chandra grahan Archives - Daily Post Punjabi

ਅੱਜ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਤੁਹਾਡੇ ਲਈ ਕੀ ਚੰਗਾ ਜਾਂ ਮਾੜਾ ਹੋਵੇਗਾ…..
chandra grahan 2020 lunar eclipse: ਦੇਸ਼ ਭਰ ‘ਚ ਅੱਜ ਕੱਤਕ ਦੀ ਪੂਰਨਮਾਸ਼ੀ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਅੱਜ ਚੰਦਰ ਗ੍ਰਹਿਣ ਵੀ ਲੱਗਾ ਹੈ।ਇਹ ਚੰਦਰ ਗ੍ਰਹਿਣ ਦੁਪਹਿਰ 1 ਵੱਜ ਕੇ 4 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵੱਜ ਕੇ 22 ਮਿੰਟ ‘ਤੇ ਖਤਮ ਹੋਵੇਗਾ।ਸਾਲ 2020 ਦਾ ਆਖਰੀ ਚੰਦਰ ਗ੍ਰਹਿਣ ਕਈ ਮਾਇਆਨਿਆ ‘ਚ ਬਹੁਤ ਖਾਸ ਹੈ।ਇਹ ਚੰਦਰ ਗ੍ਰਹਿਣ ਇੱਕ ਪਰਛਾਵਾਂ ਗ੍ਰਹਿਣ ਹੋਵੇਗਾ ਜੋ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕਾ ਦੇ ਕੁਝ ਹਿੱਸਿਆ ‘ਚ ਦਿਖਾਈ ਦੇਵੇਗਾ।ਇਹ ਚੰਦਰ ਗ੍ਰਹਿਣ ਭਾਰਤ ‘ਚ ਨਹੀਂ ਦਿਖਾਈ ਦੇਵੇਗਾ।ਪਰਛਾਵਾਂ ਗ੍ਰਹਿਣ ਹੋਣ ਅਤੇ ਭਾਰਤ ‘ਚ ਦਿਖਾਈ ਨਾ ਦੇਣ ਦਾ ਕਾਰਨ ਇਸਦਾ ਸੂਤਕ ਕਾਲ ਨਹੀਂ ਹੋਵੇਗਾ।ਇਹ ਚੰਦਰ ਗ੍ਰਹਿਣ ਪੂਰਨਮਾਸ਼ੀ ਮਿਥi ਨੂੰ ਰੋਹਿਣੀ ਨਕਸ਼ੱਤਰ ਅਤੇ ਬ੍ਰਿਸ਼ ਰਾਸ਼ੀ ‘ਚ ਹੋਵੇਗਾ।ਇਸ ਵਾਰ ਦਾ ਚੰਦਰ ਗ੍ਰਹਿਣ ਬਹੁਤ ਹੀ

chandra grahan 2020 lunar eclipse

ਖਾਸ ਹੈ ਕਿਉਂਕਿ ਗ੍ਰਹਿਣ ਦੇ ਨਾਲ ਹੀ ਅੱਜ ਪੂਰੇ ਦਿਨ ਸੰਪੂਰਨ ਪ੍ਰਾਪਤੀ ਯੋਗ ਵੀ ਬਣ ਰਿਹਾ ਹੈ।ਜੋਤਸ਼ੀ ਸ਼ਸ਼ਤਰ ‘ਚ ਸੰਪੂਰਨ ਪ੍ਰਾਪਤੀ ਯੋਗ ਨੂੰ ਬਹੁਤ ਲਾਭ ਯੋਗ ਮੰਨਿਆ ਜਾਂਦਾ ਹੈ।ਇਹ ਯੋਗ ਨਕਸ਼ੱਤਰ, ਮਿਤੀ ਅਤੇ ਵਾਰ ਦੇ ਸੰਯੋਗ ਨਾਲ ਬਣਦਾ ਹੈ।ਸੰਪੂਰਨ ਪ੍ਰਾਪਤੀ ਯੋਗ ‘ਚ ਕੀਤੇ ਗਏ ਕਾਰਜ ਬਹੁਤ ਹੀ ਫਲ ਦੇਣ ਵਾਲੇ ਮੰਨੇ ਜਾਂਦੇ ਹਨ।ਇਹ ਮਾਨਤਾ ਹੈ ਕਿ ਇਸ ਯੋਗ ‘ਚ ਕੀਤੇ ਗਏ ਕੰਮ ਜਰੂਰ ਸਫਲ ਹੁੰਦੇ ਹਨ।ਇਸ ਯੋਗ ‘ਚ ਜ਼ਮੀਨ ਜਾਂ ਗਹਿਣੇ ਖ੍ਰੀਦਣਾ ਜਾਂ ਖ੍ਰੀਦ-ਵੇਚ ਨਾਲ ਜੁੜਿਆ ਕੋਈ ਵੀ ਕੰਮ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।ਸੰਪੂਰਨ ਪ੍ਰਾਪਤੀ ਯੋਗ ਤੋਂ ਇਲਾਵਾ ਇਹ ਗ੍ਰਹਿਣ ਇੱਕ ਹੋਰ ਗੱਲ ਲਈ ਖਾਸ ਹੈ।ਇਹ ਚੰਦਰ ਗ੍ਰਹਿਣ ਅੱਜ ਸੋਮਵਾਰ ਦੇ ਦਿਨ ਲੱਗ ਰਿਹਾ ਹੈ।

