Channi government big decision Archives - Daily Post Punjabi

ਚੰਨੀ ਸਰਕਾਰ ਦਾ ਵੱਡਾ ਫੈਸਲਾ, ਹੁਣ ਸਰਪੰਚਾਂ-ਕੌਂਸਲਰਾਂ ਨੂੰ ਐਂਟਰੀ ਕਾਰਡ ਤੋਂ ਬਿਨ੍ਹਾਂ ਨਹੀਂ ਮਿਲੇਗੀ ਸਰਕਾਰੀ ਦਫਤਰਾਂ ‘ਚ ਐਂਟਰੀ
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਅੱਜ ਪਹਿਲੀ ਕੈਬਿਨੇਟ ਮੀਟਿੰਗ ਕੀਤੀ ਗਈ।  ਇਸ ਦੌਰਾਨ ਚੰਨੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ।

Channi government big decision

ਇਸ ਮੀਟਿੰਗ ਦੌਰਾਨ ਕਿਸਾਨੀ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਹੁਣ ਪੰਜਾਬ ਕੈਬਿਨੇਟ ਦੀ ਅਗਲੀ ਮੀਟਿੰਗ 1 ਅਕਤੂਬਰ ਨੂੰ ਹੋਵੇਗੀ।

Channi government big decision

ਦਰਅਸਲ, ਇਸ ਮੀਟਿੰਗ ਵਿੱਚ ਪੰਜਾਬ ਸਕੱਤਰੇਤ ਵਿੱਚ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦੀ ਸਿੱਧੀ ਐਂਟਰੀ ਨੂੰ ਲੈ ਕੇ ਫ਼ੈਸਲਾ ਲਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਅਨੁਸਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਹੁਣ ਇੱਕ ਖ਼ਾਸ ਆਈ.ਡੀ ਕਾਰਡ ਬਣਵਾਉਣਾ ਪਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਕੀਤਾ ਕਿਸਾਨਾਂ ਦਾ ਸਮਰਥਨ, ਕਿਹਾ- “ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਸੁਣੇ ਕੇਂਦਰ”

ਇਸ ਆਈ.ਡੀ ਕਾਰਡ ਦੇ ਨਾਲ ਹੀ ਹੁਣ ਸਰਕਾਰੀ ਦਫਤਰਾਂ ਤੇ ਸਕੱਤਰੇਤ ਵਿੱਚ ਐਂਟਰੀ ਮਿਲੇਗੀ। ਇਹ ਕਾਰਡ ਡਿਪਟੀ ਕਮਿਸ਼ਨਰ ਜਾਂ SDM ਤੋਂ ਬਣਵਾਏ ਜਾ ਸਕਣਗੇ ।

ਇਹ ਵੀ ਦੇਖੋ: ਕਿਸਾਨਾਂ ਨੇ ਖੰਨੇ ‘ਚ ਰੋਕੀਆਂ ਸੁਪਰਫਾਸਟ ਰੇਲਾਂ, ਵਿੱਚ ਬੈਠੇ ਮੁਸਾਫ਼ਿਰ ਬੱਚੇ, ਬਜ਼ੁਰਗ ਸੁਣੋ ਕੀ ਕਹਿੰਦੇ…

The post ਚੰਨੀ ਸਰਕਾਰ ਦਾ ਵੱਡਾ ਫੈਸਲਾ, ਹੁਣ ਸਰਪੰਚਾਂ-ਕੌਂਸਲਰਾਂ ਨੂੰ ਐਂਟਰੀ ਕਾਰਡ ਤੋਂ ਬਿਨ੍ਹਾਂ ਨਹੀਂ ਮਿਲੇਗੀ ਸਰਕਾਰੀ ਦਫਤਰਾਂ ‘ਚ ਐਂਟਰੀ appeared first on Daily Post Punjabi.