chandigarh consumer court news Archives - Daily Post Punjabi

50 ਹਜਾਰ ਰੁਪਏ ਲੈਣ ਦੇ ਬਾਵਜੂਦ ਚੰਗਾ ਰਿਸ਼ਤਾ ਨਾ ਦਿਖਾਉਣਾ ਮੈਟਰੀਮੋਨੀਅਲ ਸਾਈਟ ਨੂੰ ਪਿਆ ਮਹਿੰਗਾ
50 ਹਜਾਰ ਰੁਪਏ ਦੀ ਰੋਇਲ ਮੈਂਬਰਸ਼ਿਪ ਲੈਣ ਦੇ ਬਾਵਜੂਦ ਚੰਗਾ ਰਿਸ਼ਤਾ ਨਾ ਦਿਖਾਉਣਾ ਮੈਟਰੀਮੋਨੀਅਲ ਸਾਈਟ ਨੂੰ ਮਹਿੰਗਾ ਪੈ ਗਿਆ। ਚੰਡੀਗੜ੍ਹ ਦੇ ਪੈਥੋਲੋਜੀ ‘ਚ ਐਮ.ਡੀ ਡਾਕਟਰ ਨੇ ਵਿਆਹ ਲਈ ਇੱਕ ਮੈਟਰੀਮੋਨੀਅਲ ਸਾਈਟ ‘ਤੇ ਅਪਲਾਈ ਕੀਤਾ ਸੀ। ਲੇਕਿਨ 50 ਹਜ਼ਾਰ ਲੈਣ ਦੇ ਬਾਵਜੂਦ ਮੈਟਰੀਮੋਨੀਅਲ ਸਾਈਟ ਵਾਲੇ ਚੰਗਾ ਰਿਸ਼ਤਾ ਨਹੀ ਦਿੱਖਾ ਸਕੇ। ਚੰਡੀਗੜ੍ਹ ਜ਼ਿਲ੍ਹਾ Consumer ਕਮਿਸ਼ਨ ਨੇ ਵੈਡਿੰਗ ਵਿਸ਼ ਪ੍ਰਾਈਵੇਟ ਲਿਮਟਿਡ ਨੂੰ ਹਰਜਾਨੇ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।

chandigarh consumer court news

ਹੁਕਮਾਂ ਅਨੁਸਾਰ ਜਮਾਂ ਕਰਵਾਈ ਗਈ ਕੁੱਲ 50 ਹਜ਼ਾਰ ਫੀਸ ਵਿੱਚੋਂ 10 ਫੀਸਦੀ ਪ੍ਰਬੰਧਕੀ ਚਾਰਜ ਕੱਟ ਕੇ ਸ਼ਿਕਾਇਤਕਰਤਾ ਨੂੰ 45 ਹਜ਼ਾਰ ਰੁਪਏ ਵਾਪਸ ਕੀਤੇ ਜਾਣ।

ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨੀ ਕਾਰਨ 5000 ਰੁਪਏ ਹਰਜਾਨੇ ਅਤੇ 5000 ਰੁਪਏ ਅਦਾਲਤੀ ਖਰਚੇ ਵਜੋਂ ਦੇਣ ਲਈ ਵੀ ਕਿਹਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਕਾਫੀ ਹੱਦ ਤੱਕ ਸ਼ੋਸ਼ਣ ਹੋਇਆ ਹੈ।

The post 50 ਹਜਾਰ ਰੁਪਏ ਲੈਣ ਦੇ ਬਾਵਜੂਦ ਚੰਗਾ ਰਿਸ਼ਤਾ ਨਾ ਦਿਖਾਉਣਾ ਮੈਟਰੀਮੋਨੀਅਲ ਸਾਈਟ ਨੂੰ ਪਿਆ ਮਹਿੰਗਾ appeared first on Daily Post Punjabi.