chandra grahan 2020 lunar eclipse

ਸੋਮਵਾਰ ਦਾ ਦਿਨ ਚੰਦਰਦੇਵ ਦਾ ਦਿਨ ਮੰਨਿਆ ਜਾਂਦਾ ਹੈ।ਅਜਿਹੇ ‘ਚ ਇਸ ਗ੍ਰਹਿਣ ਦਾ ਮਹੱਤਵ ਵੱਧ ਜਾਂਦਾ ਹੈ।ਅੱਜ ਲੱਗਣ ਵਾਲਾ ਚੰਦਰ ਗ੍ਰਹਿਣ ਇੱਕ ਪ੍ਰਛਾਵਾਂ ਗ੍ਰਹਿਣ ਹੈ।ਸ਼ਸ਼ਤਰਾਂ ‘ਚ ਪਰਛਾਵਾਂ ਚੰਦਰ ਗ੍ਰਹਿਣ ਨੂੰ ਗ੍ਰਹਿਣ ਨਹੀਂ ਮੰਨਿਆ ਜਾਂਦਾ ਹੈ।ਇਸ ਲਈ ਗ੍ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੰਮਾਂ ‘ਤੇ ਪਾਬੰਦੀ ਹੋਵੇਗੀ।ਹਾਲਾਂਕਿ ਨਕਸ਼ੱਤਰ ਅਤੇ ਰਾਸ਼ੀ ‘ਚ ਲੱਗਣ ਦਾ ਅਸਰ ਜਾਤਕਾਂ ‘ਤੇ ਜਰੂਰ ਪਵੇਗਾ।ਇਹ ਗ੍ਰਹਿਣ ਬ੍ਰਿਸ਼ ਰਾਸ਼ੀ ‘ਚ ਲੱਗੇਗਾ ਇਸ ਲਈ ਬ੍ਰਿਸ਼ ਰਾਸ਼ੀ ਦੇ ਜਾਤਕਾਂ ਨੂੰ ਗ੍ਰਹਿਣ ਕਾਲ ਦੌਰਾਨ ਕੁਝ ਪ੍ਰੇਸ਼ਾਨੀਆਂ ਤੋਂ ਗੁਜ਼ਰਨਾ ਪੈ ਸਕਦਾ ਹੈ।ਗ੍ਰਹਿਣ ਕਾਲ ਦੌਰਾਨ ਬ੍ਰਿਸ਼ ਰਾਸ਼ੀ ਦੇ ਜਾਤਕਾਂ ਨੂੰ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਪੈਣਗੀਆਂ।ਸਾਲ 2020 ‘ਚ ਕੁੱਲ 4 ਚੰਦਰ ਗ੍ਰਹਿਣ ਲੱਗੇ ਹਨ।ਪਹਿਲਾ ਚੰਦਰ ਗ੍ਰਹਿਣ 10 ਜਨਵਰੀ, ਦੂਜਾ 5 ਜੂਨ, ਤੀਜਾ 5 ਜੁਲਾਈ, ਅਤੇ ਚੌਥਾ 30 ਨਵੰਬਰ ਨੂੰ ਭਾਵ ਅੱਜ ਲੱਗਾ ਹੈ।

ਇਹ ਵੀ ਦੇਖੋ:ਕਿਸਾਨੀ ਸੰਘਰਸ਼ ਨੂੰ ਲੱਗਿਆ ਧੱਕਾ, Delhi ਤੋਂ ਇਕ ਹੋਰ ਕਿਸਾਨ ਦੀ ਹੋਈ ਮੌਤ

The post ਅੱਜ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਤੁਹਾਡੇ ਲਈ ਕੀ ਚੰਗਾ ਜਾਂ ਮਾੜਾ ਹੋਵੇਗਾ….. appeared first on Daily Post Punjabi.

