chandigarh punjab Archives - Daily Post Punjabi

ਚੰਡੀਗੜ੍ਹ : ਮਾਮੇ ਨੇ ਪ੍ਰੇਮ ਸਬੰਧਾਂ ਦੇ ਸ਼ੱਕ ‘ਚ ਭਾਣਜੀ ਕੀਤੀ ਕਤਲ, ਚਾਕੂ ਮਾਰ ਹੋਇਆ ਫਰਾਰ
ਚੰਡੀਗੜ੍ਹ ਸ਼ਹਿਰ ਦੇ ਸੈਕਟਰ-41 ਵਿੱਚ 22 ਸਾਲਾ ਅੰਜਲੀ ਦਾ ਉਸ ਦੇ ਮਾਮੇ ਨੇ ਕਤਲ ਕਰ ਦਿੱਤਾ ਹੈ। ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਮੁਲਜ਼ਮ ਮਾਮਾ ਸਤਬੀਰ ਅੰਜਲੀ ਦਾ ਚਾਕੂ ਮਾਰ ਕੇ ਕਤਲ ਕਰਕੇ ਫਰਾਰ ਹੈ।

chandigarh uncle killed niece

ਜਦੋਂ ਮੁਲਜ਼ਮ ਮਾਮੇ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਹਿਲਾਂ ਵੀ ਦੋ ਕਤਲ ਕਰ ਚੁੱਕਾ ਹੈ। ਸਤਬੀਰ ਆਪਣੀ ਪਤਨੀ ਅਤੇ ਸੱਸ ਦੇ ਕਤਲ ਦਾ ਦੋਸ਼ੀ ਹੈ। ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਸ਼ਨੀਵਾਰ ਸਵੇਰੇ ਉਸ ਨੇ ਅਫੇਅਰ ਹੋਣ ਦੇ ਸ਼ੱਕ ‘ਚ 22 ਸਾਲਾ ਅੰਜਲੀ ਦਾ ਕਤਲ ਕਰ ਦਿੱਤਾ। ਸੈਕਟਰ-41 ਦੇ ਸਰਕਾਰੀ ਘਰ ਵਿੱਚ ਮੁਲਜ਼ਮ ਸਤਬੀਰ ਨੇ ਭੈਣ ਦੇ ਸਾਹਮਣੇ ਭਤੀਜੀ ਅੰਜਲੀ ਦੀ ਗਰਦਨ ਅਤੇ ਛਾਤੀ ‘ਤੇ ਦੋ ਤੋਂ ਤਿੰਨ ਵਾਰ ਚਾਕੂ ਮਾਰ ਦਿੱਤੇ। ਭਤੀਜੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ, ਜਿਸ ਨੂੰ ਪੁਲਸ ਅਜੇ ਤੱਕ ਫੜ ਨਹੀਂ ਸਕੀ। ਪੁਲੀਸ ਨੇ 22 ਸਾਲਾ ਅੰਜਲੀ ਦੀ ਮਾਂ ਦੀ ਸ਼ਿਕਾਇਤ ‘ਤੇ 45 ਸਾਲਾ ਸਤਬੀਰ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਵਿੱਚ ਚੰਡੀਗੜ੍ਹ ਸਮੇਤ ਝੱਜਰ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਜਲੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

18 ਅਗਸਤ ਦੀ ਸ਼ਾਮ ਨੂੰ ਮੁਲਜ਼ਮ ਸਤਬੀਰ ਭੈਣ ਦੇ ਘਰ ਆਇਆ ਸੀ। ਉਸ ਦੇ ਜੀਜਾ, ਜੋ ਪੰਜਾਬ ਏਜੀ ਦਫ਼ਤਰ ਵਿੱਚ ਕੰਮ ਕਰਦੇ ਸਨ, ਉਸ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰੀ ਮਕਾਨ ਉਸ ਦੀ ਭੈਣ ਦੇ ਨਾਂ ‘ਤੇ ਤਬਦੀਲ ਹੋ ਗਿਆ। ਅੰਜਲੀ ਦਾ ਇੱਕ ਛੋਟਾ ਭਰਾ ਵੀ ਹੈ। ਦੋ ਦਿਨ ਪਹਿਲਾਂ ਦੋਸ਼ੀ ਸਤਬੀਰ ਨੇ ਅੰਜਲੀ ਤੇ ਲੜਕਿਆਂ ਨਾਲ ਬੇਵਜ੍ਹਾ ਘੁੰਮਣ ਅਤੇ ਕਿਸੇ ਨਾਲ ਅਫੇਅਰ ਕਰਨ ਦੇ ਦੋਸ਼ ਲਗਾਉਂਦੇ ਹੋਏ ਉਸ ਨੂੰ ਕਾਫੀ ਡਾਂਟਿਆ ਸੀ। ਦੋਸ਼ੀ ਸਤਬੀਰ ਨੇ ਸਾਲ 2007 ‘ਚ ਆਪਣੀ ਪਤਨੀ ਅਤੇ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। 2014 ‘ਚ ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਤੋਂ ਬਾਅਦ ਉਸ ਖਿਲਾਫ ਇਕ ਹੋਰ ਮਾਮਲਾ ਵੀ ਦਰਜ ਹੈ। ਉਦੋਂ ਤੋਂ ਦੋਸ਼ੀ ਕਦੇ ਵੀ ਆਪਣੀ ਭੈਣ ਦੇ ਘਰ ਨਹੀਂ ਆਇਆ। 8 ਸਾਲ ਬਾਅਦ 4 ਦਿਨ ਪਹਿਲਾਂ ਦੋਸ਼ੀ ਭੈਣ ਦੇ ਘਰ ਆਇਆ ਸੀ।

