chennai Archives - Daily Post Punjabi

ਤਾਮਿਲਨਾਡੂ ‘ਚ ਵੀ ਤੇਜ਼ ਹੋਇਆ ਕਿਸਾਨ ਅੰਦੋਲਨ, ਭਾਰਤ ਬੰਦ ਦੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਲਿਆ ਹਿਰਾਸਤ ‘ਚ
ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉੱਤਰ ਭਾਰਤ ਤੋਂ ਬਾਅਦ ਹੁਣ ਤਮਿਲਨਾਡੂ ਵਿੱਚ ਵੀ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਚੁੱਕਿਆ ਹੈ।

Tamil Nadu protesters clash with police

ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਚੇੱਨਈ ਦੇ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਬੈਰੀਕੇਡਿੰਗ ਤੋੜ ਦਿੱਤੀ ਗਈ ।  ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ।

ਇਹ ਵੀ ਪੜ੍ਹੋ: ਮੰਦਭਾਗੀ ਖਬਰ : ਭਾਰਤ ਬੰਦ ਦੌਰਾਨ ਸਿੰਘੂ ਬਾਰਡਰ ‘ਤੇ ਹੋਈ ਇੱਕ ਕਿਸਾਨ ਦੀ ਮੌਤ, ਪੁਲਿਸ ਨੇ ਕਿਹਾ…

ਇਸ ਸਬੰਧੀ ਤਾਮਿਲਨਾਡੂ ਵਿੱਚ ਸੀਪੀਐਮ ਦੇ ਸਕੱਤਰ ਬਾਲਾਕ੍ਰਿਸ਼ਨਨ ਨੇ ਕਿਹਾਕਿ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ, ਪਰ ਮੋਦੀ ਸਰਕਾਰ ਕਾਨੂੰਨ ਵਾਪਸ ਲੈਣ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਤੇਜ਼ ਹੋਵੇਗਾ।

Tamil Nadu protesters clash with police

ਦੱਸ ਦੇਈਏ ਕਿ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ । ਇਸ ਪ੍ਰਦਰਸ਼ਨ ਦੌਰਾਨ ਦੇਸ਼ ਦੇ ਵੱਡੇ ਸ਼ਹਿਰਾਂ ਦਿੱਲੀ-ਗੁਰੂਗ੍ਰਾਮ ਆਦਿ ਵਿੱਚ ਸੜਕਾਂ ‘ਤੇ ਭਾਰੀ ਜਾਮ ਲੱਗਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ।

ਇਹ ਵੀ ਦੇਖੋ: ਕਿਸਾਨਾਂ ਨੇ ਖੰਨੇ ‘ਚ ਰੋਕੀਆਂ ਸੁਪਰਫਾਸਟ ਰੇਲਾਂ, ਵਿੱਚ ਬੈਠੇ ਮੁਸਾਫ਼ਿਰ ਬੱਚੇ, ਬਜ਼ੁਰਗ ਸੁਣੋ ਕੀ ਕਹਿੰਦੇ…

The post ਤਾਮਿਲਨਾਡੂ ‘ਚ ਵੀ ਤੇਜ਼ ਹੋਇਆ ਕਿਸਾਨ ਅੰਦੋਲਨ, ਭਾਰਤ ਬੰਦ ਦੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਲਿਆ ਹਿਰਾਸਤ ‘ਚ appeared first on Daily Post Punjabi.