Chandra Grahan 2020 : ਕੱਲ੍ਹ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Lunar eclipse will be tomorrow : ਜੋਤਿਸ਼ ਸ਼ਾਸਤਰ ਵਿੱਚ ਚੰਦਰ ਗ੍ਰਹਿਣ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਸਾਲ ਦਾ ਆਖਥਰੀ ਚੰਦਰ ਗ੍ਰਹਿਣ 30 ਨਵੰਬਰ ਨੂੰ ਦਿਨ ਸੋਮਵਾਰ ਨੂੰ ਕੱਤਕ ਮਹੀਨੇ ਦੇ ਸ਼ੁਕਲ ਪੱਖਰ ਦੀ ਪੁੰਨਿਆ ਨੂੰ ਲੱਗੇਗਾ। ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਉਪਛਾਇਆ ਗ੍ਰਹਿਣ ਹੈ ਇਸ ਵਿੱਚ ਕਿਸੇ ਵਿਸ਼ੇਸ਼ ਗ੍ਰਹਿ ’ਤੇ ਸਿਰਫ ਚੰਦਰਮਾ ਦੀ ਪਰਛਾਵਾਂ ਆਉਂਦਾ ਹੈ। ਇਸ ਵਾਰ ਚੰਦਰ ਗ੍ਰਹਿਣ ਬ੍ਰਿਖ ਰਾਸ਼ੀ ਅਤੇ ਰੋਹਿਣੀ ਨਕਸ਼ੱਤਰ ਵਿੱਚ ਲੱਗੇਗਾ। ਮਾਹਰਾਂ ਦੀ ਮੰਨੀਏ ਤਾਂ ਭਾਰਤ, ਅਮੇਰਿਕਾ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਏਸ਼ੀਆ ਵਿੱਚ ਇਹ ਚੰਦਰ ਗ੍ਰਹਿਣ ਦਿਖਾਈ ਦੇ ਸਕਦਾ ਹੈ। 30 ਨਵੰਬਰ ਨੂੰ ਚੰਦਰ ਗ੍ਰਹਿਣ ਦਾ ਪਹਿਲਾ ਸਪਰਸ਼ ਦੁਪਹਿਰ 1.40 ’ਤੇ ਲੱਗਣ ਜਾ ਰਿਹਾ ਹੈ, ਜਦਕਿ ਗ੍ਰਹਿਣ ਦਾ ਆਖਰੀ ਸਪਰਸ਼ ਇਸੇ ਦਿਨ ਸ਼ਾਮ 5.22 ਮਿੰਟ ’ਤੇ ਦੱਸਿਆ ਜਾ ਰਿਹਾ ਹੈ ਅਤੇ ਚੰਦਰ ਗ੍ਰਹਿਣ ਦਾ ਪਰਮਗ੍ਰਾਸ ਦੁਪਹਿਰ 3.13 ’ਤੇ ਦੇਖਿਆ ਜਾ ਸਕਦਾ ਹੈ।

Lunar eclipse will be tomorrow

ਵਿਗਿਆਨ ਵਿੱਚ ਗ੍ਰਹਿਣ ਨੂੰ ਸਿਰਫ ਇੱਕ ਭੁਗੌਲਿਕ ਘਟਨਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਦਕਿ ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਨੂੰ ਦੇਸ਼-ਦੁਨੀਆ ਵਿੱਚ ਹੋਣ ਵਾਲੇ ਇੱਕ ਵੱਡੇ ਬਦਲਾਅ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜੋਤਿਸ਼ ਸ਼ਾਸਤਰ ਦੇ ਵਿਦਵਾਨਾਂ ਦਾ ਮੰਨਣਾ ਹੈ ਕਿ ਚੰਦਰ ਗ੍ਰਹਿਣ ਦਾ ਅਸਰ ਮਨੁੱਖੀ ਜ਼ਿੰਦਗੀ ’ਤੇ ਪੈਂਦਾ ਹੈ। ਗ੍ਰਹਿਣ ਦੇ ਸੂਤਕ ਕਾਲ ਨੂੰ ਇੱਛਾਪੂਰਤੀ ਲਈ ਚੰਗਾ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਗ੍ਰਹਿਣ ਦੌਰਾਨ ਇੱਛਾ ਪੂਰੀ ਕਰਨ ਲਈ ਕੀਤਾ ਗਿਆ ਮੰਤਰ ਜਾਪ ਬਹੁਤ ਛੇਤੀ ਸਫਲ ਹੋ ਸਕਦਾ ਹੈ।