The post ਚੰਡੀਗੜ੍ਹ : ਮਾਮੇ ਨੇ ਪ੍ਰੇਮ ਸਬੰਧਾਂ ਦੇ ਸ਼ੱਕ ‘ਚ ਭਾਣਜੀ ਕੀਤੀ ਕਤਲ, ਚਾਕੂ ਮਾਰ ਹੋਇਆ ਫਰਾਰ appeared first on Daily Post Punjabi.

ਪੰਜਾਬ ਦੇ ਮਰੀਜ਼ਾਂ ਨੂੰ ਵੱਡੀ ਰਾਹਤ, PGI ਚੰਡੀਗੜ੍ਹ ਤੋਂ ਬਾਅਦ ਹੁਣ GMCH-32 ਤੇ GMCH-16 ‘ਚ ਮਿਲੇਗਾ ਮੁਫ਼ਤ ਇਲਾਜ
ਪੰਜਾਬ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਇਲਾਜ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਪੀਜੀਆਈ ਚੰਡੀਗੜ੍ਹ ਤੋਂ ਬਾਅਦ ਹੁਣ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਦੇ ਮਰੀਜ਼ ਜੀਐਮਸੀਐਚ-32 ਅਤੇ ਜੀਐਮਐਸਐਚ-16 ਵਿੱਚ ਇਲਾਜ ਕਰਵਾਉਣਗੇ। ਸੋਮਵਾਰ ਨੂੰ ਇਨ੍ਹਾਂ ਦੋਵਾਂ ਹਸਪਤਾਲਾਂ ਵਿੱਚ ਪੰਜਾਬ ਦੇ ਆਯੂਸ਼ਮਾਨ ਭਾਰਤ ਦੇ ਲਾਭਪਾਤਰੀਆਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਦੱਸ ਦੇਈਏ ਕਿ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਹੁੰਦਾ ਹੈ।

chandigarh punjab patient treatment

ਪੀਜੀਆਈ ਨੇ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਆਯੁਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਪੀਜੀਆਈ ਨੇ 1 ਅਗਸਤ ਤੋਂ ਆਯੂਸ਼ਮਾਨ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਪੀਜੀਆਈ ਪ੍ਰਸ਼ਾਸਨ ਦਾ ਕਰੀਬ 16 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਇਸ ਕਾਰਨ ਪੀਜੀਆਈ ਨੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਰਫੋਂ ਪੀਜੀਆਈ ਦਾ ਬਕਾਇਆ ਜਾਰੀ ਕਰ ਦਿੱਤਾ ਗਿਆ ਹੈ, ਜਲਦੀ ਹੀ ਇਹ ਰਾਸ਼ੀ ਉਨ੍ਹਾਂ ਨੂੰ ਮਿਲ ਜਾਵੇਗੀ। ਇਸ ਤੋਂ ਪਹਿਲਾਂ ਯੂਟੀ ਦੇ ਸਿਹਤ ਵਿਭਾਗ ਦੇ ਜੀਐਮਸੀਐਚ-32 ਅਤੇ ਜੀਐਮਐਸਐਚ-16 ਹਸਪਤਾਲਾਂ ਵਿੱਚ ਪੰਜਾਬ ਦੇ ਲੋਕਾਂ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਸੀ। ਜੀਐਮਸੀਐਚ-32 ਦਾ ਪੰਜਾਬ ਸਰਕਾਰ ਵੱਲ 2.20 ਕਰੋੜ ਰੁਪਏ ਅਤੇ ਯੂਟੀ ਸਿਹਤ ਵਿਭਾਗ ਦਾ 3 ਕਰੋੜ ਰੁਪਏ ਬਕਾਇਆ ਹੈ।

The post ਪੰਜਾਬ ਦੇ ਮਰੀਜ਼ਾਂ ਨੂੰ ਵੱਡੀ ਰਾਹਤ, PGI ਚੰਡੀਗੜ੍ਹ ਤੋਂ ਬਾਅਦ ਹੁਣ GMCH-32 ਤੇ GMCH-16 ‘ਚ ਮਿਲੇਗਾ ਮੁਫ਼ਤ ਇਲਾਜ appeared first on Daily Post Punjabi.

Lovepreet ਦੇ Lawyer ਨੇ ਟੈਕਸ ਰਿਟਰਨਾਂ ਸਣੇ ਕੱਢਾਏ ਕੱਲੇ-ਕੱਲੇ ਸਬੂਤ, ਹੁਣ Beant Kaur ਹੋਊ Canada ਤੋਂ Deport !
The post Lovepreet ਦੇ Lawyer ਨੇ ਟੈਕਸ ਰਿਟਰਨਾਂ ਸਣੇ ਕੱਢਾਏ ਕੱਲੇ-ਕੱਲੇ ਸਬੂਤ, ਹੁਣ Beant Kaur ਹੋਊ Canada ਤੋਂ Deport ! appeared first on Daily Post Punjabi.