Chemical factory fire Archives - Daily Post Punjabi

ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਆਸ ਪਾਸ ਦਾ ਇਲਾਕਾ ‘ਤੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਵੀ ਆਈਆਂ ਚਪੇਟ ‘ਚ
Chemical factory fire : ਗਾਜ਼ੀਆਬਾਦ ਦੀ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਕਵੀਨਗਰ ਥਾਣਾ ਖੇਤਰ ਦੇ ਬੁਲੰਦਸ਼ਹਿਰ ਉਦਯੋਗਿਕ ਖੇਤਰ ਵਿੱਚ ਹੈ। ਫਾਇਰ ਵਿਭਾਗ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Chemical factory fire

ਫੈਕਟਰੀ ਵਿੱਚ ਕੈਮੀਕਲ ਡਰੱਮ ਰੱਖੇ ਹੋਏ ਹਨ, ਜੋ ਧਮਾਕੇ ਨਾਲ ਫਟ ਰਹੇ ਹਨ, ਅੱਗ ਇੰਨੀ ਭਿਆਨਕ ਹੈ ਕਿ ਕਾਫੀ ਦੂਰ ਤੱਕ ਧੂੰਆਂ-ਧੂੰਆਂ ਹੀ ਦਿਖਾਈ ਦੇ ਰਿਹਾ ਹੈ। 10 ਤੋਂ ਵੱਧ ਫਾਇਰ ਇੰਜਨ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ ਹੈ। ਅੱਗ ਬੁਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਇਥੇ ਰਸਾਇਣਕ ਨਾਲ ਭਰੇ ਡਰੱਮ ਹਨ ਅਤੇ ਇਨ੍ਹਾਂ ਵਿੱਚ ਧਮਾਕੇ ਹੋ ਰਹੇ ਹਨ, ਜਿਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਅੱਗ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਫੈਲ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਟੁੱਟਿਆ ਰਿਕਾਰਡ, ਪਿੱਛਲੇ 24 ਘੰਟਿਆਂ ਦੌਰਾਨ 4205 ਮੌਤਾਂ ਤੇ 3,48,421 ਨਵੇਂ ਕੇਸ ਆਏ ਸਾਹਮਣੇ

ਇਸ ਘਟਨਾ ‘ਚ ਮੌਕੇ ‘ਤੇ ਕਈ ਗੱਡੀਆਂ ਵੀ ਸੜ ਗਈਆਂ ਹਨ। ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਗਿਆ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਾ ਨਹੀਂ।

ਇਹ ਵੀ ਦੇਖੋ : ਮੌਤ ਦੇ ਮੂੰਹ ‘ਚ ਡਿਊਟੀ ਕਰਦੇ ਮੈਡੀਕਲ ਵਿਦਿਆਰਥੀ, ਤਨਖਾਹ ਸਿਰਫ 7800 ਰੁਪਏ, ਸੁਣੋ ਦਰਦ

The post ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਆਸ ਪਾਸ ਦਾ ਇਲਾਕਾ ‘ਤੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਵੀ ਆਈਆਂ ਚਪੇਟ ‘ਚ appeared first on Daily Post Punjabi.