chatisgarh Archives - Daily Post Punjabi

ਛੱਤੀਸਗੜ ‘ਚ ਸੁਰੱਖਿਆ ਬਲਾਂ ਤੇ ਨਕਸਲੀਆਂ ਦਰਮਿਆਨ 12 ਘੰਟਿਆਂ ਤੋਂ ਮੁਠਭੇੜ ਜਾਰੀ, ਹੈਲੀਕਾਪਟਰ ਰਾਹੀਂ ਭੇਜੇ ਗਏ ਕਮਾਂਡੋ
Police encounter with naxals: ਛੱਤੀਸਗੜ ਦੇ ਗੜ੍ਹਚਿਰੋਲੀ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਇਕ ਵੱਡਾ ਮੁਕਾਬਲਾ ਚੱਲ ਰਿਹਾ ਹੈ। ਭਾਮਰਾਗੜ ਤਹਿਸੀਲ ਦੇ ਜੰਗਲਾਂ ਵਿੱਚ ਸਥਿਤ ਆਬੂਜਮਾਦ ਪਹਾੜੀ ਉੱਤੇ ਕਰੀਬ 12 ਘੰਟੇ ਤੋਂ ਮੁਕਾਬਲਾ ਚੱਲ ਰਿਹਾ ਹੈ। ਵਾਧੂ ਕਮਾਂਡੋ ਦੀ ਇਕ ਟੁਕੜੀ ਨੂੰ ਹਵਾਈ ਸੈਨਾ ਦੇ ਇਕ ਹੈਲੀਕਾਪਟਰ ਤੋਂ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਨਕਸਲਵਾਦੀਆਂ ਦੇ ਇਕ ਵੱਡੇ ਸਮੂਹ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ ਸਰਹੱਦ ‘ਤੇ ਨਕਸਲੀਆਂ ਅਤੇ C60 ਕਮਾਂਡੋਜ਼ ਵਿਚਾਲੇ ਇਕ ਵੱਡਾ ਮੁਕਾਬਲਾ ਚੱਲ ਰਿਹਾ ਹੈ।

Police encounter with naxals

ਸੂਤਰ ਦੱਸਦੇ ਹਨ ਕਿ ਸੈਂਕੜੇ ਹਥਿਆਰਬੰਦ ਨਕਸਲੀਆਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਹੈ ਅਤੇ 270 ਪੁਲਿਸ ਵਾਲਿਆਂ ਸਮੇਤ 9 ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਛੱਤੀਸਗੜ੍ਹ ਪੁਲਿਸ ਸੁਰੱਖਿਆ ਬਲਾਂ ਨੂੰ ਸਹਾਇਤਾ ਵੀ ਪ੍ਰਦਾਨ ਕਰਦੀ ਹੈ। ਹਵਾਈ ਫੌਜ ਤੋਂ ਹਵਾਈ ਸਹਾਇਤਾ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹਵਾਈ ਫੌਜ ਦੇ ਇਕ ਹੈਲੀਕਾਪਟਰ ਰਾਹੀਂ ਸਿਪਾਹੀਆਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ।ਇੱਕ ਜਵਾਨ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਾਰਟੀ ਪਹਾੜੀ ਤੇ ਹੈ ਜਦੋਂ ਕਿ ਨਕਸਲਵਾਦੀਆਂ ਨੇ ਪੈਦਲ ਪਹਾੜੀ ਖੇਤਰ ਨੂੰ ਘੇਰ ਲਿਆ ਹੈ। ਨਕਸਲੀਆਂ ਦੀ ਤਰਫੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ: ਪੁਲਿਸ ਦਾ ਟੋਰਚਰ ਯਾਦ ਕਰ ਕੰਬ ਰਿਹਾ Nodeep ਦਾ ਸਾਥੀ, ਦਿਨ ‘ਚ 3-3 ਵਾਰ ਕੁੱਟਦੀ ਸੀ ਪੁਲਿਸ

The post ਛੱਤੀਸਗੜ ‘ਚ ਸੁਰੱਖਿਆ ਬਲਾਂ ਤੇ ਨਕਸਲੀਆਂ ਦਰਮਿਆਨ 12 ਘੰਟਿਆਂ ਤੋਂ ਮੁਠਭੇੜ ਜਾਰੀ, ਹੈਲੀਕਾਪਟਰ ਰਾਹੀਂ ਭੇਜੇ ਗਏ ਕਮਾਂਡੋ appeared first on Daily Post Punjabi.

ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀ ਹਮਲਾ, ਸਹਾਇਕ ਕਮਾਂਡੈਂਟ ਸ਼ਹੀਦ, 9 ਜਵਾਨ ਜ਼ਖਮੀ
CRPF CoBRA officer killed: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲਵਾਦੀਆਂ ਨੇ ਕੋਬਰਾ 206 ਬਟਾਲੀਅਨ ਦੇ ਜਵਾਨਾਂ ‘ਤੇ IED ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸਹਾਇਕ ਕਮਾਂਡੈਂਟ ਨਿਤਿਨ ਸ਼ਹੀਦ ਹੋ ਗਏ ਹਨ, ਜਦਕਿ CRPF ਦੇ 9 ਜਵਾਨ ਜ਼ਖਮੀ ਹੋਣ ਦੀ ਖ਼ਬਰ ਹੈ । ਇਹ ਸਾਰੇ ਜਵਾਨ ਰਾਤ 10 ਵਜੇ ਦੇ ਕਰੀਬ ਅਪ੍ਰੇਸ਼ਨ ਤੋਂ ਵਾਪਸ ਆ ਰਹੇ ਸਨ, ਜਦੋਂ ਜਵਾਨ ਤਾੜਮੇਟਲਾ ਖੇਤਰ ਦੇ ਬੁਰਕਾਪਾਲ ਤੋਂ ਛੇ ਕਿਲੋਮੀਟਰ ਦੀ ਦੂਰੀ ‘ਤੇ ਪਹੁੰਚੇ ਤਾਂ ਉਹ ਨਕਸਲੀਆਂ ਦੇ ਨਿਸ਼ਾਨੇ ‘ਤੇ ਆ ਗਏ ।

CRPF CoBRA officer killed

ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀ ਜਵਾਨ ਕੋਬਰਾ 206 ਬਟਾਲੀਅਨ ਨਾਲ ਸਬੰਧਤ ਹਨ । ਸੁਕਮਾ ਦੇ ਐਸਪੀ ਕੇ ਐਲ ਧਰੂਵ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ਹੈ, ਜਦਕਿ ਸਹਾਇਕ ਕਮਾਂਡੈਂਟ ਨਿਤਿਨ ਦੀ ਰਸਤੇ ਵਿੱਚ ਮੌਤ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ, ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਜੰਗਲ ਤੋਂ ਜਵਾਨਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਮਿਲ ਸਕੇਗੀ । ਜਵਾਨ ਧਮਾਕੇ ਵਿੱਚ ਜ਼ਖਮੀ ਹੋ ਗਏ ਹਨ।

CRPF CoBRA officer killed

ਦਰਅਸਲ, ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਪਾਰਟੀ ਤਾੜਮੇਟਲਾ ਖੇਤਰ ਵਿੱਚ ਨਕਸਲੀਆਂ ਦੇ ਖਿਲਾਫ ਸਰਚ ਆਪ੍ਰੇਸ਼ਨ ‘ਤੇ ਨਿਕਲੀ ਸੀ । ਇਸ ਦੌਰਾਨ ਦੇਰ ਰਾਤ ਨਕਸਲੀਆਂ ਵੱਲੋਂ ਲਗਾਏ ਗਏ ਸਪਾਈਕ ਹੋਲ ਵਿੱਚ ਫਸ ਕੇ ਕੁਝ ਜਵਾਨ ਜ਼ਖਮੀ ਹੋ ਗਏ ਹਨ । ਉੱਥੇ ਹੀ ਕੁਝ ਦੇ IED ਦੀ ਚਪੇਟ ਵਿੱਚ ਵੀ ਆਉਣ ਦੀ ਜਾਣਕਾਰੀ ਹੈ।

