Cheating Case Filled Against Archives - Daily Post Punjabi

ਅਦਾਕਾਰਾ ਰਿਮੀ ਸੇਨ ਹੋਈ 4.14 ਕਰੋੜ ਦੀ ਠੱਗੀ ਦਾ ਸ਼ਿਕਾਰ, ਜਾਣੋ ਕੀ ਹੈ ਮਾਮਲਾ
Rimi Sen gets duped: ਬਾਲੀਵੁੱਡ ਅਦਾਕਾਰਾ ਰਿਮੀ ਸੇਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਰਿਮੀ ਸੇਨ ਨਾਲ 4.14 ਕਰੋੜ ਦੀ ਠੱਗੀ ਹੋਈ ਹੈ। ਬਾਲੀਵੁੱਡ ਅਦਾਕਾਰਾ ਨੇ ਖਾਰ ਥਾਣੇ ‘ਚ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ 29 ਮਾਰਚ ਨੂੰ ਮਾਮਲੇ ‘ਤੇ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Rimi Sen gets duped

ਅਦਾਕਾਰਾ ਨੇ ਗੋਰੇਗਾਂਵ ਦੇ ਇੱਕ ਕਾਰੋਬਾਰੀ ਰੌਨਕ ਜਤਿਨ ਵਿਆਸ ‘ਤੇ ਨਿਵੇਸ਼ ਦੇ ਨਾਂ ‘ਤੇ 4.14 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਖਰੜ ਪੁਲੀਸ ਨੇ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਦਾਕਾਰਾ ਨੇ ਆਪਣੀ ਲਿਖਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਗੋਰੇਗਾਂਵ ਦੇ ਰਹਿਣ ਵਾਲੇ ਦੋਸ਼ੀ ਰਊਨਕ ਜਤਿਨ ਨੂੰ ਅੰਧੇਰੀ ਦੇ ਇਕ ਜਿਮ ‘ਚ ਮਿਲੀ ਸੀ ਅਤੇ ਕੁਝ ਮਹੀਨਿਆਂ ‘ਚ ਹੀ ਦੋਵੇਂ ਦੋਸਤ ਬਣ ਗਏ ਸਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਦਾਕਾਰਾ ਨੇ ਪੁਲਸ ਨੂੰ ਦੱਸਿਆ ਕਿ ਜਤਿਨ ਨੇ ਦਾਅਵਾ ਕੀਤਾ ਕਿ ਉਹ ਇਕ ਵਪਾਰੀ ਹੈ ਅਤੇ ਉਸ ਨੇ ਐਲਈਡੀ ਲਾਈਟਾਂ ਦੀ ਨਵੀਂ ਕੰਪਨੀ ਖੋਲ੍ਹੀ ਹੈ। ਫਿਰ ਉਸਨੇ ਰਿਮੀ ਨੂੰ 40 ਪ੍ਰਤੀਸ਼ਤ ਰਿਟਰਨ ਲਈ ਕੰਪਨੀ ਵਿੱਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਪੈਸਾ ਲਗਾਉਣ ਦਾ ਫੈਸਲਾ ਕੀਤਾ, ਤਾਂ ਉਨ੍ਹਾਂ ਨੇ ਇੱਕ ਸਮਝੌਤਾ ਕੀਤਾ।

ਜਦੋਂ ਨਿਵੇਸ਼ ਦੀ ਸਮਾਂ ਸੀਮਾ ਖਤਮ ਹੋ ਗਈ, ਤਾਂ ਰਿਮੀ ਨੇ ਉਸ ਤੋਂ ਨਿਵੇਸ਼ ਦੇ ਪੈਸੇ ਮੰਗੇ, ਪਰ ਜਤਿਨ ਨੇ ਉਸ ਦੇ ਫੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਜਦੋਂ ਅਦਾਕਾਰਾ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਜਤਿਨ ਨੇ ਅਜਿਹਾ ਕੋਈ ਕਾਰੋਬਾਰ ਸ਼ੁਰੂ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਖਾਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੋਸ਼ੀ ਰਊਨਕ ਜਤਿਨ ਵਿਆਸ ਦੀ ਭਾਲ ਕਰ ਰਹੀ ਹੈ, ਜਲਦ ਹੀ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਰਿਮੀ ਸੇਨ ਫਿਲਹਾਲ ਫਿਲਮਾਂ ਤੋਂ ਦੂਰ ਹੈ। ‘ਧੂਮ 2’ ‘ਹੰਗਾਮਾ’ ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਉਸ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਹੈ।

