਜ ਹਜ਼ਾਰ ‘ਚ ਪਏ ਬੁਲੇਟ ਦੇ ਪਟਾਕੇ
5 youngsters were hit by five : ਮੋਹਾਲੀ ਵਿੱਚ ਨੌਜਵਾਨਾਂ ਬੁਲੇਟ ਬਾਈਕ ਨਾਲ ਪਟਾਕੇ ਚਲਾਉਣਾ ਪੰਜ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ, ਜਦੋਂ ਪੁਲਿਸ ਨੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੇ 5000-5000 ਦੇ ਚਾਲਾਨ ਕੱਟ ਦਿੱਤੇ। ਬੁਲੇਟ ਮੋਟਰਸਾਈਕਲ ਦੀ ਅੱਜ ਗੁਰੂਦੁਆਰਾ ਸਿੰਘ ਸ਼ਹੀਦ ਦੇ ਸਾਹਮਣੇ ਕੀਤੀ ਗਈ ਨਾਕਾਬੰਦੀ ਦੌਰਾਨ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਕੁਝ ਨੌਜਵਾਨ ਮੋਹਾਲੀ ਦੀਆਂ ਅੰਦਰੂਨੀ ਗਲੀਆਂ ਵਿੱਚ ਜਾਂਦੇ ਸਮੇਂ ਜਾਣ ਬੁਝ ਕੇ ਆਪਣੀਆਂ ਬੁਲੇਟ ਬਾਈਕ ਤੋਂ ਪਟਾਕੇ ਵਜਾ ਰਹੇ ਸਨ। ਪੁਲਿਸ ਨੇ ਨਵੇਂ ਵਾਹਨ ਐਕਟ ਤਹਿਤ ਪੰਜਾਂ ਦੇ ਚਾਲਾਨ ਕੱਟੇ।

5 youngsters were hit by five

ਦੱਸ ਦੇਈਏ ਕਿ ਮੋਟਰ ਵਹੀਕਲ ਐਕਟ ਵਿਚ ਸੋਧ ਤੋਂ ਬਾਅਦ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਵਾਧੂ ਜੇਬ ਢਇੱਲੀ ਕਰਨੀ ਪੈ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਦੇ ਅਜਿਹੇ ਅੱਧੀ ਦਰਜਨ ਮਾਮਲਿਆਂ ਵਿਚ ਵਾਹਨ ਚਾਲਕਾਂ ਦੇ ਹਜ਼ਾਰਾਂ ਰੁਪਏ ਦੇ ਚਾਲਾਨ ਕੱਟੇ ਹਨ। ਇਨ੍ਹਾਂ ਵਿੱਚ ਬਿਨਾਂ ਲਾਇਸੈਂਸ, ਹੈਲਮੇਟ ਅਤੇ ਖ਼ਾਸਕਰ ਬੁਲੇਟ ਮੋਟਰਸਾਈਕਲਾਂ ਦੇ ਸਾਈਲੇਂਸਰ ਨੂੰ ਬਦਲ ਕੇ ਪਟਾਕੇ ਚਲਾਉਣ ਦੇ ਮਾਮਲਿਆਂ ਵਿਚ 5 ਬਾਈਕ ਚਾਲਕਾਂ ਦੇ 17 ਹਜ਼ਾਰ ਤੋਂ ਵੱਧ ਚਲਾਨ ਕੱਟੇ ਗਏ ਹਨ।

5 youngsters were hit by five

ਟ੍ਰੈਫਿਕ ਪੁਲਿਸ ਅਧਿਕਾਰੀ ਦੇ ਅਨੁਸਾਰ, ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਅੱਧੀ ਦਰਜਨ ਅਜਿਹੇ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਿਯਮਾਂ ਦੇ ਸਖਤ ਹੋਣ ਤੋਂ ਬਾਅਦ ਚਾਲਕ ਵੀ ਸੁਚੇਤ ਹੋ ਗਏ ਹਨ। ਉਹ ਜਾਗਰੂਕ ਹੋ ਗਏ ਹਨ ਅਤੇ ਨਿਯਮਾਂ ਨੂੰ ਤੋੜਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੀ ਡਰਾਈਵਰਾਂ ਨੂੰ ਯਾਤਰੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਮਝਾ ਰਹੀ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਦੇ ਅਨੁਸਾਰ ਨਿਯਮਾਂ ਦਾ ਨਤੀਜਾ ਇਹ ਹੈ ਕਿ ਪਹਿਲਾਂ ਔਸਤਨ 10 ਤੋਂ 12 ਚਾਲਾਨ ਸਿਰਫ ਓਵਰ ਸਪੀਡ ਦੇ ਕੀਤੇ ਜਾਂਦੇ ਸਨ। ਜਦੋਂ ਕਿ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਹੁਣ ਸਿਰਫ 3 ਚਾਲਾਨ ਕੀਤੇ ਗਏ ਹਨ। ਉਥਏ ਹੀ ਨਵੇਂ ਨਿਯਮਾਂ ਦਾ ਡਰ ਚਾਲਕਾਂ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਵਾਹਨ ਚਾਲਕ ਨਿਯਮਾਂ ਦੀ ਪਾਲਣਾ ਕਰਨ ਲੱਗੇ ਹਨ।

The post ਮੋਹਾਲੀ : 5 ਨੌਜਵਾਨਾਂ ਨੂੰ ਪੰਜ-ਪੰਜ ਹਜ਼ਾਰ ‘ਚ ਪਏ ਬੁਲੇਟ ਦੇ ਪਟਾਕੇ appeared first on Daily Post Punjabi.