Lunar eclipse will be tomorrow

ਕਹਿੰਦੇ ਹਨ ਕਿ ਚੰਦਰ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਚੰਦਰ ਗਹਿਣ ਦੇ ਨਾਂਹਪੱਖੀ ਪ੍ਰਭਾਵ ਪੈ ਸਕਦੇ ਹਨ। ਚੰਦਰ ਗ੍ਰਹਿਣ ਵਿੱਚ ਇਸ ਗੱਲ ਦਾ ਖਾਸ ਖਿਆਲ ਰਖਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਚੰਦਰ ਗ੍ਰਹਿਣ ਦੇ ਸਮੇਂ ਚੰਦਰਮਾ ਵੱਲ ਨਾ ਦੇਖੇ ਅਤੇ ਨਾ ਹੀ ਚੰਦਰਮਾ ਦੀ ਰੋਸ਼ਨੀ ਵਿੱਚ ਬੈਠੇ। ਕਹਿੰਦੇ ਹਨ ਕਿ ਇਸ ਨਾਲ ਚੰਦਰ ਗ੍ਰਹਿਣ ਦੌਰਾਨ ਚੰਨ ਨੂੰ ਹੋਣ ਵਾਲੇ ਕਸ਼ਟ ਦਾ ਅਸਰ ਵਿਅਕਤੀ ਦੀ ਜ਼ਿੰਦਗੀ ’ਤੇ ਪੈ ਸਕਦਾ ਹੈ।

Lunar eclipse will be tomorrow

ਮਾਨਤਾ ਹੈ ਕਿ ਗ੍ਰਹਿਣ ਦੌਰਾਨ ਗਰਭਵਤੀ ਇਸਤਰੀਆਂ ਨੂੰ ਕਿਸੇ ਨੁਕੀਲੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਇਨ੍ਹਾਂ ਵਿੱਚ ਚਾਕੂ, ਕੈਂਚੀ, ਸੂਈ ਅਤੇ ਤਲਵਾਰ ਆਦਿ ਸ਼ਾਮਲ ਹਨ। ਨਾਲ ਹੀ ਇਸ ਦੌਰਾਨ ਸੌਣਾ, ਖਾਣਾ, ਪੀਣਾ, ਨਹਾਉਣਾ ਅਤੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਹੈ। ਜੋਤਿਸ਼ ਸ਼ਾਸਤਰ ਮੁਤਾਬਕ ਸੂਤਕ ਕਾਲ ਸ਼ੁਰੂ ਹੋਣ ਤੋਂ ਲੈ ਕੇ ਉਸ ਦਾ ਸਮਾਂ ਪੂਰਾ ਹੋਣ ਤੱਕ ਗਰਭਵਤੀ ਔਰਤਾਂ ਨੂੰ ਆਪਣੇ ਹੱਥ-ਪੈਰ ਬਿਨਾਂ ਮੋੜੇ, ਹੱਥ ਵਿੱਚ ਨਾਰੀਅਲ ਲੈ ਕੇ ਬੈਠਣਾ ਚਾਹੀਦਾ ਹੈ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਨਹਾ ਕੇ ਨਾਰੀਅਲ ਨੂੰ ਪਾਣੀ ਵਿੱਚ ਵਹਾ ਦੇਣਾ ਚਾਹੀਦਾ ਹੈ।

The post Chandra Grahan 2020 : ਕੱਲ੍ਹ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ appeared first on Daily Post Punjabi.

