chatrapathi movie remake news Archives - Daily Post Punjabi

ਰਾਜਾਮੌਲੀ ਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ਦਾ ਹਿੰਦੀ ਰੀਮੇਕ ਲੈ ਕੇ ਆ ਰਹੇ ਹਨ ਇਹ ਅਦਾਕਾਰ
ਦੱਖਣ ਦੀ ਹਿੰਦੀ ਰੀਮੇਕ ਬਾਕਸ ਆਫਿਸ ‘ਤੇ ਇਕ ਵਾਰ ਫਿਰ ਦਸਤਕ ਦੇਣ ਜਾ ਰਹੀ ਹੈ।ਹਾਲਾਂਕਿ ਟਵਿਸਟ ਇਹ ਹੈ ਕਿ ਇਸ ਵਾਰ ਕੋਈ ਬਾਲੀਵੁੱਡ ਐਕਟਰ ਨਹੀਂ ਬਲਕਿ ਦੱਖਣ ਭਾਰਤੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਬੇਲਮਕੋਂਡਾ ਸਾਈਂ ਸ਼੍ਰੀਨਾਵਾਸ ਦੱਖਣ ਦੀ ਫਿਲਮ ਦਾ ਹਿੰਦੀ ਰੀਮੇਕ ਲੈ ਕੇ ਆ ਰਹੇ ਹਨ।

chatrapathi movie remake news

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਨਵਾਸ ਸਾਲ 2005 ਵਿੱਚ ਐਸਐਸ ਰਾਜਾਮੌਲੀ ਅਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ‘ਛਤਰਪਤੀ’ ਦੇ ਹਿੰਦੀ ਰੀਮੇਕ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ।ਸੋਮਵਾਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਪੇਨ ਸਟੂਡੀਓਜ਼ ਦੁਆਰਾ ਨਿਰਦੇਸ਼ਿਤ ਇਹ ਫਿਲਮ ਇਸ ਸਾਲ 12 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।‘ਛਤਰਪਤੀ’ ਦਾ ਹਿੰਦੀ ਰੀਮੇਕ ਵੀਵੀ ਵਿਨਾਇਕ ਡਾਇਰੈਕਟ ਕਰ ਰਹੇ ਹਨ।ਦੱਸ ਦਈਏ ਕਿ ਦੱਖਣ ਦੀ ਹਿੰਦੀ ਰੀਮੇਕ ਰਣਦੀਪ ਹੁੱਡਾ ਦੀ ਫਿਲਮ ‘ਸਵਤੰਤਰਵੀਰ ਸਾਵਰਕਰ’ ਨਾਲ ਬਾਕਸ ਆਫਿਸ ‘ਤੇ ਟੱਕਰ ਮਾਰਨ ਵਾਲੀ ਹੈ।ਰਣਦੀਪ ਹੁੱਡਾ ਦੀ ਇਹ ਫਿਲਮ 16 ਮਈ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।

The post ਰਾਜਾਮੌਲੀ ਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ਦਾ ਹਿੰਦੀ ਰੀਮੇਕ ਲੈ ਕੇ ਆ ਰਹੇ ਹਨ ਇਹ ਅਦਾਕਾਰ appeared first on Daily Post Punjabi.