chandigarh university news update Archives - Daily Post Punjabi

CU ਵੀਡੀਓ ਮਾਮਲਾ: ਰਾਤੋ-ਰਾਤ ਸਾਰੇ ਹੋਸਟਲ ਵਾਰਡਨ ਬਦਲੇ, 3 ਦੋਸ਼ੀ ਗ੍ਰਿਫਤਾਰ; ਹਿਮਾਚਲ ਦੇ 2 ਨੌਜਵਾਨਾਂ ਤੋਂ ਅੱਜ ਪੁੱਛਗਿੱਛ
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਰਾਤੋ-ਰਾਤ ਹੋਸਟਲ ਦੇ ਸਾਰੇ ਵਾਰਡਨ ਬਦਲ ਦਿੱਤੇ ਗਏ ਹਨ। ਸੂਤਰਾਂ ਅਨੁਸਾਰ 2 ਵਾਰਡਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਯੂਨੀਵਰਸਿਟੀ ਵਿਦਿਆਰਥੀ ਦੇ ਦੋ ਸਾਥੀਆਂ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

chandigarh university news update

ਉਨ੍ਹਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਬੀਤੇ ਦਿਨ ਸੰਨੀ ਅਤੇ ਰੰਕਜ ਨੂੰ ਹਿਮਾਚਲ ਪ੍ਰਦੇਸ਼ ਤੋਂ ਲਿਆਂਦਾ ਹੈ। ਵਿਦਿਆਰਥਣ ਅਤੇ ਬਾਕੀ 2 ਮੁਲਜ਼ਮਾਂ ਨੂੰ ਵੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਯੂਨੀਵਰਸਿਟੀ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਗੇਟ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ 19 ਤੋਂ 24 ਸਤੰਬਰ ਤੱਕ ਪੜ੍ਹਾਈ ਬੰਦ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਯੂਨੀਵਰਸਿਟੀ ਨੇ ਪੂਰੇ ਮਾਮਲੇ ਦੀ ਜਾਂਚ ਲਈ 5 ਮੈਂਬਰਾਂ ਦੀ ਕਮੇਟੀ ਬਣਾਈ ਹੈ। ਜੋ ਇਸ ਪੂਰੇ ਮਾਮਲੇ ‘ਚ ਹੋਈ ਅਣਗਹਿਲੀ ‘ਤੇ ਮੈਨੇਜਮੈਂਟ ਨੂੰ ਰਿਪੋਰਟ ਕਰੇਗੀ।

The post CU ਵੀਡੀਓ ਮਾਮਲਾ: ਰਾਤੋ-ਰਾਤ ਸਾਰੇ ਹੋਸਟਲ ਵਾਰਡਨ ਬਦਲੇ, 3 ਦੋਸ਼ੀ ਗ੍ਰਿਫਤਾਰ; ਹਿਮਾਚਲ ਦੇ 2 ਨੌਜਵਾਨਾਂ ਤੋਂ ਅੱਜ ਪੁੱਛਗਿੱਛ appeared first on Daily Post Punjabi.