ਮਾਸਕ ਦੀ ਆੜ ‘ਚ ਸੋਨੇ ਦੀ ਤਸਕਰੀ ! ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋ iPhone ਤੇ ਹੋਰ ਕੀਮਤੀ ਸਮਾਨ ਬਰਾਮਦ
Smuggler conceals gold: ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ । ਮਾਸਕ ਨਾ ਲਗਾਉਣ ‘ਤੇ ਕਿਤੇ ਐਂਟਰੀ ਬੈਨ ਹੈ ਤਾਂ ਕਿਤੇ ਲੋਕਾਂ ਦਾ ਚਲਾਨ ਤੱਕ ਕੱਟਿਆ ਜਾ ਰਿਹਾ ਹੈ, ਪਰ ਅਪਰਾਧ ਕਰਨ ਵਾਲੇ ਹੁਣ ਮਾਸਕ ਦੇ ਸਹਾਰੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਝਿਜਕ ਰਹੇ ਹਨ । ਚੇੱਨਈ ਏਅਰਪੋਰਟ ‘ਤੇ ਕਸਟਮ ਵਿਭਾਗ ਵੱਲੋਂ ਇੱਕ ਹੈਰਾਨ ਵਾਲੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ।

Smuggler conceals gold

ਦਰਅਸਲ, ਪੁਡੁਕੋੱਟਈ ਦਾ ਰਹਿਣ ਵਾਲਾ 40 ਸਾਲਾਂ ਮੁਹੰਮਦ ਅਬਦੁੱਲਾ ਦੁਬਈ ਤੋਂ ਫਲਾਈਟ ਨੰਬਰ-FZ-8517 ਤੋਂ ਚੇੱਨਈ ਏਅਰਪੋਰਟ ਪਹੁੰਚਿਆ ਸੀ । ਜਿਸ ਸਮੇਂ ਅਬਦੁੱਲਾ ਏਅਰਪੋਰਟ ਤੋਂ ਨਿਕਲਣ ਲਈ ਜਲਦਬਾਜ਼ੀ ਕਰ ਰਿਹਾ ਸੀ, ਉਦੋਂ ਅਧਿਕਾਰੀਆਂ ਨੂੰ ਉਸ ‘ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਉਸ ਕੋਲੋਂ ਪੁੱਛਗਿੱਛ ਕੀਤੀ । ਪੁੱਛਗਿੱਛ ਦੌਰਾਨ ਅਬਦੁੱਲਾ ਬਹੁਤ ਘਬਰਾਇਆ ਹੋਇਆ ਸੀ, ਇੱਥੋਂ ਤੱਕ ਕਿ ਉਸਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ।

Smuggler conceals gold

ਅਜਿਹੇ ਵਿੱਚ ਅਧਿਕਾਰੀਆਂ ਨੇ ਉਸ ਨੂੰ ਮਾਸਕ ਹਟਾਉਣ ਲਈ ਕਿਹਾ । ਅਬਦੁੱਲਾ ਦਾ ਮਾਸਕ ਕਾਫ਼ੀ ਭਾਰੀ ਸੀ, ਮਾਸਕ ਨੂੰ ਖੋਲ੍ਹਿਆ ਗਿਆ ਤਾਂ ਭੂਰੇ ਰੰਗ ਦਾ ਇੱਕ ਪਾਉਚ ਬਰਾਮਦ ਹੋਇਆ, ਜਿਸ ਨੂੰ ਟੇਪ ਨਾਲ ਲਪੇਟਿਆ ਗਿਆ ਸੀ । ਜਦੋਂ ਪਾਉਚ ਨੂੰ ਖੋਲ੍ਹਿਆ ਗਿਆ ਤਾਂ 85 ਗ੍ਰਾਮ ਸੋਨੇ ਦਾ ਪੇਸਟ ਬਰਾਮਦ ਹੋਇਆ । ਇਸ ਸੋਨੇ ਦੇ ਪੇਸਟ ਦੀ ਕੀਮਤ 2 ਲੱਖ 93 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਸ ਦੇ ਬੈਗ ਤੋਂ 10 ਆਈਫੋਨ, 12ਪ੍ਰੋ-8 ਆਈਫੋਨ ਬਰਾਮਦ ਕੀਤੇ ਗਏ, ਜਿਸ ਨੂੰ ਪਹਿਲਾਂ ਇਸਤੇਮਾਲ ਕੀਤਾ ਜਾ ਚੁੱਕਿਆ ਸੀ । ਨਾਲ ਹੀ ਦੋ ਲੈਪਟਾਪ, ਦੋ ਕਾਰਟੂਨ ਸਿਗਰਟ । ਸਾਰੇ ਸਾਮਾਨ ਦੀ ਕੀਮਤ 11 ਲੱਖ ਰੁਪਏ ਦੱਸੀ ਗਈ ਹੈ । ਫਿਲਹਾਲ, ਸਾਮਾਨ ਨੂੰ ਕਸਟਮ ਐਕਟ ਦੇ ਤਹਿਤ ਸੀਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

