chandigarh bollywood day Archives - Daily Post Punjabi

ਡੀਬੀ ਰੇਡੀਓ ਵਿਖੇ ਚੰਡੀਗੜ੍ਹ ਬਾਲੀਵੁੱਡ ਦਿਵਸ ਦਾ ਜਸ਼ਨ
CELEBREATION OF CHANDIGARH BOLLYWOOD DAY : ਬਾਲੀਵੁੱਡ ਮਨੋਰੰਜਨ ਦਾ ਸਭ ਤੋਂ ਵੱਡਾ ਸਰੋਤ ਹੈ। ਚੰਡੀਗੜ੍ਹ ਐਂਟਰਟੇਨਮੈਂਟ ਨੂੰ ਸਵੀਕਾਰ ਕਰਨ ਵਿੱਚ ਪਿੱਛੇ ਨਹੀਂ ਹੈ। ਚੰਡੀਗੜ੍ਹ ਬਾਲੀਵੁੱਡ ਡੇ ਹਰ ਸਾਲ 3 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਸਾਲ, ਡੀ.ਬੀ. ਰੇਡੀਓ (107.8 ਐੱਫ.ਐੱਮ.) ‘ਆਪਕੀ ਆਵਾਜ਼’ ਨੇ ਚੰਡੀਗੜ੍ਹ ਬਾਲੀਵੁੱਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਡਾ. ਸੰਦੀਪ ਸਿੰਘ, ਡਾਇਰੈਕਟਰ ਦੇਸ਼ ਭਗਤ ਰੇਡੀਓ ਨੇ ਮੁੱਖ ਮਹਿਮਾਨ ਸ. ਵਿਮਲ ਤ੍ਰਿਖਾ, ਚੰਡੀਗੜ੍ਹ ਬਾਲੀਵੁੱਡ ਫੈਸਿਲੀਟੇਸ਼ਨ ਸੈੱਲ ਦੇ ਸੰਸਥਾਪਕ ਮੈਂਬਰ ਦਾ ਸਵਾਗਤ ਕੀਤਾ ।

CELEBREATION OF CHANDIGARH BOLLYWOOD DAY

‘ਜੂਨੀ’ ਦ ਲਾਸਟ ਪ੍ਰੇਅਰ ਦੇ ਨਿਰਦੇਸ਼ਕ ਮਿਸਟਰ ਅਨੁਰਾਗ ਸ਼ਰਮਾ ਸਟਾਰ ਕਾਸਟ ਦੇ ਨਾਲ ਡੀਬੀ ਰੇਡੀਓ ਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਆਰਜੇ ਸੰਗਮਿੱਤਰਾ, ਡੀਬੀ ਰੇਡੀਓ ਦੇ ਕਰੀਏਟਿਵ ਹੈੱਡ ਨੇ ਸਟੂਡੀਓ ਵਿੱਚ ਚੰਡੀਗੜ੍ਹ ਬਾਲੀਵੁਡ ਦਿਵਸ ਨੂੰ ਊਰਜਾਵਾਨ ਅਤੇ ਜੋਸ਼ੀਲੇ ਸ਼ੋਅ ਸਿਟੀ ਲਾਈਫ ਵਿੱਚ ਮਨਾਉਣ ਲਈ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਜੂਨੀ ਦੇ ਨਿਰਦੇਸ਼ਕ ਨੇ ਆਪਣੀ ਫਿਲਮ ਦੇ ਨਾਮ ਅਤੇ ਉਸਦੇ ਕਿਰਦਾਰਾਂ ਦੇ ਦਿਮਾਗ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਬਹੁਤ ਵਧੀਆ ਪ੍ਰਦਰਸ਼ਨ ਸੀ।

ਇਹ ਵੀ ਦੇਖੋ : CM ਭਗਵੰਤ ਮਾਨ ਦੇ ਹੁਕਮਾਂ ਦੀ ਸਾਨੂੰ ਨੀਂ ਕੋਈ ਪ੍ਰਵਾਹ!, ਪੈਨਸਿਲ ਤੋਂ ਲੈਕੇ ਵਰਦੀਆਂ ਤਕ ਹਰ ਚੀਜ਼ ਵਿੱਕ ਰਹੀ ਸਕੂਲ ‘ਚ!

The post ਡੀਬੀ ਰੇਡੀਓ ਵਿਖੇ ਚੰਡੀਗੜ੍ਹ ਬਾਲੀਵੁੱਡ ਦਿਵਸ ਦਾ ਜਸ਼ਨ appeared first on Daily Post Punjabi.