The post ਅਦਾਕਾਰਾ ਰਿਮੀ ਸੇਨ ਹੋਈ 4.14 ਕਰੋੜ ਦੀ ਠੱਗੀ ਦਾ ਸ਼ਿਕਾਰ, ਜਾਣੋ ਕੀ ਹੈ ਮਾਮਲਾ appeared first on Daily Post Punjabi.

ਸ਼ਰਾਬ ਕਾਰੋਬਾਰੀ ਮਨਪ੍ਰੀਤ ਚੱਢਾ ਸਣੇ 4 ਖਿਲਾਫ਼ ਮਾਮਲਾ ਦਰਜ, ਜਾਣੋ ਪੂਰਾ ਮਾਮਲਾ….
Cheating Case Filled Against: ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਕਿੰਗ ਵਜੋਂ ਜਾਣੇ ਜਾਂਦੇ ਮਨਪ੍ਰੀਤ ਸਿੰਘ ਚੱਢਾ ਸਮੇਤ ਚਾਰ ਲੋਕਾਂ ‘ਤੇ ਨੋਇਡਾ ਦੇ ਸੈਕਟਰ 20 ਥਾਣੇ ਵਿੱਚ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ । ਮਨਪ੍ਰੀਤ ਪੌਂਟੀ ਚੱਢਾ ਦਾ ਬੇਟਾ ਹੈ । ਉਸ ‘ਤੇ ਦੋਸ਼ ਇਹ ਲਗਾਇਆ ਗਿਆ ਹੈ ਕਿ ਉਸਨੇ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਦੇ ਵੇਵ ਬਿਜ਼ਨਸ ਪਾਰਕ-1 ਪ੍ਰਾਜੈਕਟ ਦੇ ਨਾਮ ‘ਤੇ 50 ਲੱਖ ਤੋਂ ਵੱਧ ਰੁਪਏ ਹੜਪ ਲਏ । ਹੁਣ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਾਰੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਹ ਕੇਸ ਅਦਾਲਤ ਦੇ ਆਦੇਸ਼ਾਂ ‘ਤੇ ਦਰਜ ਕੀਤਾ ਗਿਆ ਹੈ।

Cheating Case Filled Against

ਇਹ ਹੈ ਪੂਰਾ ਮਾਮਲਾ
ਐਡਵੋਕੇਟ ਭੁਪੇਂਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਨੇ 2012 ਵਿੱਚ ਨੋਇਡਾ ਦੇ ਸੈਕਟਰ-25 ਏ ਵਿੱਚ ਵੇਵ ਬਿਜ਼ਨਸ ਟਾਵਰ-1 ਨਾਮ ਤੋਂ ਇੱਕ ਪ੍ਰਾਜੈਕਟ ਲਾਂਚ ਕੀਤਾ ਸੀ । ਉਸ ਪ੍ਰੋਜੈਕਟ ਵਿੱਚ ਨੋਇਡਾ ਦੇ ਸੈਕਟਰ-25 ਵਿੱਚ ਰਹਿਣ ਵਾਲੇ ਪੀਯੂਸ਼ ਸ਼ਰਮਾ ਨੇ ਆਪਣੇ, ਮਾਤਾ ਸਵਿਤਾ ਸ਼ਰਮਾ ਅਤੇ ਭਰਾ ਧਨੰਜੈ ਸ਼ਰਮਾ ਦੇ ਨਾਮ ‘ਤੇ ਦਫਤਰ ਦਾ ਸਪੇਸ ਨੰਬਰ 3 ਜੀ/827/ਡੀ ਖੇਤਰ 745.2 ਵਰਗ ਫੁੱਟ ਬੁੱਕ ਕਰਵਾ ਲਿਆ ਸੀ । ਜਦੋਂ ਪਿਯੂਸ਼ ਸ਼ਰਮਾ ਕੰਪਨੀ ਦੇ ਸਾਈਟ ਦਫਤਰ ਗਿਆ ਤਾਂ ਉੱਥੇ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਾਰੀ ਅਤੇ ਵਿੱਤ ਮੁਖੀ ਨਾਰਾਇਣ ਝਾਅ ਮੌਜੂਦ ਸਨ।