The post ਮਾਸਕ ਦੀ ਆੜ ‘ਚ ਸੋਨੇ ਦੀ ਤਸਕਰੀ ! ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋ iPhone ਤੇ ਹੋਰ ਕੀਮਤੀ ਸਮਾਨ ਬਰਾਮਦ appeared first on Daily Post Punjabi.

ਚੇੱਨਈ ਦੌਰੇ ਦੌਰਾਨ PM ਮੋਦੀ ਨੇ ਹੈਲੀਕਾਪਟਰ ਤੋਂ ਦੇਖਿਆ ਭਾਰਤ-ਇੰਗਲੈਂਡ ਟੈਸਟ ਮੈਚ ਦਾ ਜ਼ਬਰਦਸਤ ਨਜ਼ਾਰਾ, ਸਾਂਝੀ ਕੀਤੀ ਖੂਬਸੂਰਤ ਫੋਟੋ
PM Modi shares stunning photo: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਚੇੱਨਈ ਦਾ ਦੌਰਾ ਕੀਤਾ । ਇੱਥੇ ਤਾਮਿਲਨਾਡੂ ਸਰਕਾਰ ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਰਾਜ ਲਈ ਕਈ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਅਤਿ ਆਧੁਨਿਕ ਸਵਦੇਸ਼ੀ ਅਰਜੁਨ ਮੇਨ ਬੈਟਲ ਟੈਂਕ ਨੂੰ ਫੌਜ ਦੇ ਹਵਾਲੇ ਵੀ ਕੀਤਾ, ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਦਿਲਚਸਪ ਚੀਜ਼ ਵੀ ਸਾਂਝੀ ਕੀਤੀ। ਉਨ੍ਹਾਂ ਨੇ ਚੇੱਨਈ ਵਿੱਚ ਖੇਡੇ ਜਾ ਰਹੇ ਭਾਰਤ-ਇੰਗਲੈਂਡ ਟੈਸਟ ਮੈਚ ਦਾ ਏਰੀਅਲ ਵਿਊ ਸਾਂਝਾ ਕੀਤਾ।

Caught a fleeting view of an interesting test match in Chennai.    pic.twitter.com/3fqWCgywhk
— Narendra Modi (@narendramodi) February 14, 2021

ਦਰਅਸਲ, ਇਹ ਮੈਚ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਜਿਸ ਸਮੇਂ ਪੀਐੱਮ ਦਾ ਜਹਾਜ਼ ਉਥੋਂ ਲੰਘਿਆ ਤਾਂ ਉਸ ਸਮੇਂ ਸਟੇਡੀਅਮ ਵਿੱਚ ਮੈਚ ਖੇਡਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਇੱਕ ਫੋਟੋ ਖਿੱਚੀ ਅਤੇ ਇਸਨੂੰ ਟਵਿੱਟਰ ‘ਤੇ ਸਾਂਝਾ ਕੀਤਾ । ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਹੈ ਅਤੇ ਦਰਸ਼ਕ ਵੀ ਮੌਜੂਦ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਲਿਖਿਆ, ‘ਚੇੱਨਈ ਵਿੱਚ ਚੱਲ ਰਹੇ ਦਿਲਚਸਪ ਮੈਚ ਦਾ ਇੱਕ ਹਵਾਈ ਨਜ਼ਾਰਾ ਦੇਖਣ ਨੂੰ ਮਿਲਿਆ।’ ਇਸ ਫੋਟੋ ਵਿੱਚ ਖੂਬਸੂਰਤ ਚੇੱਨਈ ਵੀ ਦਿਖਾਈ ਦੇ ਰਹੀ ਹ। ਚੇਨਈ ਮੈਟਰੋ, ਖੂਬਸੂਰਤ ਇਮਾਰਤਾਂ ਅਤੇ ਭਵਨਾਂ ਨੂੰ ਇਸ ਫਰੇਮ ਵਿੱਚ ਦੇਖਿਆ ਜਾ ਸਕਦਾ ਹੈ।

