Chetak Helicopter Crash Archives - Daily Post Punjabi

ਕੇਰਲ ‘ਚ ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, ਹਾ.ਦਸੇ ‘ਚ ਇਕ ਮੈਂਬਰ ਦੀ ਮੌ.ਤ
ਭਾਰਤੀ ਜਲ ਸੈਨਾ ਦਾ ਇੱਕ ਚੇਤਕ ਹੈਲੀਕਾਪਟਰ ਕੇਰਲ ਦੇ ਕੋਚੀ ਵਿੱਚ ਸ਼ਨੀਵਾਰ (4 ਨਵੰਬਰ) ਨੂੰ ਆਈਐਨਐਸ ਗਰੁੜ ‘ਤੇ ਮੇਨਟੇਨੈਂਸ ਟੈਕਸੀ ਚੈਕਿੰਗ ਦੌਰਾਨ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਜਲ ਸੈਨਾ ਦੇ ਇੱਕ ਜਮੀਨੀ ਅਮਲੇ ਦੀ ਜਾਨ ਚਲੀ ਗਈ। ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਸੀਡੀਐਸ ਅਨਿਲ ਚੌਹਾਨ ਨੇ ਚਾਲਕ ਦਲ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।

Chetak Helicopter Crash kerala

ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। ਜਲ ਸੈਨਾ ਦੇ ਸੂਤਰਾਂ ਅਨੁਸਾਰ ਨੇਵਲ ਏਅਰ ਸਟੇਸ਼ਨ ਆਈਐਨਐਸ ਗਰੁੜ ਦੇ ਰਨਵੇਅ ‘ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਸਿਖਲਾਈ ਉਡਾਣ ‘ਤੇ ਸੀ। ਅਧਿਕਾਰੀਆਂ ਮੁਤਾਬਕ ਯੋਗੇਂਦਰ ਸਿੰਘ ਨਾਂ ਦੇ ਨੋ ਸੈਨਿਕ ਦੀ ਮੌਤ ਹੋ ਗਈ ਹੈ। ਯੋਗੇਂਦਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਨੇਵੀ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ, “ਇੱਕ ਚੇਤਕ ਹੈਲੀਕਾਪਟਰ ਅੱਜ ਆਈਐਨਐਸ ਗਰੁੜਾ, ਕੋਚੀ ਵਿੱਚ ਰੱਖ-ਰਖਾਅ ਦੀ ਜਾਂਚ ਦੌਰਾਨ ਕਰੈਸ਼ ਹੋ ਗਿਆ, ਜਿਸ ਦੇ ਨਤੀਜੇ ਵਜੋਂ ਇੱਕ ਜਲ ਸੈਨਾ ਕਰਮਚਾਰੀ ਦੀ ਮੌਤ ਹੋ ਗਈ।

General Anil Chauhan #CDS and All Ranks of #IndianArmedForces express heartfelt condolences on the demise of Yogendra Singh, LAM of #IndianNavy in the unfortunate accident at Kochi.

Our deepest condolences to the bereaved family – we stand firmly by your side. https://t.co/2AR7B2PKHm

— HQ IDS (@HQ_IDS_India) November 4, 2023

ਜਲ ਸੈਨਾ ਨੇ ਕਿਹਾ ਕਿ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਭਾਰਤੀ ਜਲ ਸੈਨਾ ਦੇ ਸਾਰੇ ਕਰਮਚਾਰੀਆਂ ਨੇ ਯੋਗੇਂਦਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੀਡੀਐਸ ਜਨਰਲ ਅਨਿਲ ਚੌਹਾਨ ਨੇ ਵੀ ਯੋਗੇਂਦਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਹੈਂਡਲ ਤੋਂ ਇੱਕ ਪੋਸਟ ਦੁਖੀ ਪਰਿਵਾਰ ਪ੍ਰਤੀ ਸਾਡੀ ਡੂੰਘੀ ਸੰਵੇਦਨਾ, ਅਸੀਂ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੇ ਹਾਂ।

The post ਕੇਰਲ ‘ਚ ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, ਹਾ.ਦਸੇ ‘ਚ ਇਕ ਮੈਂਬਰ ਦੀ ਮੌ.ਤ appeared first on Daily Post Punjabi.