ਦੱਸ ਦੇਈਏ ਕਿ ਜ਼ਖਮੀ ਫੌਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਬੁਰਕਾਪਾਲ, ਤੇਮਲਵਾੜਾ ਅਤੇ ਚਿੰਤਾਗੁਫਾ ਤੋਂ ਸਾਂਝੇ ਆਪ੍ਰੇਸ਼ਨ ਚਲਾਇਆ ਗਿਆ । ਦੇਰ ਸ਼ਾਮ ਤਾੜਮੇਟਲਾ ਦੇ ਜੰਗਲ ਵਿੱਚ ਗਸ਼ਤ ਕਰਦੇ ਹੋਏ ਜਵਾਨ ਘੁੰਮ ਰਹੇ ਸਨ ਕਿ ਇਸ ਦੌਰਾਨ ਜਵਾਨਾਂ ਨੂੰ ਸਪਾਈਕ ਹੋਲ ਅਤੇ IED ਦੀ ਚਪੇਟ ਵਿੱਚ ਆ ਗਏ। ਇਸ ਧਮਾਕੇ ਵਿੱਚ 9 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਜ਼ਖਮੀ ਫੌਜੀਆਂ ਨੂੰ ਬਚਾਉਣ ਲਈ ਏਅਰ ਫੋਰਸ ਦਾ ਹੈਲੀਕਾਪਟਰ ਭੇਜਿਆ ਗਿਆ ਹੈ।

ਇਹ ਵੀ ਦੇਖੋ: ਦਿੱਲੀ ‘ਚ ਵੱਸਦਾ ਪੰਜਾਬ, ਨੈਸ਼ਨਲ ਹਾਈਵੇ ਐ ਕਿਸਾਨਾਂ ਦਾ ਗੜ੍ਹ ਕਈ ਕਿਲੋਮੀਟਰ ਲੱਗੀਆਂ ਟ੍ਰੈਕਟਰਾਂ ਦੀਆਂ ਲਾਈਨਾਂ…

The post ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀ ਹਮਲਾ, ਸਹਾਇਕ ਕਮਾਂਡੈਂਟ ਸ਼ਹੀਦ, 9 ਜਵਾਨ ਜ਼ਖਮੀ appeared first on Daily Post Punjabi.

ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਹੋਈ ਸ਼ੁਰੂਆਤ, ਕਿਸਾਨਾਂ ਦੇ ਖਾਤੇ ‘ਚ ਪਾਏ ਗਏ 1500 ਕਰੋੜ ਰੁਪਏ
Rajiv Gandhi Kisan Nyay Yojana: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਾਦਤ ਦਿਵਸ ‘ਤੇ ਛੱਤੀਸਗੜ੍ਹ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਸੌਗਾਤ ਦਿੱਤੀ ਹੈ । ਕਿਸਾਨਾਂ ਲਈ ਛੱਤੀਸਗੜ੍ਹ ਵਿੱਚ ਸਰਕਾਰ ਨੇ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ । ਇਸ ਮੌਕੇ ਦਿੱਲੀ ਤੋਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ । ਸਾਰੇ ਲੋਕਾਂ ਨੇ ਆਨਲਾਈਨ ਹੀ ਇਸ ਯੋਜਨਾ ਦੀ ਸ਼ੁਰੂਆਤ ਕੀਤੀ । ਇਸ ਯੋਜਨਾ ਦੇ ਅਧੀਨ ਕਿਸਾਨਾਂ ਨੂੰ 5700 ਕਰੋੜ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ । ਇਸ ਰਾਸ਼ੀ ਦੀ ਪਹਿਲੀ ਕਿਸ਼ਤ ਯੋਜਨਾ ਦੀ ਸ਼ੁਰੂਆਤ ਦੇ ਨਾਲ ਹੀ ਖਾਤੇ ਵਿੱਚ ਆਨਲਾਈਨ ਟ੍ਰਾਂਸਫਰ ਕਰ ਦਿੱਤੀ ਗਈ ਹੈ । ਪਹਿਲੀ ਕਿਸ਼ਤ ਵਿੱਚ ਕਿਸਾਨਾਂ ਦੇ ਖਾਤੇ ਵਿੱਚ 1500 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ । ਪੂਰੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ 4 ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ।