PM Modi shares stunning photo

ਦੱਸ ਦੇਈਏ ਕਿ ਭਾਰਤ-ਇੰਗਲੈਂਡ ਟੈਸਟ ਮੈਚ 13 ਫਰਵਰੀ ਤੋਂ ਚੇੱਨਈ ਵਿੱਚ ਖੇਡਿਆ ਜਾ ਰਿਹਾ ਹੈ। ਇੱਥੇ ਇੰਗਲੈਂਡ ਨੇ ਭਾਰਤ ਦੇ 329 ਦੌੜਾਂ ਦੇ ਜਵਾਬ ਵਿੱਚ ਦੂਸਰੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 134 ਦੌੜਾਂ ਬਣਾਈਆਂ । ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 195 ਦੌੜਾਂ ਦੀ ਬੜ੍ਹਤ ਮਿਲ ਗਈ । ਇੰਗਲੈਂਡ ਲਈ ਵਿਕਟਕੀਪਰ ਬੱਲੇਬਾਜ਼ ਬੇਨ ਫੌਕਸ ਨੇ ਸਭ ਤੋਂ ਜ਼ਿਆਦਾ ਨਾਬਾਦ 42 ਦੌੜਾਂ ਬਣਾਈਆਂ । ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ 43 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ।

ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…

The post ਚੇੱਨਈ ਦੌਰੇ ਦੌਰਾਨ PM ਮੋਦੀ ਨੇ ਹੈਲੀਕਾਪਟਰ ਤੋਂ ਦੇਖਿਆ ਭਾਰਤ-ਇੰਗਲੈਂਡ ਟੈਸਟ ਮੈਚ ਦਾ ਜ਼ਬਰਦਸਤ ਨਜ਼ਾਰਾ, ਸਾਂਝੀ ਕੀਤੀ ਖੂਬਸੂਰਤ ਫੋਟੋ appeared first on Daily Post Punjabi.

Cyclone Nivar: ਚੱਕਰਵਾਤ ਦੇ ਚੱਲਦਿਆਂ ਹੋਈ ਭਾਰੀ ਬਾਰਿਸ਼, ਚੇੱਨਈ ਦੇ ਕਈ ਇਲਾਕਿਆਂ ‘ਚ ਭਰਿਆ ਪਾਣੀ
Nivar weakens into severe cyclonic storm: ਨਵੀਂ ਦਿੱਲੀ: ਚੱਕਰਵਤੀ ਤੂਫ਼ਾਨ ਨੇ ਨਿਵਾਰ ਅੱਧੀ ਰਾਤ ਤੋਂ ਬਾਅਦ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਸਮੁੰਦਰੀ ਕੰਢੇ ਨਾਲ ਟਕਰਾਇਆ ਹੈ। ਇਸ ਦੌਰਾਨ ਭਾਰੀ ਬਾਰਿਸ਼ ਵੀ ਹੋਈ। ਤੇਜ਼ ਹਵਾਵਾਂ ਨਾਲ ਚੇੱਨਈ, ਕੁਡਲੌਰ, ਮਹਾਂਬਲੀਪੁਰਮ ਸਮੇਤ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ । ਪੁਡੂਚੇਰੀ ਵਿੱਚ ਵੀ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਗੰਭੀਰ ਚੱਕਰਵਾਤੀ ਤੂਫਾਨ ‘ਨਿਵਾਰ’ ਉੱਤਰ ਪੱਛਮ ਵੱਲ ਵਧੇਗਾ ਅਤੇ ਅਗਲੇ 3 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਕਮਜ਼ੋਰ ਹੋ ਜਾਵੇਗਾ । ਇਸ ਦੇ ਨਾਲ ਹੀ ਚੇੱਨਈ ਹਵਾਈ ਅੱਡੇ ਨੇ ਦੱਸਿਆ ਕਿ ਹਵਾਈ ਅੱਡਾ ਸਵੇਰੇ 9 ਵਜੇ ਤੱਕ ਬੰਦ ਰਹੇਗਾ । ਇਸ ਦੇ ਨਾਲ ਹੀ ਮੀਂਹ ਕਾਰਨ ਚੇੱਨਈ ਦੇ ਕਈ ਖੇਤਰ ਪਾਣੀ ਨਾਲ ਭਰੇ ਹੋਏ ਹਨ।

