challans Archives - Daily Post Punjabi

ਕਰਫਿਊ ਦੌਰਾਨ ਪੁਲਿਸ ਨੇ ਦਿਖਾਈ ਸਖਤੀ, 125 ਨਾਕਿਆਂ ‘ਤੇ ਡਟੇ 900 ਕਾਮੇ
police action strict challans: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਏ ਗਏ ਕਰਫਿਊ ਦੇ ਚੱਲਦਿਆਂ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਲੁਧਿਆਣਾ ‘ਚ ਪੂਰੀ ਤਰ੍ਹਾਂ ਬੰਦ ਰਿਹਾ ਹੈ। ਪੁਲਿਸ ਨੇ ਵੀ ਸਖਤੀ ਕਰਨ ‘ਚ ਕੋਈ ਢਿੱਲ ਨਹੀਂ ਵਰਤੀ। ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਆਦੇਸ਼ਾਂ ‘ਤੇ ਸ਼ਹਿਰ ‘ਚ 125 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ, ਜਿਸ ‘ਤੇ ਕੁੱਲ 900 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।

police action strict challans

ਪੁਲਿਸ ਨੇ ਨਾਕਾਬੰਦੀ ਦੇ ਨਾਲ-ਨਾਲ ਬਾਜ਼ਾਰਾਂ ‘ਚ ਵੀ ਪੂਰੀ ਤਰ੍ਹਾਂ ਨਾਲ ਕੰਮ ਸੰਭਾਲਿਆ, ਉਥੇ ਵੀ ਚੈਕਿੰਗ ਕੀਤੀ ਗਈ ਕਿ ਕੋਈ ਵੀ ਦੁਕਾਨ ਖੁੱਲੀ ਤਾਂ ਨਹੀ। ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਨਿਗਰਾਨੀ ਕਰਨ ਲਈ ਪੁਲਿਸ ਵੱਲੋਂ ਡ੍ਰੋਨ ਦੀ ਵਰਤੋਂ ਵੀ ਕੀਤੀ ਗਈ ਤਾਂ ਕਿ ਲੋਕਾਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਹੀ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਵੀ ਅਧਿਕਾਰੀਆਂ ਨੇ ਮੁਆਇਨਾ ਕੀਤਾ। ਕਈ ਥਾਵਾਂ ‘ਤੇ ਲੋਕ ਪੁਲਿਸ ਦੇ ਨਾਲ ਵੀ ਉਲਝੇ ਰਹੇ ਪਰ ਉਨ੍ਹਾਂ ਨੂੰ ਨਿਯਮਾਂ ਨੂੰ ਫਾਲੋ ਕਰਨ ਸਬੰਧੀ ਚਿਤਾਵਨੀ ਦੇ ਕੇ ਭੇਜ ਦਿੱਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ‘ਚ ਕੈਮਰਾ ਯੁਕਤ ਪੀ.ਸੀ.ਆਰ ਅਰਟਿਗਾ ਗੱਡੀਆਂ ਚਲਾਈਆਂ ਗਈਆਂ, ਜਿਸ ਦੀ ਨੈਟਵਰਕਿੰਗ ਸੀ.ਪੀ ਦਫਤਰ ਤੋਂ ਕੀਤੀ ਗਈ। ਪੁਲਿਸ ਕਮਿਸ਼ਨਰ ਆਪਣੇ ਦਫਤਰ ਅਤੇ ਘਰ ਦੋਵਾਂ ਥਾਵਾਂ ‘ਤੇ ਲੁਧਿਆਣਾ ਦੇ ਹਾਲਾਤਾਂ ਨੂੰ ਦੇਖਦੀ ਰਹੇ।

police action strict challans

ਇਸ ਦੌਰਾਨ ਸ਼ਾਮ 7 ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਉਲੰਘਣ ਕਰਨ ਵਾਲੇ ਚਿਕਨ ਕਾਰਨਰ ਦੇ ਮਾਲਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਰਫਿਊ ਸਮੇਂ ਬਾਹਰ ਨਿਕਲਣ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 245 ਲੋਕਾਂ ਦੇ ਚਾਲਾਨ ਕੱਟੇ ਗਏ, ਜਿਨ੍ਹਾਂ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਲ ਸੀ। ਇਸ ਤੋਂ ਇਲਾਵਾ ਪੁਲਿਸ ਨੇ ਦੁਕਾਨਾਂ ਖੋਲ੍ਹਣ ਵਾਲੇ 3 ਵਿਅਕਤੀਆਂ ‘ਤੇ ਵੀ ਐੱਫ.ਆਈ.ਆਰ ਦਰਜ ਕੀਤੀ। ਸੋਮਵਾਰ ਨੂੰ ਚਾਲਾਨ ਤੋਂ ਜਿਆਦਾ ਐੱਫ.ਆਈ.ਆਰ ‘ਤੇ ਪੁਲਿਸ ਜ਼ੋਰ ਦੇਵੇਗੀ।

police action strict challans

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ। ਸਰਕਾਰ ਵੱਲੋਂ ਰਾਤ ਦੇ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਧਾਰਾ 144 ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।

The post ਕਰਫਿਊ ਦੌਰਾਨ ਪੁਲਿਸ ਨੇ ਦਿਖਾਈ ਸਖਤੀ, 125 ਨਾਕਿਆਂ ‘ਤੇ ਡਟੇ 900 ਕਾਮੇ appeared first on Daily Post Punjabi.

ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਪਿਆ ਮਹਿੰਗਾ
ASI challan without mask: ਲੁਧਿਆਣਾ ‘ਚ ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਖੁਦ ਵੀ ਸਵਾਲਾਂ ਦੇ ਘੇਰੇ ‘ਚ ਫਸ ਗਏ। ਜਦੋਂ ਨੌਜਵਾਨ ਦਾ ਚਾਲਾਨ ਕੱਟਣ ਲੱਗੇ ਤਾਂ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੇ ਨਾਲ ਏ.ਐੱਸ.ਆਈ ਦਾ ਵੀ ਚਾਲਾਨ ਕੱਟਿਆ ਅਤੇ ਇਸ ਦੀ ਪੋਸਟ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੇ ਫੇਸਬੁੱਕ ‘ਤੇ ਸ਼ੇਅਰ ਕੀਤੀ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਨੂੰਨ ਸਾਰਿਆਂ ਲਈ ਇਕ ਹੈ।

ASI challan without mask

ਦੱਸਣਯੋਗ ਹੈ ਕਿ ਬੀਤੇ ਦਿਨ ਹੰਬੜਾ ਰੋਡ ‘ਤੇ ਇਕ ਨੌਜਵਾਨ ਬਿਨ੍ਹਾਂ ਮਾਸਕ ਪੈਦਲ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਰੂਰਲ ਰੈਪਿਡ ਰਿਸਪਾਂਸ ਟੀਮ ਦੇ ਦੋ ਏ.ਐੱਸ.ਆਈ ਪਹੁੰਚੇ। ਇਨ੍ਹਾਂ ‘ਚ ਇਕ ਨੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ ਪਰ ਦੂਜਾ ਬਿਨ੍ਹਾਂ ਮਾਸਕ ਦੇ ਗੱਡੀ ‘ਚ ਬੈਠਾ ਸੀ। ਇਸ ਦੌਰਾਨ ਗੱਡੀ ਚਲਾ ਰਹੇ ਏ.ਐੱਸ.ਆਈ ਨੇ ਮਾਸਕ ਨਾ ਲਾਉਣ ‘ਤੇ ਨੌਜਵਾਨ ਦਾ ਚਾਲਾਨ ਕੱਟ ਦਿੱਤਾ ਪਰ ਸਿਗਨੇਚਰ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਇਨਕਾਰ ਕਰ ਦਿੱਤਾ। ਉਕਤ ਨੌਜਵਾਨ ਇਸ ਗੱਲ ‘ਤੇ ਅੜ੍ਹ ਗਿਆ ਕਿ ਪਹਿਲਾਂ ਗੱਡੀ ‘ਚ ਬੈਠੇ ਏ.ਐੱਸ.ਆਈ ਦਾ ਚਾਲਾਨ ਕੱਟਿਆ ਜਾਵੇ, ਇਸ ਤੋਂ ਬਾਅਦ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਦਾ ਬਰਾਬਰ ਚਾਲਾਨ ਕੱਟਿਆ।

The post ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਪਿਆ ਮਹਿੰਗਾ appeared first on Daily Post Punjabi.

ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ‘ਤੇ ਹੁਣ ਭੁਗਤਣਾ ਪਵੇਗਾ ਖਮਿਆਜਾ
ludhiana challans corona instructions: ਲੁਧਿਆਣਾ ‘ਚ ਦਿਨੋ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਵੀਰਵਾਰ ਨੂੰ ਹੋਈ ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਦਾ ਸਖਤੀ ਨਾਲ ਲਾਗੂ ਕਰਨ ਲਈ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਲੋਕਾਂ ਪ੍ਰਤੀ ਵੱਧ ਤੋਂ ਵੱਧ ਚਾਲਨ ਕੱਟਣ ਦਾ ਆਦੇਸ਼ ਦਿੱਤਾ।

ludhiana challans corona instructions

ਡੀ.ਸੀ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹਾਂ ਪੱਧਰੀ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ‘ਚ 50-50 ਕੋਰੋਨਾ ਯੋਧੇ ਤਿਆਰ ਕਰਨ ਅਤੇ ਆਪਣੇ ਮੋਬਾਇਲ ‘ਚ ਕੋਵਾ ਐਪ ਡਾਊਨਲੋਡ ਕਰਨ। ਇਸ ਤੋਂ ਇਲਾਵਾ ਹਰ ਵਿਭਾਗ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਆਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਦਫਤਰ ‘ਚ ਜਾਗਰੂਕਤਾ ਡਿਸਪਲੇਅ ਬੋਰਡ ਲਾਉਣ, ਹੱਥ ਧੋਣ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਇਆ ਜਾਵੇ। ਦੱਸ ਦੇਈਏ ਕਿ ਜ਼ਿਲ੍ਹੇ ‘ਚ 27 ਜੂਨ ਤੋਂ ਲੈ ਕੇ 5 ਜੁਲਾਈ ਤੱਖ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਹੈ।

The post ਕੋਰੋਨਾ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ‘ਤੇ ਹੁਣ ਭੁਗਤਣਾ ਪਵੇਗਾ ਖਮਿਆਜਾ appeared first on Daily Post Punjabi.