Rajiv Gandhi Kisan Nyay Yojana

ਇਸ ਯੋਜਨਾ ਦੇ ਅਧੀਨ ਛੱਤੀਸਗੜ੍ਹ ਦੇ 19 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ । ਲਾਭਪਾਤਰੀਆਂ ਵਿੱਚ 9 ਲੱਖ 53 ਹਜ਼ਾਰ 706 ਸੀਮਾਂਤ ਕਿਸਾਨ, 5 ਲੱਖ 60 ਹਜ਼ਾਰ 285 ਛੋਟੇ ਕਿਸਾਨ ਅਤੇ 3 ਲੱਖ 20 ਹਜ਼ਾਰ 844 ਵੱਡੇ ਕਿਸਾਨ ਸ਼ਾਮਿਲ ਹਨ। ਪਹਿਲੀ ਕਿਸ਼ਤ ਸਾਰੇ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਹੈ । ਇਸਦੇ ਨਾਲ 18.43 ਕਰੋੜ ਰੁਪਏ ਦੀ ਰਾਸ਼ੀ ਗੰਨੇ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਮਿਲੀ ਹੈ । ਇਸ ਮੌਕੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ।

Rajiv Gandhi Kisan Nyay Yojana

ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਕਰਜ਼ ਦੀ ਜ਼ਰੂਰਤ ਨਹੀਂ ਸਗੋਂ ਸਿੱਧੇ ਪੈਸੇ ਦੀ ਲੋੜ ਹੈ । ਕਾਂਗਰਸ ਦੀ ਸਰਕਾਰ ਕਿਸਾਨਾਂ ਨੂੰ ਸਿੱਧੇ ਮਦਦ ਪਹੁੰਚਾ ਰਹੀ ਹੈ । ਇਸ ਯੋਜਨਾ ਲਈ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਸਰਕਾਰ ਦੀ ਤਾਰੀਫ ਕੀਤੀ ਹੈ । ਰਾਹੁਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਅਸੀਂ ਕਿਸਾਨਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਾਂਗੇ । ਇਸ ਤੋਂ ਇਲਾਵਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਰਾਜੀਵ ਜੀ ਦੀ ਭਾਵਨਾ ਨਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਖੇਤੀਬਾੜੀ ਇਸ ਦੇਸ਼ ਦੀ ਅਸਲ ਪੂੰਜੀ ਹੈ। ਛੱਤੀਸਗੜ੍ਹ ਦੀ ਸਰਕਾਰ ਨੇ ਕਿਸਾਨਾਂ ਲਈ ਵਧੀਆ ਕੰਮ ਕੀਤਾ ਹੈ । ਇਸਦੇ ਲਈ ਮੈਂ ਛੱਤੀਸਗੜ੍ਹ ਦੀ ਸਰਕਾਰ ਨੂੰ ਵਧਾਈ ਦਿੰਦੀ ਹਾਂ।

ਦੱਸ ਦੇਈਏ ਕਿ ਕਿਸਾਨ ਯੋਜਨਾ ਤਹਿਤ ਝੋਨੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਵਾਧੂ 10 ਹਜ਼ਾਰ ਰੁਪਏ ਦਿੱਤੇ ਜਾਣਗੇ । ਇਸ ਦੇ ਨਾਲ ਹੀ 250 ਕਰੋੜ ਰੁਪਏ ਦਾ ਗੰਨਾ 350 ਰੁਪਏ ਦੇ ਸਮਰਥਨ ਮੁੱਲ ਅਨੁਸਾਰ ਖਰੀਦਿਆ ਜਾਵੇਗਾ । ਝੋਨੇ, ਮੱਕੀ ਅਤੇ ਗੰਨਾ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

The post ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਹੋਈ ਸ਼ੁਰੂਆਤ, ਕਿਸਾਨਾਂ ਦੇ ਖਾਤੇ ‘ਚ ਪਾਏ ਗਏ 1500 ਕਰੋੜ ਰੁਪਏ appeared first on Daily Post Punjabi.