Nivar weakens into severe cyclonic storm

ਆਈਐਮਡੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ,’ਬਹੁਤ ਗੰਭੀਰ ਚੱਕਰਵਾਤੀ ਤੂਫਾਨ ਨਿਵਾਰ ਇਸ ਸਮੇਂ ਕੁਡਲੋਰੀ ਤੋਂ 50 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਹੈ, ਜੋ ਪੁਡੁਚੇਰੀ ਤੋਂ ਲਗਭਗ 40 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਸਥਿਤ ਹੈ। ਚੱਕਰਵਾਤੀ ਤੂਫਾਨ ਦੇ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਗਲੇ 3 ਘੰਟਿਆਂ ਵਿੱਚ ਪੁਡੂਚੇਰੀ ਨੇੜੇ ਤੱਟ ਸਮੁੰਦਰੀ ਤੱਟ ਨੂੰ ਪਾਰ ਕਰ ਦੇਵੇਗਾ।’ IMD ਨੇ ਦੱਸਿਆ ਕਿ ਚੱਕਰਵਾਤ ਨਿਵਾਰ ਦਾ ਕੇਂਦਰ 25 ਨਵੰਬਰ ਨੂੰ ਸਵੇਰੇ 11:30 ਵਜੇ ਤੋਂ 26 ਨਵੰਬਰ ਨੂੰ ਸਵੇਰੇ 2.30 ਵਜੇ ਤੱਕ ਪੁਡੂਚੇਰੀ ਨੇੜੇ ਤੱਟ ਨੂੰ ਪਾਰ ਕਰ ਗਿਆ ।

Nivar weakens into severe cyclonic storm

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੂਸਲਾਧਾਰ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਦੇ ਮੱਦੇਨਜ਼ਰ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ । ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮ ਬੰਗਾਲ ਦੀ ਖਾੜੀ ਵਿੱਚ ਬਣੇ ਨਿਵਾਰ ਚੱਕਰਵਾਤ ਨੇ ਅੱਗੇ ਵੱਧਦੇ ਹੋਏ ਵਿਕਰਾਲ ਰੂਪ ਧਾਰਿਆ ਹੈ ਅਤੇ ਚੇੱਨਈ ਤੋਂ 160 ਕਿਲੋਮੀਟਰ ਅਤੇ ਪੁਡੂਚੇਰੀ ਤੋਂ 85 ਕਿਲੋਮੀਟਰ ਦੀ ਦੂਰੀ ‘ਤੇ ਤੱਟ ਨਾਲ ਟਕਰਾਉਣ ਵਾਲਾ ਹੈ।

ਦੱਸ ਦੇਈਏ ਕਿ ਚੱਕਰਵਾਤ ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਤੋ-ਰਾਤ ਬਾਰਿਸ਼ ਹੋਈ ਅਤੇ ਹੇਠਲੇ ਸਥਾਨਾਂ ਵਿੱਚ ਪਾਣੀ ਭਰਿਆ ਹੋਇਆ ਸੀ । ਇਸ ਵਿਚਾਲੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਬੇਰਮਬੱਕਮ ਝੀਲ ਤੋਂ ਇੱਕ ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ ਕਿਉਂਕਿ ਪਾਣੀ ਵੱਧ ਤੋਂ ਵੱਧ ਪੱਧਰ ‘ਤੇ ਪਹੁੰਚ ਰਿਹਾ ਹੈ।

ਇਹ ਵੀ ਦੇਖੋ: ਸ਼ੰਭੂ ਬਾਡਰ ‘ਤੇ ਪੁਲਿਸ ਅਤੇ ਕਿਸਾਨਾਂ ਦੀ ਝੜੱਪ, ਬੈਰੀਕੇਡ ਤੋੜੇ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ,

The post Cyclone Nivar: ਚੱਕਰਵਾਤ ਦੇ ਚੱਲਦਿਆਂ ਹੋਈ ਭਾਰੀ ਬਾਰਿਸ਼, ਚੇੱਨਈ ਦੇ ਕਈ ਇਲਾਕਿਆਂ ‘ਚ ਭਰਿਆ ਪਾਣੀ appeared first on Daily Post Punjabi.

‘Vasan Eye Care’ ਦੇ ਸੰਸਥਾਪਕ ਡਾ. ਅਰੁਣ ਦਾ 51 ਸਾਲ ਦੀ ਉਮਰ ‘ਚ ਦਿਹਾਂਤ
Vasan Eye Care founder: ਚੇੱਨਈ: ਅੱਖਾਂ ਦੇ ਹਸਪਤਾਲਾਂ ਦੀ ਚੇਨ ਚਲਾਉਣ ਵਾਲੀ ਕੰਪਨੀ ‘Vasan Eye Care’ ਦੇ ਸੰਸਥਾਪਕ ਡਾ. ਏ.ਐਮ ਅਰੁਣ ਦੀ ਸੋਮਵਾਰ ਨੂੰ 51 ਸਾਲ ਦੀ ਉਮਰ ਵਿੱਚ ਮੌਤ ਹੋ ਗਈ।ਉਨ੍ਹਾਂ ਨੇ ਇਸ ਲੜੀ ਦੀ ਸ਼ੁਰੂਆਤ ਤਾਮਿਲਨਾਡੂ ਵਿੱਚ ਸਿਰਫ ਇੱਕ ਡਰੱਗ ਸਟੋਰ ਨਾਲ ਕੀਤੀ ਸੀ ।

Vasan Eye Care founder

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪਹੁੰਚਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ ।ਮੁੱਢਲੀ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਨੂੰ ਆਮ ਦੱਸਿਆ ਹੈ।

ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਮਝਿਆ ਜਾ ਰਿਹਾ ਹੈ ਕਿ ਇਹ ਕੋਈ ਖ਼ੁਦਕੁਸ਼ੀ ਨਹੀਂ ਹੈ। ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਕਾਂਗਰਸ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ ਨੇ ਦੁੱਖ ਜ਼ਾਹਿਰ ਕੀਤਾ ਹੈ।

ਇਹ ਵੀ ਦੇਖੋ: Gol Gappe ਦੇ ਸ਼ੁਕੀਨਾਂ ਲਈ ਆਈ ਪੰਜਾਬ ‘ਚ ਪਹਿਲੀ Machine..

The post ‘Vasan Eye Care’ ਦੇ ਸੰਸਥਾਪਕ ਡਾ. ਅਰੁਣ ਦਾ 51 ਸਾਲ ਦੀ ਉਮਰ ‘ਚ ਦਿਹਾਂਤ appeared first on Daily Post Punjabi.