chemical gas leak Archives - Daily Post Punjabi

ਵਿਸ਼ਾਖਾਪਟਨਮ ਦੀ ਇੱਕ ਨਿੱਜੀ ਕੰਪਨੀ ‘ਚ ਗੈਸ ਲੀਕ ਹੋਣ ਕਾਰਨ 2 ਦੀ ਮੌਤ, 4 ਦੀ ਹਾਲਤ ਗੰਭੀਰ
Visakhapatnam gas leak: ਵਿਸਾਖਾਪਟਨਮ ਦੀ ਪਰਵਡਾ ਫਾਰਮਾ ਸਿਟੀ ਵਿੱਚ ਸੋਮਵਾਰ ਰਾਤ ਸੈਨੋਰ ਲਾਈਫ ਸਾਇੰਸ ਵਿੱਚ ਗੈਸ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਅਨੁਸਾਰ ਚਾਰਾਂ ਦਾ ਗਜੂਵਾਕਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਮ੍ਰਿਤਕਾਂ ਦੀ ਪਛਾਣ ਨਰਿੰਦਰ ਅਤੇ ਗੌਰੀ ਸ਼ੰਕਰ ਵਜੋਂ ਹੋਈ ਹੈ।

Visakhapatnam gas leak

ਅਧਿਕਾਰੀ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਇੱਸ ਸਮੇਂ ਨਰਿੰਦਰ ਸ਼ਿਫਟ ਇੰਚਾਰਜ ਸੀ । ਘਟਨਾ ਦੇ ਸਮੇਂ ਫੈਕਟਰੀ ਵਿੱਚ 30 ਮਜ਼ਦੂਰ ਮੌਜੂਦ ਸਨ। ਹੋਰ ਅਧਿਕਾਰੀ ਸਵੇਰੇ ਘਟਨਾ ਸਥਾਨ ‘ਤੇ ਪਹੁੰਚੇ ਅਤੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਪਰਵਡਾ ਥਾਣੇ ਦੇ ਇੰਸਪੈਕਟਰ ਉਦੈ ਕੁਮਾਰ ਨੇ ਕਿਹਾ, ‘ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਹਸਪਤਾਲ ਵਿੱਚ ਭਰਤੀ ਹਨ । ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਸਥਿਤੀ ਨਿਯੰਤਰਣ ਵਿੱਚ ਹੈ। ਦੋਵੇਂ ਮ੍ਰਿਤਕ ਕਰਮਚਾਰੀ ਸਨ ਅਤੇ ਲੀਕ ਸਾਈਟ ‘ਤੇ ਮੌਜੂਦ ਸਨ ।

Visakhapatnam gas leak

ਇਸ ਸਬੰਧੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਵਿਸ਼ਾਖਾਪਟਨਮ ਦੇ ਪਰਵਡਾ ਵਿੱਚ ਸਨੌਰ ਲਾਈਫ ਸਾਇੰਸਜ਼ ਫਾਰਮਾ ਕੰਪਨੀ ਵਿੱਚ ਹੋਏ ਹਾਦਸੇ ਬਾਰੇ ਪੁੱਛਗਿੱਛ ਕੀਤੀ ਹੈ । ਇਹ ਹਾਦਸਾ ਬੀਤੀ ਰਾਤ 11.30 ਵਜੇ ਲੀਕ ਹੋਣ ਕਾਰਨ ਹੋਇਆ ਹੈ । ਸਾਵਧਾਨੀ ਵਜੋਂ ਫੈਕਟਰੀ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਵਿਸ਼ਾਖਾਪਟਨਮ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਚੰਦ ਅਤੇ ਐਸਪੀ ਆਰਕੇ ਮੀਨਾ ਬਾਕੀ ਅਧਿਕਾਰੀਆਂ ਦੇ ਨਾਲ ਮੌਕੇ ‘ਤੇ ਪਹੁੰਚ ਗਏ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੁਰਨੂਲ ਵਿੱਚ ਇੱਕ ਸਾਬਕਾ ਸੰਸਦ ਦੀ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋ ਗਈ ਸੀ। ਇਸ ਤੋਂ ਪਹਿਲਾਂ ਗੋਪਾਲਾਪਟਨਮ ਖੇਤਰ ਵਿੱਚ ਐਲਜੀ ਪੋਲੀਮਰਜ਼ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ।

The post ਵਿਸ਼ਾਖਾਪਟਨਮ ਦੀ ਇੱਕ ਨਿੱਜੀ ਕੰਪਨੀ ‘ਚ ਗੈਸ ਲੀਕ ਹੋਣ ਕਾਰਨ 2 ਦੀ ਮੌਤ, 4 ਦੀ ਹਾਲਤ ਗੰਭੀਰ appeared first on Daily Post Punjabi.