30 ਨਵੰਬਰ ਨੂੰ ਲੱਗੇਗਾ ਸਾਲ ਦਾ ਅਖੀਰਲਾ ਚੰਦਰ ਗ੍ਰਹਿਣ, ਪੂਰੀ ਜਾਣਕਾਰੀ ਲਈ ਪੜੋ ਖਬਰ….
chandra grahan november 2020 know date time: ਚੰਦਰ ਗ੍ਰਹਿਣ 30 ਨਵੰਬਰ ਨੂੰ ਲੱਗਣ ਜਾ ਰਿਹਾ ਹੈ।ਇਹ ਇਸ ਸਾਲ ਦਾ ਆਖਰੀ ਗ੍ਰਹਿਣ ਹੋਵੇਗਾ।ਇਹ ਉਪਛਾਇਆ ਚੰਦਰਗ੍ਰਹਿਣ ਹੁੰਦਾ ਹੈ।ਵਿਗਿਆਨ ‘ਚ ਗ੍ਰਹਿਣ ਨੂੰ ਇਕ ਖਗੋਲੀ ਘਟਨਾ ਦੇ ਰੂਪ ‘ਚ ਦੇਖਿਆ ਜਾਂਦਾ ਹੈ।ਜਦੋਂ ਕਿ ਧਾਰਮਿਕ ਅਤੇ ਜੋਤਿਸ਼ ਦ੍ਰਿਸ਼ਟੀ ਤੋਂ ਗ੍ਰਹਿਣ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।ਗ੍ਰਹਿਣ ‘ਚ ਲੱਗਣ ਵਾਲਾ ਸੂਤਕ ਦਾ ਵਿਚਾਰ ਕੀਤਾ ਜਾਂਦਾ ਹੈ।ਆਉ ਜਾਣਦੇ ਹਾਂ ਇਸ ਨਾਲ ਜੁੜੀ ਪੂਰੀ ਜਾਣਕਾਰੀ।ਉਪਛਾਇਆ ਤੋਂ ਪਹਿਲਾ ਸ਼ਪਰਸ਼ 30 ਨਵੰਬਰ 2020 ਦੀ ਦੁਪਹਿਰ 1 ਵੱਜ ਕੇ 04 ਮਿੰਟ ‘ਤੇ, ਪਰਮਗ੍ਰਾਮ- ਚੰਦਰ ਗ੍ਰਹਿਣ 30 ਨਵੰਬਰ 2020 ਦੀ ਦੁਪਹਿਰ 3 ਵੱਜ ਕੇ 13 ਮਿੰਟ ‘ਤੇ ਆਖਰੀ ਸਪਰਸ਼ 30 ਨਵੰਬਰ 2020 ਦੀ ਸ਼ਾਮ 5 ਵੱਜ ਕੇ 22 ਮਿੰਟ ‘ਤੇ।

chandra grahan november 2020 know date time

ਜੋਤਿਸ਼ ਗਣਨਾ ਅਨੁਸਾਰ, ਚੰਦਰਗ੍ਰਹਿਣ ਰਾਸ਼ੀ ਅਤੇ ਰੋਹਿਣੀ ਨਕਸ਼ਤਰ ‘ਚ ਲੱਗੇਗਾ ਜਿਸ ਕਾਰਨ ਬ੍ਰਿਛ ਰਾਸ਼ੀ ਵਾਲਿਆਂ ‘ਤੇ ਗ੍ਰਹਿਣ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।ਜੋਤਿਸ਼ ਗਣਨਾ ਅਨੁਸਾਰ, ਗ੍ਰਹਿਣ ਦੌਰਾਨ ਬ੍ਰਿਛ ਰਾਸ਼ੀ ਵਾਲਿਆਂ ਨੂੰ ਵਿਸ਼ੇਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।ਸਾਲ ਦਾ ਆਖਿਰੀ ਚੰਦਰਗ੍ਰਹਿਣ ਏਸ਼ੀਆ ਦੇ ਕੁਝ ਦੇਸ਼ਾਂ ਦੇ ਨਾਲ ਅਮਰੀਕਾ ਦੇ ਕੁਝ ਹਿੱਸਿਆਂ ‘ਚ ਵੀ ਦੇਖਿਆ ਜਾ ਸਕੇਗਾ।ਇਸ ਤੋਂ ਇਲਾਵਾ ਇਹ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਮਹਾਂਸਾਗਰ ਖੇਤਰ ‘ਚ ਵੀ ਦਿਖਾਈ ਦੇਵੇਗਾ।ਜੋਤਿਸ਼ ਅਨੁਸਾਰ ਇਸ ਵਾਰ ਚੰਦਰ ਗ੍ਰਹਿਣ ‘ਚ ਸੂਤਕ ਕਾਲ ਮੰਨਣਯੋਗ ਨਹੀਂ ਹੋਵੇਗਾ।ਮਹੱਤਵਪੂਰਨ ਗੱਲ ਇਹ ਉਪਛਾਇਆ ਚੰਦਰਗ੍ਰਹਿਣ ਹੈ।

