chennai police summoned siddharth Archives - Daily Post Punjabi

ਅਦਾਕਾਰ ਸਿਧਾਰਥ ਨੂੰ ਚੇਨਈ ਪੁਲਿਸ ਨੇ ਭੇਜਿਆ ਸੰਮਨ, ਸਾਇਨਾ ਨੇਹਵਾਲ ਬਾਰੇ ਕੀਤਾ ਸੀ ਟਵੀਟ
chennai police summoned siddharth: ਅਦਾਕਾਰ ਸਿਧਾਰਥ ਉਨ੍ਹਾਂ ਦੇ ਟਵੀਟ ਕਾਰਨ ਹੁਣ ਕਾਨੂੰਨੀ ਮੁਸੀਬਤ ‘ਚ ਫਸ ਗਏ ਹਨ। ਸਿਧਾਰਥ ਨੇ ਮਸ਼ਹੂਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਇਸ ਸਬੰਧ ਵਿਚ ਹੁਣ ਉਸ ਨੂੰ ਚੇਨਈ ਪੁਲਿਸ ਨੇ ਤਲਬ ਕੀਤਾ ਹੈ।

chennai police summoned siddharth

ਚੇਨਈ ਪੁਲਸ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿਧਾਰਥ ਖਿਲਾਫ ਦੋ ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਕਮਿਸ਼ਨਰ ਸ਼ੰਕਰ ਜੇਵਾਲ ਨੇ ਕਿਹਾ, ‘ਸਾਇਨਾ ਨੇਹਵਾਲ ਟਵੀਟ ਮਾਮਲੇ ‘ਚ ਅਦਾਕਾਰ ਸਿਧਾਰਥ ਨੂੰ ਸੰਮਨ ਕੀਤਾ ਗਿਆ ਹੈ। ਸਾਨੂੰ ਅਸਲ ਵਿੱਚ ਦੋ ਸ਼ਿਕਾਇਤਾਂ ਮਿਲੀਆਂ ਹਨ। ਦੂਸਰਾ ਕੋਈ ਅਪਰਾਧਿਕ ਮਾਮਲਾ ਨਹੀਂ ਸਗੋਂ ਮਾਣਹਾਨੀ ਦੀ ਸ਼ਿਕਾਇਤ ਹੈ। ਅਸੀਂ ਸਿਰਫ਼ ਉਸਦਾ ਬਿਆਨ ਚਾਹੁੰਦੇ ਹਾਂ। ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਉਹ ਸੋਚ ਰਹੇ ਹਨ ਕਿ ਸਿਧਾਰਥ ਦਾ ਬਿਆਨ ਕਿਵੇਂ ਲਿਆ ਜਾਵੇ। ਸਾਇਨਾ ਨੇਹਵਾਲ ਨੇ ਸੁਰੱਖਿਆ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਪਰਵਾਹੀ ‘ਤੇ ਟਵੀਟ ਕੀਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਸਿਧਾਰਥ ਨੇ ਅਪਸ਼ਬਦ ਬੋਲੇ। ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਸਿਧਾਰਥ ਦੀ ਆਲੋਚਨਾ ਕੀਤੀ ਸੀ। ਮਾਮਲਾ ਮਹਿਲਾ ਕਮਿਸ਼ਨ ਕੋਲ ਜਾਣ ਤੋਂ ਬਾਅਦ ਸਿਧਾਰਥ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

Dear @NSaina pic.twitter.com/plkqxVKVxY
— Siddharth (@Actor_Siddharth) January 11, 2022

ਇਸ ਮਾਮਲੇ ‘ਤੇ ਸਿਧਾਰਥ ਨੇ ਕਿਹਾ ਸੀ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਆਪਣੇ ਖਿਲਾਫ FIR ਦਰਜ ਹੋਣ ਤੋਂ ਬਾਅਦ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫੀ ਮੰਗੀ ਸੀ। ਉਨ੍ਹਾਂ ਨੇ ਖੁਦ ਟਵਿੱਟਰ ‘ਤੇ ਆਪਣੀ ਮੁਆਫੀ ਪੋਸਟ ਕੀਤੀ ਹੈ। ਸਿਧਾਰਥ ਨੇ ਮੁਆਫੀਨਾਮੇ ‘ਚ ਕਿਹਾ ਸੀ ਕਿ ਉਨ੍ਹਾਂ ਨੇ ਮਜ਼ਾਕ ਕੀਤਾ ਸੀ। ਸਿਧਾਰਥ ਦੇ ਮੁਆਫੀਨਾਮੇ ‘ਤੇ ਸਾਇਨਾ ਨੇ ਕਿਹਾ ਸੀ ਕਿ ਸਿਧਾਰਥ ਨੂੰ ਇਸ ਤਰ੍ਹਾਂ ਔਰਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਇਸ ਦੇ ਨਾਲ ਹੀ ਸਿਧਾਰਥ ਦੇ ਟਵੀਟ ‘ਤੇ ਸਾਇਨਾ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਨਹੀਂ ਪਤਾ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬਤੌਰ ਅਦਾਕਾਰ ਮੈਨੂੰ ਉਨ੍ਹਾਂ ਦਾ ਕੰਮ ਪਸੰਦ ਆਇਆ ਹੈ ਪਰ ਇਹ ਚੰਗਾ ਨਹੀਂ ਸੀ। ਜੇਕਰ ਉਸ ਕੋਲ ਕੁਝ ਕਹਿਣਾ ਹੁੰਦਾ ਤਾਂ ਸਹੀ ਸ਼ਬਦਾਂ ਦੀ ਚੋਣ ਕੀਤੀ ਜਾ ਸਕਦੀ ਸੀ।

The post ਅਦਾਕਾਰ ਸਿਧਾਰਥ ਨੂੰ ਚੇਨਈ ਪੁਲਿਸ ਨੇ ਭੇਜਿਆ ਸੰਮਨ, ਸਾਇਨਾ ਨੇਹਵਾਲ ਬਾਰੇ ਕੀਤਾ ਸੀ ਟਵੀਟ appeared first on Daily Post Punjabi.