ਵਿਸ਼ਾਖਾਪਟਨਮ ‘ਚ ਜ਼ਹਿਰੀਲੀ ਗੈਸ ਲੀਕ, ਹੁਣ ਤੱਕ 8 ਦੀ ਮੌਤ, 5000 ਤੋਂ ਜ਼ਿਆਦਾ ਬਿਮਾਰ
Visakhapatnam Gas Leak: ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਥਿਤ ਇੱਕ ਪਲਾਂਟ ਵਿੱਚ ਵੀਰਵਾਰ ਸਵੇਰੇ ਕੈਮੀਕਲ ਗੈਸ ਲੀਕ ਹੋਣ ਦਾ ਵੱਡਾ ਹਾਦਸਾ ਸਾਹਮਣੇ ਆਇਆ ਹੈ । ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ । ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ । ਫਿਲਹਾਲ, ਪੰਜ ਪਿੰਡ ਖਾਲੀ ਕਰਵਾ ਲਏ ਗਏ ਹਨ । ਸੈਂਕੜੇ ਲੋਕ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ ਪਹੁੰਚ ਰਹੇ ਹਨ ।

Visakhapatnam Gas Leak

ਇਸ ਹਾਦਸੇ ਵਿੱਚ ਇੱਕ ਬੱਚੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇਲਾਵਾ 5000 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ । ਇਸ ਘਟਨਾ ਵਿੱਚ ਕਈ ਲੋਕ ਹਾਲੇ ਵੀ ਸੜਕਾਂ ‘ਤੇ ਬੇਹੋਸ਼ ਪਏ ਹਨ ਅਤੇ ਕਈ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਹੋ ਰਹੀ ਤਕਲੀਫ ਬਾਰੇ ਦੱਸ ਰਹੇ ਹਨ ।

Visakhapatnam Gas Leak

ਦਰਅਸਲ, ਇਹ ਘਟਨਾ ਵਿਸ਼ਾਖਾਪਟਨਮ ਦੇ ਆਰਆਰ ਵੈਂਕਟਾਪੁਰਮ ਪਿੰਡ ਵਿਖੇ ਸਥਿਤ ਐਲਜੀ ਪੋਲੀਮਰਸ ਇੰਡਸਟਰੀ ( (LG Polymers Industry) ਦੀ ਹੈ । ਘਟਨਾ ਵਾਲੀ ਥਾਂ ‘ਤੇ ਰਾਹਤ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ । ਲੋਕਾਂ ਨੇ ਅੱਖਾਂ ਵਿੱਚ ਜਲਣ ਅਤੇ ਸਾਹ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ । ਘਟਨਾ ਵਾਲੀ ਥਾਂ ‘ਤੇ ਪੁਲਿਸ ਦੇ ਨਾਲ ਫਾਇਰ ਟੈਂਡਰ ਅਤੇ ਐਂਬੂਲੈਂਸਾਂ ਮੌਜੂਦ ਹਨ।

ਰਿਪੋਰਟ ਅਨੁਸਾਰ ਇਸ ਘਟਨਾ ਵਿੱਚ 8 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਿਸ ਵਿੱਚ ਦੋ ਬਜ਼ੁਰਗ ਅਤੇ ਇੱਕ 8 ਸਾਲ ਦੀ ਬੱਚੀ ਸ਼ਾਮਿਲ ਹੈ. ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵੀਰਵਾਰ ਤੜਕੇ ਵਾਪਰੀ । ਜਿਸ ਵਿੱਚ 5 ਹਜ਼ਾਰ ਤੋਂ ਵੱਧ ਲੋਕ ਬੀਮਾਰ ਹੋ ਚੁੱਕੇ ਹਨ । ਗੈਸ ਲੀਕ ਹੋਣ ਕਾਰਨ ਪਲਾਂਟ ਦੇ 3 ਕਿਲੋਮੀਟਰ ਦੇ ਘੇਰੇ ਤੱਕ ਲੋਕਾਂ ਵਿਚ ਦਹਿਸ਼ਤ ਫੈਲ ਗਈ । ਬਹੁਤ ਸਾਰੇ ਲੋਕ ਸੜਕ ‘ਤੇ ਬੇਹੋਸ਼ ਪਏ ਹਨ, ਜਦੋਂ ਕਿ ਕਈਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ । ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਆਕਸੀਜਨ ਸਪੋਰਟ ਦਿੱਤੀ ਜਾ ਰਹੀ ਹੈ ।

The post ਵਿਸ਼ਾਖਾਪਟਨਮ ‘ਚ ਜ਼ਹਿਰੀਲੀ ਗੈਸ ਲੀਕ, ਹੁਣ ਤੱਕ 8 ਦੀ ਮੌਤ, 5000 ਤੋਂ ਜ਼ਿਆਦਾ ਬਿਮਾਰ appeared first on Daily Post Punjabi.