Cheating Case Filled Against

ਇਸ ਸਬੰਧੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਪ੍ਰੋਜੈਕਟ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ । ਸੌਦਾ ਤੈਅ ਹੋਣ ਤੱਕ 5 ਅਪ੍ਰੈਲ 2013 ਨੂੰ ਸੱਤ ਲੱਖ ਰੁਪਏ ਦਾ ਚੈੱਕ ਦਿੱਤਾ ਸੀ । ਦਫਤਰ ਦਾ ਖੇਤਰ ਬਾਅਦ ਵਿੱਚ ਵਧਾ ਕੇ 848.4 ਵਰਗ ਫੁੱਟ ਕੀਤਾ ਗਿਆ। ਪੀਯੂਸ਼ ਸ਼ਰਮਾ, ਮਾਤਾ ਸਵਿਤਾ ਸ਼ਰਮਾ ਅਤੇ ਧਨੰਜੈ ਸ਼ਰਮਾ ਨੂੰ 50,06,597 ਰੁਪਏ ਕਈ ਵਾਰ ਅਦਾ ਕੀਤੇ ਗਏ ਹਨ ।

ਸਮਝੌਤੇ ਦੇ ਅਨੁਸਾਰ ਸਾਲ 2018 ਤੱਕ ਕਬਜ਼ਾ ਦਿੱਤਾ ਜਾਣਾ ਸੀ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਕੰਪਨੀ ਮੈਨੇਜਮੈਂਟ ਨੇ ਜਨਵਰੀ 2020 ਤੱਕ ਕਬਜ਼ੇ ਦਾ ਭਰੋਸਾ ਦਿੱਤਾ ਸੀ। 7 ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਾਜੈਕਟ ‘ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਤਰ੍ਹਾਂ ਸੈਂਕੜੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕਰੋੜਾਂ ਰੁਪਏ ਵੇਵ ਮੈਗਾ ਸਿਟੀ ਸੈਂਟਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਖਾਤੇ ਵਿੱਚ ਜਮ੍ਹਾ ਕਰ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਜਦੋਂ ਪੀੜਤ ਲੜਕੀ ਅਦਾਲਤ ਪਹੁੰਚੀ ਤਾਂ ਅਦਾਲਤ ਨੇ ਡਾਇਰੈਕਟਰ ਮਨਪ੍ਰੀਤ ਸਿੰਘ ਚੱਢਾ, ਚਰਨਜੀਤ ਸਿੰਘ, ਹਰਮਨ ਸਿੰਘ ਖੰਡਰੀ ਅਤੇ ਵਿੱਤ ਮੁਖੀ ਨਰਾਇਣ ਝਾਅ ਖ਼ਿਲਾਫ਼ ਰਿਪੋਰਟ ਦਾਇਰ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ । ਇਸ ਬਾਰੇ ਥਾਣਾ ਇੰਚਾਰਜ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਦੇਖੋ: ਡੇਟਸ਼ੀਟ ਜਾਰੀ ਕਰਨ ਨੂੰ ਲੈ ਕੇ ਭੜਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਕਿੰਝ ਕੀਤਾ ਹੰਗਾਮਾ…

The post ਸ਼ਰਾਬ ਕਾਰੋਬਾਰੀ ਮਨਪ੍ਰੀਤ ਚੱਢਾ ਸਣੇ 4 ਖਿਲਾਫ਼ ਮਾਮਲਾ ਦਰਜ, ਜਾਣੋ ਪੂਰਾ ਮਾਮਲਾ…. appeared first on Daily Post Punjabi.