ਬਿਨਾਂ ਕਾਰਨ ਸੜਕ ‘ਤੇ ਘੁੰਮਣਵਾਲਿਆਂ ਦੀ ਪੁਲਿਸ ਨੇ ਲਿਆਂਦੀ ਸ਼ਾਮਤ, ਕੱਟੇ ਚਾਲਾਨ
weekend lockdown police chalan: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਵੀਕੈਂਡ ਕਰਫਿਊ ਦੇ ਬਾਵਜੂਦ ਵੀ ਲੋਕ ਸੜਕਾਂ ‘ਤੇ ਘੁੰਮਦੇ ਨਜ਼ਰ ਆਏ ਪਰ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜ੍ਹਨ ਲੱਗੀ ਤਾਂ ਅਜਿਹੇ ਲੋਕਾਂ ਦੀ ਝੜੀ ਲੱਗ ਗਈ। ਕੁਝ ਨੇ ਜਾਇਜ਼ ਕਾਰਨ ਦੱਸੇ ਅਤੇ ਕੁਝ ਦੇ ਬਹਾਨੇ ਤਾਂ ਹਵਾ-ਹਵਾਈ ਨਜ਼ਰ ਆਏ, ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਇਸ ਦੇ ਨਾਲ ਤਾਂ ਕੁਝ ਲੋਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਨਜ਼ਰ ਵੀ ਆਏ, ਕਿਉਂਕਿ ਉਨ੍ਹਾਂ ਨੂੰ ਮਾਸਕ ਪਹਿਨਣ ਦੇ ਲਈ ਕਿਹਾ ਗਿਆ ਸੀ।

weekend lockdown police chalan

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਨਾਕਿਆਂ ਦੀ ਗਿਣਤੀ 115 ਕਰ ਦਿੱਤੀ ਗਈ ਸੀ ਅਤੇ ਲਗਭਗ 600 ਦੇ ਕਰੀਬ ਮੁਲਾਜ਼ਮਾਂ ਨੂੰ ਨਾਕਿਆਂ ‘ਤੇ ਤਾਇਨਾਤ ਕੀਤਾ ਗਿਆ ਜਦਕਿ ਬਾਕੀ ਦੇ ਮੁਲਾਜ਼ਮਾਂ ਨੂੰ ਓਡ-ਈਵਨ ਨੰਬਰਾਂ ਦੀ ਮਾਰਕਿੰਗ ਲਈ ਜੁਟਾਇਆ ਗਿਆ। ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਹੀ ਸਿਰਫ ਆਪਣੇ ਜ਼ੋਨ ‘ਚ 6491 ਦੁਕਾਨਾਂ ਦੀ ਮਾਰਕਿੰਗ ਕਰਵਾਈ। ਇਸ ਦੇ ਨਾਲ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਚ ਨਾਕਾਬੰਦੀ ਹੋਈ ਅਤੇ ਫੁੱਟ ਮੂਵਮੈਂਟ ‘ਚ ਪੁਲਿਸ ਨੇ 70 ਤੋਂ ਜ਼ਿਆਦਾ ਲੋਕਾਂ ਦੇ ਚਾਲਾਨ ਕੱਟੇ, ਜਿਸ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਿਲ ਰਹੇ।

weekend lockdown police chalan

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਉਚ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ‘ਚ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਹਫਤਾਵਾਰੀ ਕਰਫਿਊ ਲਾਇਆ ਗਿਆ। ਇਸ ਦੌਰਾਨ ਸੜਕਾਂ ਅਤੇ ਬਾਜ਼ਾਰਾਂ ‘ਚ ਸੁੰਨ ਪਸਰੀ ਸੀ ਪਰ ਕਈ ਥਾਵਾਂ ‘ਤੇ ਬਿਨਾਂ ਕਾਰਨ ਲੋਕ ਘਰੋਂ ਬਾਹਰ ਨਿਕਲੇ ਸੀ, ਜਿਨ੍ਹਾਂ ‘ਤੇ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ ਚਾਲਾਨ ਵੀ ਕੱਟੇ। ਦੱਸ ਦੇਈਏ ਕਿ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਬੀਤੇ ਦਿਨ ਭਾਵ ਐਤਵਾਰ ਨੂੰ ਜ਼ਿਲ੍ਹੇ ‘ਚ 260 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ ਐਤਵਾਰ ਨੂੰ 9 ਲੋਕਾਂ ਨੇ ਦਮ ਵੀ ਤੋੜ ਦਿੱਤਾ ਹੈ।

The post ਬਿਨਾਂ ਕਾਰਨ ਸੜਕ ‘ਤੇ ਘੁੰਮਣਵਾਲਿਆਂ ਦੀ ਪੁਲਿਸ ਨੇ ਲਿਆਂਦੀ ਸ਼ਾਮਤ, ਕੱਟੇ ਚਾਲਾਨ appeared first on Daily Post Punjabi.