chandra grahan november 2020 know date time

ਇਸ ਲਈ ਸੂਤਕ ਕਾਲ ਨਹੀਂ ਮੰਨਿਆ ਜਾਏਗਾ।ਸਧਾਰਨ ਚੰਦਰਗ੍ਰਹਿਣ ‘ਚ ਸੂਤਕ ਗ੍ਰਹਿਣ ਤੋਂ 9 ਘੰਟੇ ਪਹਿਲਾਂ ਲੱਗ ਜਾਂਦਾ ਹੈ ਜੋ ਗ੍ਰਹਿਣ ਸਮਾਪਤੀ ਦੇ ਨਾਲ ਹੀ ਖਤਮ ਹੁੰਦਾ ਹੈ।ਹਿੰਦੂ ਧਰਮ ‘ਚ ਸੂਤਕ ਕਾਲ ਦਾ ਵਿਸ਼ੇਸ ਮਹੱਤਵ ਹੁੰਦਾ ਹੈ।ਸੂਤਕ ਕਾਲ ‘ਚ ਕਿਸੇ ਤਰ੍ਹਾਂ ਦਾ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ।ਸੂਤਕ ਕਾਲ ਸੂਰਜ ਅਤੇ ਚੰਦਰਗ੍ਰਹਿਣ ਦੌਰਾਨ ਲੱਗਦਾ ਹੈ।ਇਸ ਤੋਂ ਇਲਾਵਾ ਕਿਸੇ ਪਰਿਵਾਰ ‘ਚ ਬੱਚੇ ਦੇ ਜਨਮ ਲੈਣ ‘ਤੇ ਉਸ ਘਰ ਦੇ ਮੈਂਬਰਾਂ ਨੂੰ ਕੁਝ ਸਮੇਂ ਲਈ ਸੂਤਕ ਕਾਲ ‘ਚ ਬਤੀਤ ਕਰਨਾ ਪੈਂਦਾ ਹੈ ਗ੍ਰਹਿਣ ਚੰਦਰ ਗ੍ਰਹਿਣ ਨੂੰ ਅਜਿਹੀ ਸਥਿਤੀ ਕਿਹਾ ਜਾਂਦਾ ਹੈ ਜਦੋਂ ਚੰਦਰਮਾ ਧਰਤੀ ਦੇ ਪਰਛਾਵੇਂ ‘ਤੇ ਨਹੀਂ ਡਿੱਗਦਾ ਬਲਕਿ ਇਹ ਸਿਰਫ ਇਕ ਪਰਛਾਵਾਂ ਹੈ ਇਸ ਦਾ ਚੰਦਰਮਾ ‘ਤੇ ਇਕ ਧੁੰਦਲਾ ਪਰਛਾਵਾਂ ਹੈ। ਅਜਿਹੀ ਸਥਿਤੀ ਵਿਚ, ਧਰਤੀ ਦੇ ਪਰਛਾਵੇਂ ਵਿਚ ਦਾਖਲ ਹੋਣ ਤੋਂ ਬਾਅਦ ਚੰਦਰਮਾ ਦਾ ਅਕਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਦੇਖੋ:IG ਬਾਰਡਰ ਰੇਂਜ ਦੇ ਸੱਦੇ ‘ਤੇ ਇਸ ਕਿਸਾਨ ਆਗੂ ਨੇ ਕੀਤੀ ਮੀਟਿੰਗ, ਸੁਣੋ ਕੀ ਹੋਈ ਗੱਲਬਾਤ

The post 30 ਨਵੰਬਰ ਨੂੰ ਲੱਗੇਗਾ ਸਾਲ ਦਾ ਅਖੀਰਲਾ ਚੰਦਰ ਗ੍ਰਹਿਣ, ਪੂਰੀ ਜਾਣਕਾਰੀ ਲਈ ਪੜੋ ਖਬਰ…. appeared first on Daily Post Punjabi.