changed shirt on road Archives - Daily Post Punjabi

ਸੜਕ ਵਿਚਕਾਰ ਜਦੋਂ ਕਾਰਤਿਕ ਆਰਿਅਨ ਨੇ ਕੀਤਾ ਸੀ ਅਜਿਹਾ ਕੰਮ
kartik changed shirt road:ਕਾਰਤਿਕ ਆਰਿਅਨ ਆਪਣੀਆਂ ਫਿਲਮਾਂ ਦੇ ਨਾਲ ਨਾਲ ਸਟਾਈਲ ਦੇ ਲਈ ਵੀ ਜਾਣੇ ਜਾਂਦੇ ਹਨ। ਫੈਨਜ਼ ਉਹਨਾਂ ਦੇ ਸਟਾਈਲ ਦੇ ਕਾਇਲ ਹਨ। ਹਾਲਾਂਕਿ ਇਕ ਵਾਰ ਅਜਿਹਾ ਵੀ ਹੋਇਆ ਜਦੋਂ ਇੱਕ ਸ਼ੋਅ ਵਿੱਚ ਕਾਰਤਿਕ ਨੂੰ ਪਹੁੰਚਣਾ ਸੀ ਪਰ ਸ਼ੋਅ ਦੇ ਮੁਤਾਬਿਕ ਉਨ੍ਹਾਂ ਦੇ ਕੋਲ ਕੱਪੜੇ ਨਹੀਂ ਸਨ। ਉਦੋਂ ਉਨ੍ਹਾਂ ਨੂੰ ਮੰਗੀ ਹੋਈ ਟੀ ਸ਼ਰਟ ਪਾ ਕੇ ਜਾਣਾ ਪਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਾਰਤਿਕ ਆਰਿਅਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਮੁੰਬਈ ਦੇ ਵਿੱਚ ਸੜਕ ‘ਤੇ ਆਪਣੇ ਕੱਪੜੇ ਬਦਲ ਰਹੇ ਹਨ। ਕਾਰਤਿਕ ਆਰਿਅਨ ਨੂੰ ਉਮੰਗ ਸ਼ੋਅ ਵਿੱਚ ਪਹੁੰਚਣਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਚੈੱਕ ਸ਼ਰਟ ਪਾਈ ਹੋਈ ਸੀ। ਅਜਿਹੇ ਵਿੱਚ ਅਦਾਕਾਰ ਨੇ ਆਪਣੇ ਹੇਅਰ ਸਟਾਈਲਿਸਟ ਤੋਂ ਬਲੈਕ ਟੀ ਸ਼ਰਟ ਮੰਗੀ ਅਤੇ ਉਸ ਨੂੰ ਪਾ ਕੇ ਗੱਡੀ ‘ਚ ਬੈਠ ਕੇ ਚਲੇ ਗਏ।

ਵੀਡੀਓ ਵਿੱਚ ਕਾਰਤਿਕ ਆਰਿਅਨ ਇੱਕ ਫੋਟੋਸ਼ੂਟ ਵੀ ਕਰਵਾਉਂਦੇ ਹਨ।ਉਸ ਤੋਂ ਬਾਅਦ ਉਨ੍ਹਾਂ ਨੇ ਉਮੰਗ ਸ਼ੋਅ ਵੀ ਜਾਣਾ ਹੁੰਦਾ ਹੈ। ਫੋਟੋਸ਼ੂਟ ਕਰਕੇ ਕਾਰਤਿਕ ਸਿੱਧੇ ਕਾਰ ‘ਚੋਂ ਨਿਕਲ ਜਾਂਦੇ ਹਨ ਪਰ ਉਦੋੰ ਹੀ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ ਉਸ ਤਰ੍ਹਾਂ ਦੇ ਕੱਪੜੇ ਉਹਨਾਂ ਨੇ ਨਹੀਂ ਪਾਏ ਹੋਏ ਸੀ। ਇਸ ਤੋੰ ਬਾਅਦ ਕਾਰਤਿਕ ਆਰਿਅਨ ਦੀ ਨਜ਼ਰ ਆਪਣੇ ਹੇਅਰ ਸਟਾਈਲਿਸਟ ਦੀ ਟੀ ਸ਼ਰਟ ‘ਤੇ ਪੈਂਦੀ ਹੈ ਤੇ ਬਸ ਫਿਰ ਕੀ ਸੀ। ਉਹਨਾਂ ਨੇ ਉਸ ਤੋਂ ਟੀ ਸ਼ਰਟ ਮੰਗੀ ਅਤੇ ਸ਼ੋਅ ਵਿੱਚ ਪਹੁੰਚ ਗਏ। ਕਾਰਤਿਕ ਆਰਿਅਨ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ‘ਮੇਰੇ ਸਟਾਈਲਿਸ਼ ਕੱਪੜਿਆਂ ਦਾ ਰਾਜ਼’।

ਕਾਰਤਿਕ ਆਰਿਅਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਕਾਰਤਿਕ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ। ਉਹ ਸਭ ਸੁਪਰਹਿਟ ਸਾਬਿਤ ਹੋਈਆਂ ਹਨ।

The post ਸੜਕ ਵਿਚਕਾਰ ਜਦੋਂ ਕਾਰਤਿਕ ਆਰਿਅਨ ਨੇ ਕੀਤਾ ਸੀ ਅਜਿਹਾ ਕੰਮ appeared first on Daily Post Punjabi.