chetan sharma Archives - Daily Post Punjabi

ਚੇਤਨ ਸ਼ਰਮਾ ਨੇ BCCI ਦੇ ਚੀਫ਼ ਸਿਲੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸਟਿੰਗ ਆਪ੍ਰੇਸ਼ਨ ਮਗਰੋਂ ਲਿਆ ਫ਼ੈਸਲਾ
ਟੀਮ ਇੰਡੀਆ ਦੇ ਚੀਫ਼ ਸਿਲੈਕਟਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ‘ਤੇ ਵਿਵਾਦ ਹੋਇਆ ਸੀ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਕਿ ਚੇਤਨ ਸ਼ਰਮਾ ਨੇ ਆਪਾਂ ਅਸਤੀਫ਼ਾ BCCI ਸਕੱਤਰ ਜੈ ਸ਼ਾਹ ਨੂੰ ਭੇਜਿਆ ਤੇ ਉਨ੍ਹਾਂ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

Chetan Sharma resigns

ਚੇਤਨ ਸ਼ਰਮਾ 7 ਜਨਵਰੀ 2023 ਨੂੰ ਦੁਬਾਰਾ BCCI ਦੇ ਚੀਫ਼ ਸਿਲੈਕਟਰ ਬਣੇ ਸਨ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ, ਪਰ ਇਸ ਵਾਰ 40 ਦਿਨਾਂ ਵਿੱਚ ਹੀ ਉਨ੍ਹਾਂ ਦਾ ਇਹ ਕਾਰਜਕਾਲ ਖਤਮ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਚੇਤਨ ਸ਼ਰਮਾ ਨੂੰ ਦੋਹਾਂ ਕਾਰਜਕਾਲ ਵਿੱਚ ਅਹੁਦਾ ਗਵਾਉਣਾ ਪਿਆ ਹੈ। ਪਿਛਲੇ ਕਾਰਜਕਾਲ ਵਿੱਚ BCCI ਨੇ ਟੀ-20 ਵਿਸ਼ਵ ਕੱਪ ਵਿੱਚ ਮਾੜੇ ਪ੍ਰਦਰਸ਼ਨ ਦੇ ਬਾਅਦ ਪੂਰੀ ਕਮੇਟੀ ਨੂੰ ਹੀ ਹਟਾ ਦਿੱਤਾ ਸੀ।

ਇਹ ਵੀ ਪੜ੍ਹੋ: ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਉਹ ਖਿਡਾਰੀਆਂ ਦੀ ਚੋਣ, ਤਰੀਕੇ ਤੇ ਫਿੱਟਨੈੱਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਬੋਲ ਰਹੇ ਸੀ। ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ, ਬੁਮਰਾਹ ਵਰਗੇ ਖਿਡਾਰੀਆਂ ‘ਤੇ ਵੀ ਇਲਜ਼ਾਮ ਲਗਾਉਂਦੇ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਥਿਤ ਤੌਰ ‘ਤੇ ਕੋਚ ਰਾਹੁਲ ਦ੍ਰਵਿੜ ਤੇ ਕੋਹਲੀ ਦੇ ਨਾਲ ਵੀ ਗੱਲਬਾਤ ਦਾ ਖੁਲਾਸਾ ਕੀਤਾ ਸੀ। ਸ਼ਰਮਾ ਨੇ ਦੋਸ਼ ਲਾਇਆ ਕਿ ਖਿਡਾਰੀ 80 ਤੋਂ 85 ਫ਼ੀਸਦੀ ਫਿੱਟ ਹੋਣ ਦੇ ਬਾਵਜੂਦ ਕ੍ਰਿਕਟ ਵਿੱਚ ਜਲਦ ਵਾਪਸੀ ਦੇ ਲਈ ਇੰਜੈਕਸ਼ਨ ਲੈਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੇਤਨ ਸ਼ਰਮਾ ਨੇ BCCI ਦੇ ਚੀਫ਼ ਸਿਲੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸਟਿੰਗ ਆਪ੍ਰੇਸ਼ਨ ਮਗਰੋਂ ਲਿਆ ਫ਼ੈਸਲਾ appeared first on Daily Post Punjabi.

ਭਾਰਤ ਦੇ ਇਹਨਾਂ ਦੋ ਤੇਜ਼ ਗੇਂਦਬਾਜ਼ਾਂ ਨੇ ਵਿਸ਼ਵ ਕੱਪ ‘ਚ ਹੈਟ੍ਰਿਕ ਲੈ ਮਚਾਇਆ ਸੀ ਤਹਿਲਕਾ…
indian bowlers hat trick in world cup: ਟੀਮ ਇੰਡੀਆ ਦੇ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪਿੱਛਲੇ ਸਾਲ ਇਸ ਦਿਨ ਵਰਲਡ ਕੱਪ 2019 ਟੂਰਨਾਮੈਂਟ ਵਿੱਚ ਹੈਟ੍ਰਿਕ ਲਈ ਸੀ। ਮੁਹੰਮਦ ਸ਼ਮੀ ਨੇ 22 ਜੂਨ 2019 ਨੂੰ ਅਫਗਾਨਿਸਤਾਨ ਖਿਲਾਫ ਮੈਚ ਵਿੱਚ ਇਹ ਕਾਰਨਾਮਾ ਕੀਤਾ ਸੀ। ਇਸ ਦੇ ਨਾਲ ਹੀ ਸ਼ਮੀ ਵਿਸ਼ਵ ਕੱਪ ਵਿੱਚ ਹੈਟ੍ਰਿਕ ਲੈਣ ਵਾਲਾ ਭਾਰਤ ਦਾ ਦੂਜਾ ਗੇਂਦਬਾਜ਼ ਬਣ ਗਿਆ। ਇਸਤੋਂ ਪਹਿਲਾਂ, ਚੇਤਨ ਸ਼ਰਮਾ ਨੇ 1987 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹੈਟ੍ਰਿਕ ਲਈ ਸੀ। 1987 ਦੇ ਵਿਸ਼ਵ ਕੱਪ ਵਿੱਚ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ ਵਿੱਚ ਚੇਤਨ ਸ਼ਰਮਾ ਦੇ ਸ਼ਿਕਾਰ ਕੇਨ ਰਦਰਫੋਰਡ, ਇਆਨ ਸਮਿੱਥ ਅਤੇ ਇਵਾਨ ਚੈਟਫੀਲਡ ਸਨ। ