cheque bounce case Archives - Daily Post Punjabi

ਚੈੱਕ ਬਾਊਂਸ ਮਾਮਲਾ : MLA ਅਨਮੋਲ ਗਗਨ ਮਾਨ ਦੇ ਪਤੀ ਸਣੇ 3 ਜਾਣਿਆਂ ਨੂੰ 2-2 ਸਾਲ ਦੀ ਹੋਈ ਸਜ਼ਾ
ਡੇਰਾਬੱਸੀ ਅਦਾਲਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਚਰਚਿਤ ਚੈੱਕ ਬਾਊਂਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਪੰਜਾਬ ਦੀ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਦਾ ਨਾਮ ਵੀ ਸ਼ਾਮਲ ਹੈ।

ਇਹ ਮਾਮਲਾ ਕਰੀਬ ਸੱਤ ਸਾਲ ਪਹਿਲਾਂ ਦਾ ਹੈ, ਜਦੋਂ ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕਾਨ’ ਨਾਮਕ ਕੰਪਨੀ ਦੇ ਤਿੰਨ ਭਾਈਵਾਲਾਂ ਵੱਲੋਂ ਰਾਜਪੁਰਾ ਵਿੱਚ ਇੱਕ ਹਾਊਸਿੰਗ ਪ੍ਰਾਜੈਕਟ ਲਈ ਕਰੋੜਾਂ ਰੁਪਏ ਦੇ ਪਲਾਟ ਵੇਚਣ ਦਾ ਸੌਦਾ ਕੀਤਾ ਗਿਆ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਿਆ, ਇਹ ਸੌਦਾ ਪੂਰਾ ਨਹੀਂ ਹੋ ਸਕਿਆ ਅਤੇ ਨਿਵੇਸ਼ਕਾਂ ਨੂੰ ਵਾਪਸੀ ਦੇ ਤੌਰ ‘ਤੇ ਦਿੱਤੇ ਗਏ 3.5 ਕਰੋੜ ਰੁਪਏ ਦੇ ਚੈੱਕ ਬਾਊਂਸ ਹੋ ਗਏ।

ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਲੰਬੀ ਸੁਣਵਾਈ ਤੋਂ ਬਾਅਦ ਹੁਣ ਫੈਸਲਾ ਆਇਆ ਹੈ। ਅਦਾਲਤ ਨੇ ਸ਼ਾਹਬਾਜ਼ ਸਿੰਘ ਸੋਹੀ ਦੇ ਨਾਲ ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਨੂੰ ਵੀ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ਦੋਸ਼ੀਆਂ ‘ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੂੰ ਮਿਲੀ 1 ਸਾਲ ਦੀ ਐਕਸਟੈਸ਼ਨ, 8 ਮਾਰਚ ਨੂੰ ਖਤਮ ਹੋਇਆ ਸੀ ਕਾਰਜਕਾਲ

ਫੈਸਲੇ ਦੇ ਤੁਰੰਤ ਬਾਅਦ ਤਿੰਨਾਂ ਦੋਸ਼ੀਆਂ ਨੇ ਮੌਕੇ ‘ਤੇ ਹੀ ਜ਼ਮਾਨਤ ਲੈ ਲਈ, ਜਿਸ ਕਾਰਨ ਉਹਨਾਂ ਨੂੰ ਤੁਰੰਤ ਹਿਰਾਸਤ ਵਿੱਚ ਨਹੀਂ ਲਿਆ ਗਿਆ। ਇਸ ਮਾਮਲੇ ਨੇ ਇੱਕ ਵਾਰ ਫਿਰ ਰੀਅਲ ਐਸਟੇਟ ਸੈਕਟਰ ਵਿੱਚ ਹੋ ਰਹੀਆਂ ਧੋਖਾਧੜੀਆਂ ਅਤੇ ਵਿੱਤੀ ਵਿਵਾਦਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਫੈਸਲੇ ਨਾਲ ਜਿੱਥੇ ਪੀੜਤ ਪੱਖ ਨੂੰ ਕੁਝ ਹੱਦ ਤੱਕ ਇਨਸਾਫ਼ ਮਿਲਿਆ ਹੈ, ਉੱਥੇ ਹੀ ਇਹ ਮਾਮਲਾ ਰਾਜਨੀਤਿਕ ਚਰਚਾ ਦਾ ਵੀ ਕੇਂਦਰ ਬਣ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਫੈਸਲੇ ਤੋਂ ਬਾਅਦ ਅੱਗੇ ਕਾਨੂੰਨੀ ਕਾਰਵਾਈ ਕਿਹੜਾ ਮੋੜ ਲੈਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੈੱਕ ਬਾਊਂਸ ਮਾਮਲਾ : MLA ਅਨਮੋਲ ਗਗਨ ਮਾਨ ਦੇ ਪਤੀ ਸਣੇ 3 ਜਾਣਿਆਂ ਨੂੰ 2-2 ਸਾਲ ਦੀ ਹੋਈ ਸਜ਼ਾ appeared first on Daily Post Punjabi.

ਰਾਜਕੁਮਾਰ ਸੰਤੋਸ਼ੀ ਨੂੰ ਚੈੱਕ ਬਾਊਂਸ ਮਾਮਲੇ ‘ਚ ਕੋਰਟ ਨੇ ਸੁਣਾਈ 1 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
Rajkumar Santoshi Cheque case: ਬਾਲੀਵੁੱਡ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੂੰ ਅਦਾਲਤ ਨੇ ਸਾਢੇ 22 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 1 ਸਾਲ ਦੀ ਸਜ਼ਾ ਸੁਣਾਈ ਹੈ।

Rajkumar Santoshi Cheque case

ਚੈੱਕ ਬਾਊਂਸ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਸੀਨੀਅਰ ਸਿਵਲ ਜੱਜ ਐੱਨ.ਐੱਚ.ਵਾਸਵੇਲੀਆ ਦੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਰਾਜਕੁਮਾਰ ਸੰਤੋਸ਼ੀ ਨੂੰ ਇਹ ਰਕਮ 2 ਮਹੀਨਿਆਂ ਦੇ ਅੰਦਰ ਅਦਾ ਕਰਨੀ ਪਵੇਗੀ, ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਇੱਕ ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਮਾਮਲਾ ਰਾਜਕੋਟ ਦੇ ਅਨਿਲਭਾਈ ਧਨਰਾਜਭਾਈ ਜੇਠਾਨੀ ਦਾ ਹੈ। ਦਰਅਸਲ, ਰਾਜਕੁਮਾਰ ਸੰਤੋਸ਼ੀ ਅਤੇ ਅਨਿਲਭਾਈ ਧਨਰਾਜਭਾਈ ਜੇਠਾਨੀ ਵਿਚਕਾਰ ਲੈਣ-ਦੇਣ ਸੀ। ਜਿਸ ਵਿੱਚ ਰਾਜਕੁਮਾਰ ਸੰਤੋਸ਼ੀ ਦੇ ਅਨਿਲਭਾਈ ਜੇਠਾਨੀ ਨੂੰ ਦਿੱਤਾ ਗਿਆ 5 ਲੱਖ ਦਾ ਚੈੱਕ ਬਾਊਂਸ ਹੋ ਗਿਆ। ਜਿਸ ਤੋਂ ਬਾਅਦ ਅਨਿਲਭਾਈ ਜੇਠਾਨੀ ਨੇ ਆਪਣੇ ਵਕੀਲ ਰਾਹੀਂ ਸੰਤੋਸ਼ੀ ਨੂੰ ਨੋਟਿਸ ਭੇਜਿਆ। 2016 ‘ਚ ਰਾਸ਼ੀ ਦਾ ਭੁਗਤਾਨ ਨਾ ਹੋਣ ‘ਤੇ ਰਾਜਕੋਟ ਅਦਾਲਤ ‘ਚ ਚੈੱਕ ਬਾਊਂਸ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਰਾਜਕੁਮਾਰ ਸੰਤੋਸ਼ੀ ਨੇ ਵੀ ਇਸ ਮਾਮਲੇ ‘ਤੇ ਆਪਣੀ ਰਾਏ ਦਿੱਤੀ ਹੈ। ਸੰਤੋਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਸੈਲੀਬ੍ਰਿਟੀ ਹੋਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਸ ਨੇ ਕਿਹਾ- ‘ਮੈਨੂੰ ਸੈਲੀਬ੍ਰਿਟੀ ਹੋਣ ਦਾ ਖਰਚਾ ਝੱਲਣਾ ਪੈਂਦਾ ਹੈ। ਕਿਸੇ ਮਸ਼ਹੂਰ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਰਾਜਕੁਮਾਰ ਸੰਤੋਸ਼ੀ 2 ਮਹੀਨਿਆਂ ਦੇ ਅੰਦਰ ਇਸ ਰਕਮ ਦਾ ਭੁਗਤਾਨ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਇੱਕ ਸਾਲ ਹੋਰ ਜੇਲ੍ਹ ਵਿੱਚ ਕੱਟਣਾ ਪਵੇਗਾ। ਸੰਤੋਸ਼ੀ ‘ਪੁਕਾਰ‘, ‘ਅੰਦਾਜ਼ ਅਪਨਾ ਅਪਨਾ’ ਅਤੇ ‘ਘਾਇਲ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਸੰਤੋਸ਼ੀ ਟਅੰਦਾਜ਼ ਅਪਨਾ ਅਪਨਾ 2ਟ ਦੀ ਪਲਾਨਿੰਗ ਕਰ ਰਹੇ ਹਨ। ਪਰ ਹੁਣ ਇਸ ਮਾਮਲੇ ‘ਚ ਫਸ ਜਾਣ ਕਾਰਨ ‘ਅੰਦਾਜ਼ ਅਪਨਾ ਅਪਨਾ 2’ ਦੇ ਰਾਹ ‘ਚ ਮੁਸ਼ਕਿਲਾਂ ਆ ਰਹੀਆਂ ਹਨ।

The post ਰਾਜਕੁਮਾਰ ਸੰਤੋਸ਼ੀ ਨੂੰ ਚੈੱਕ ਬਾਊਂਸ ਮਾਮਲੇ ‘ਚ ਕੋਰਟ ਨੇ ਸੁਣਾਈ 1 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ appeared first on Daily Post Punjabi.

ਰਾਹੁਲ ਰਾਏ ਦੀਆਂ ਵਧੀਆਂ ਮੁਸ਼ਕਿਲਾਂ , ਜਲਦ ਜਾਰੀ ਹੋਵੇਗਾ ਗੈਰ ਜਮਾਨਤੀ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ
rahul roy cheque bounce case :90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਰਾਹੁਲ ਰਾਏ ਦੀਆਂ ਕਾਨੂੰਨੀ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਰਾਹੁਲ ਰਾਏ ਦਾ ਕੰਪਨੀ ਵਿੱਚ ਨਿਵੇਸ਼ ਦੇ ਨਾਮ ਤੇ ਚੈੱਕ ਬਾਊਂਸ ਦਾ ਕੇਸ ਹੈ। ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਅਦਾਕਾਰ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਹੁਣ ਉਸ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਰਾਹੁਲ ਰਾਏ ਦੀ ਕੰਪਨੀ ‘ਤੇ ਦੋਸ਼ ਹੈ ਕਿ ਉਸ ਨੇ ਨਿਵੇਸ਼ ਦੇ ਨਾਂ’ ਤੇ ਅਲੀਗੜ੍ਹ ਦੇ ਇਕ ਵਿਅਕਤੀ ਨਾਲ ਧੋਖਾ ਕੀਤਾ ਸੀ। ਜਦੋਂ ਚੈੱਕ ਬਾਊਂਸ ਹੋਇਆ ਤਾਂ ਉਕਤ ਵਿਅਕਤੀ ਅਦਾਲਤ ਵਿੱਚ ਪਹੁੰਚ ਗਿਆ। ਰਾਹੁਲ ਰਾਏ 2017 ਤੋਂ ਮੁਕੱਦਮੇ ‘ਤੇ ਹਨ। ਉਹ ਲਗਾਤਾਰ ਸੰਮਨ ਹੋਣ ਤੋਂ ਬਾਅਦ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।

ਕੀ ਸੀ ਇਲਜ਼ਾਮ-ਵਕੀਲ ਰਾਮ ਅਵਤਾਰ ਸਿੰਘ ਦੇ ਅਨੁਸਾਰ ਅਲੀਗੜ੍ਹ ਦੇ ਬਨਾਦੇਵੀ ਖੇਤਰ ਦੇ ਰਾਕੇਸ਼ ਚੌਧਰੀ ਨੇ ਅਦਾਕਾਰ ਰਾਹੁਲ ਰਾਏ ਦੀ ਕੰਪਨੀ ਗ੍ਰੇਟ ਇੰਡੀਆ ਐਂਟਰਟੇਨਮੈਂਟ ਵਿੱਚ ਦੁਗਣਾ ਨਿਵੇਸ਼ ਕਰਨ ਦੀ ਪੇਸ਼ਕਸ਼ ਵਜੋਂ ਫਰਵਰੀ 2014 ਵਿੱਚ ਇੱਕ ਲੱਖ 35 ਹਜ਼ਾਰ 600 ਰੁਪਏ ਦਾ ਨਿਵੇਸ਼ ਕੀਤਾ ਸੀ।ਇਸ ਤੋਂ ਇਲਾਵਾ 14 ਹਜ਼ਾਰ 800 ਰੁਪਏ ਦਾ ਇਕ ਹੋਰ ਨਿਵੇਸ਼ ਹੈ। ਬਾਅਦ ਵਿਚ, 28 ਅਪ੍ਰੈਲ 2017 ਨੂੰ ਨਿਰਧਾਰਤ ਸਮੇਂ ‘ਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਇਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਹ ਚੈੱਕ 2 ਮਈ, 2017 ਨੂੰ ਖੈਰ ਦੀ ਓਰੀਐਂਟਲ ਬੈਂਕ ਆਫ਼ ਕਾਮਰਸ ਬ੍ਰਾਂਚ ਵਿਖੇ ਬਾਂਊਸ ਹੋ ਗਿਆ। ਇਸ ਬਾਰੇ ਜੂਨ 2017 ਵਿਚ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਅਦਾਲਤ ਨੇ ਰਾਹੁਲ ਰਾਏ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਹਨ। ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਇਸ ‘ਤੇ ਵਕੀਲ ਦੁਆਰਾ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਰਾਏ 90 ਦੇ ਦਹਾਕੇ ਵਿਚ ਮਹੇਸ਼ ਭੱਟ ਦੁਆਰਾ ਨਿਰਦੇਸ਼ਤ ‘ਆਸ਼ਿਕੀ’ ਨਾਲ ਰਾਤੋ ਰਾਤ ਸਟਾਰ ਬਣ ਗਏ, ਹਾਲਾਂਕਿ ਉਨ੍ਹਾਂ ਦੀ ਪ੍ਰਸਿੱਧੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ।ਰਾਹੁਲ ਰਾਏ ਇਕ ਵਾਰ ਫਿਰ ਤੋਂ ਇੰਡਸਟਰੀ ਵਿਚ ਵਾਪਸੀ ਲਈ ਤਿਆਰ ਹਨ। ਉਸ ਨੇ ਇਕ ਪ੍ਰੋਡਕਸ਼ਨ ਹਾਊਸ ਵੀ ਖੋਲ੍ਹਿਆ ਹੈ। ਹਾਲ ਹੀ ਵਿੱਚ ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਨਜ਼ਰ ਆਏ ਸਨ। ਜਿਥੇ ਉਸਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹ ਦਿੱਤੇ ਸਨ।

The post ਰਾਹੁਲ ਰਾਏ ਦੀਆਂ ਵਧੀਆਂ ਮੁਸ਼ਕਿਲਾਂ , ਜਲਦ ਜਾਰੀ ਹੋਵੇਗਾ ਗੈਰ ਜਮਾਨਤੀ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.