changed Archives - Daily Post Punjabi

ਕੈਪਟਨ ਸਰਕਾਰ ਨੇ ਦਬਾਅ ਤੋਂ ਬਾਅਦ ਬਦਲੀ ਵੈਕਸੀਨ ਨੀਤੀ, ਭਾਜਪਾ ਅਤੇ ਅਕਾਲੀ ਦਲ ਨੇ ਕੀਤਾ ਸੀ ਵਿਰੋਧ
punjab government changed vaccine policy: ਪੰਜਾਬ ਸਰਕਾਰ ਨੇ ਦਬਾਅ ਤੋਂ ਬਾਅਦ ਆਪਣੀ ਵੈਕਸੀਨ ਨੀਤੀ ਬਦਲ ਲਈ ਹੈ।ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਵੈਕਸੀਨ ਨੀਤੀ ਦਾ ਵਿਰੋਧ ਕੀਤਾ ਸੀ।ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਇਹ ਫੈਸਲਾ ਲਿਆ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ‘ਤੇ ਸੰਗੀਨ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਹਾਈਕੋਰਟ ਤੋਂ ਕਰਵਾਉਣ ਦੀ ਮੰਗ ਕੀਤੀ ਸੀ।

punjab government changed vaccine policy

ਕੇਂਦਰੀ ਰਾਜਮੰਤਰੀ ਅਨੁਰਾਗ ਠਾਕੁਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।ਦੂਜੇ ਪਾਸੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਮੈਦਾਨ ‘ਚ ਉੱਤਰ ਆਏ ਅਤੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ।ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਫਾਈ ਦਿੱਤੀ ਕਿ ਉਨ੍ਹਾਂ ਦਾ ਟੀਕਿਆਂ ‘ਤੇ ਨਿਯੰਤਰਣ ਨਹੀਂ ਹੈ।

ਉਹ ਸਿਰਫ ਉਪਚਾਰ, ਪ੍ਰੀਖਣ, ਕੋਰੋਨਾ ਦੇ ਟੈਸਟ ਅਤੇ ਟੀਕਾਕਰਨ ਨੂੰ ਦੇਖਦੇ ਹਨ।ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ।ਉਹ ਖੁਦ ਵੀ ਮਾਮਲੇ ਦੀ ਜਾਂਚ ਕਰ ਸਕਦੇ ਹਨ।ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਸਨ।ਉਨਾਂ੍ਹ ਨੇ ਕਿਹਾ ਕਿ ਕੈਪਟਨ ਟੀਕਾਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ।ਇਹੀ ਕਾਰਨ ਹੈ ਕਿ ਪੰਜਾਬ ‘ਚ ਟੀਕਿਆਂ ਦੀ ਕਾਲਾਬਾਜ਼ਾਰੀ ਜੋਰਾਂ ‘ਤੇ ਹੈ।

ਇਹ ਵੀ ਪੜੋ:ਭਵਿੱਖ ‘ਚ ਵੀ ਆ ਸਕਦਾ ਹੈ ਕੋਰੋਨਾ ਵਰਗਾ ਸੰਕਟ, ਸਾਨੂੰ ਪਹਿਲਾਂ ਤੋਂ ਤਿਆਰ ਰਹਿਣਾ ਹੋਵੇਗਾ-PM ਮੋਦੀ

ਪੰਜਾਬ ਸਰਕਾਰ ਵੀ ਕੇਂਦਰ ਨੂੰ ਮਿਲਣ ਵਾਲੇ ਮੁਫਤ ਟੀਕਿਆਂ ਦੀ ਖੁਰਾਕ ਨੂੰ 1060 ਰੁਪਏ ‘ਚ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਹੈ।ਉਨ੍ਹਾਂ ਨੇ ਕਿਹਾ ਇੱਕ ਪਾਸੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਦੇਸ਼ਭਰ ‘ਚ 22.10 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਦੂਜੇ ਪਾਸੇ ਕਾਂਗਰਸ ਸ਼ਾਸ਼ਿਤ ਪ੍ਰਦੇਸ਼ਾਂ ਵਲੋਂ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਦੀ ਬਰਬਾਦੀ ਕਰ ਕੇ ਟੀਕਾਕਰਨ ਅਭਿਆਨ ਨੂੰ ਹੌਲੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ

The post ਕੈਪਟਨ ਸਰਕਾਰ ਨੇ ਦਬਾਅ ਤੋਂ ਬਾਅਦ ਬਦਲੀ ਵੈਕਸੀਨ ਨੀਤੀ, ਭਾਜਪਾ ਅਤੇ ਅਕਾਲੀ ਦਲ ਨੇ ਕੀਤਾ ਸੀ ਵਿਰੋਧ appeared first on Daily Post Punjabi.

ICS ਬੋਰਡ ਨੇ ਪਰੀਖਿਆ ਪੈਟਰਨ ‘ਚ ਕੀਤਾ ਬਦਲਾਅ, ਪ੍ਰਾਜੈਕਟ ਵਰਕ ਸਮੇਤ ਇਹ ਸਿਸਟਮ ਲਾਗੂ….
isc icse board changed exam pattern: ਕਾਉਂਸਿਲ ਆਫ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਸਾਲ 2021 ਤੋਂ ਇੰਡੀਅਨ ਸਕੂਲ ਸਰਟੀਫਿਕੇਟ ਦੇ ਪਰੀਖਿਆ ਪੈਟਰਨ ‘ਚ ਵੱਡਾ ਬਦਲਾਅ ਕੀਤਾ ਹੈ।ਆਈਐੱਸਸੀ ਬੋਰਡ ‘ਚ ਹੁਣ ਵਿਦਿਆਰਥੀਆਂ ਨੂੰ ਇੰਗਲਿਸ਼ ਲੈਂਗੁਇਜ਼, ਗਣਿਤ ਅਤੇ ਹਿੰਦੀ ਸਮੇਤ 12 ਵਿਸ਼ਿਆਂ ‘ਚ ਪ੍ਰਾਜੈਕਟ ਵਰਕ ਦਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ।ਇਸ ਅਨੁਸਾਰ 100 ਨੰਬਰ ਦੇ ਪੇਪਰ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ ਜਾਵੇਗਾ।

isc icse board changed exam pattern

ਇਸ ‘ਚ ਇੱਕ ਪਾਰਟ ਲਿਖਿਤ ਪਰੀਖਿਆ ਹੋਵੇਗਾ ਅਤੇ ਦੂਜਾ ਪਾਰਟ ਪ੍ਰਾਜੈਕਟ ਵਰਕ ਦਾ।ਨਵੇਂ ਨਿਯਮਾਂ ਤਹਿਤ 100 ਨੰਬਰ ਦੇ ਪੇਪਰ ਨੂੰ 80 ਅਤੇ 20 ਨੰਬਰਾਂ ‘ਚ ਵੰਡ ਦਿੱਤਾ ਗਿਆ ਹੈ।ਮੰਗਲਵਾਰ ਨੂੰ ਜਾਰੀ ਆਦੇਸ਼ ਮੁਤਾਬਕ ਪੇਪਰ ‘ਚ 80 ਨੰਬਰ ਦੀ ਲਿਖਤ ਪਰੀਖਿਆ ਹੋਵੇਗੀ ਅਤੇ 20 ਨੰਬਰ ਪ੍ਰਾਜੈਕਟ ਦੇ ਆਧਾਰ ‘ਤੇ ਦਿੱਤੇ ਜਾਣਗੇ।ਦ ਲਖਨਊ ਪਬਲਿਕ ਕਾਲਜਿਏਟ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਤੋਂ ਪਹਿਲ 18 ਵਿਸ਼ਿਆਂ ‘ਚ ਇਹ ਨਿਯਮ ਲਾਗੂ ਹੋ ਚੁੱਕਾ ਹੈ।ਉਨਾਂ੍ਹ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰਾਜੈਕਟ ਦਾ ਮੁਲਾਂਕਣ ਸਕੂਲ ਸਮੇਤ ਬਾਹਰੀ ਪਰੀਖਅਕ ਵੀ ਕਰਨਗੇ।ਇੰਗਲਿਸ਼,

isc icse board changed exam pattern

ਲਿਟ੍ਰੇਚਰ ਇੰਨ ਇੰਗਲਿਸ਼, ਇੰਡੀਅਨ ਲੈਂਗੁਇਜ਼, ਮਾਡਰਨ ਫਾਰਮਨ ਲੈਂਗੁਇਜ਼, ਕਲਾਸੀਕਲ ਲੈਂਗੁਇਜ਼, ਇਲੈਕਟਿਵ ਇੰਗਲਿਸ਼, ਗਣਿਤ, ਜਿਓਮੈਟ੍ਰਿਕਲ ਐਂਡ ਬਿਲਡਿੰਗ ਡ੍ਰਾਇੰਗ, ਹਿੰਦੀ।ਨਵੇਂ ਪਰੀਖਿਆ ਪੈਟਰਨ ਨੂੰ ਲੈ ਕੇ ਅਜੇ ਤੱਕ ਆਈਐੱਸਸੀ ਬੋਰਡ ਵਲੋਂ ਸੈਂਪਲ ਪੇਪਰ ਜਾਰੀ ਨਹੀਂ ਹੋੋਇਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪਰੀਖਿਆ ‘ਚ ਪੁੱਛੇ ਜਾਣ ਵਾਲੇ ਪ੍ਰਸ਼ਨ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ।ਇਸ ਲਈ ਵਿਦਿਆਰਥੀਆਂ ਨੂੰ ਕੁਝ ਦਿਨਾਂ ਦੀ ਉਡੀਕ ਕਰਨੀ ਪਵੇਗੀ।ਹਾਲਾਂਕਿ, ਨਵੇਂ ਪਰੀਖਿਆ ਪੈਟਰਨ ਜਾਰੀ ਹੋਣ ਨਾਲ ਵਿਦਿਆਰਥੀਆਂ ਦੀ ਤਿਆਰੀ ‘ਤੇ ਅਸਰ ਪੈ ਰਿਹਾ ਹੈ।

ਕਿਸਾਨ ਅੰਦੋਲਨ ਦੇ 21ਵੇਂ ਦਿਨ, ਮੰਚ ਤੋਂ ਸੁਣੋ ਧਾਕੜ ਤਕਰੀਰਾਂ

The post ICS ਬੋਰਡ ਨੇ ਪਰੀਖਿਆ ਪੈਟਰਨ ‘ਚ ਕੀਤਾ ਬਦਲਾਅ, ਪ੍ਰਾਜੈਕਟ ਵਰਕ ਸਮੇਤ ਇਹ ਸਿਸਟਮ ਲਾਗੂ…. appeared first on Daily Post Punjabi.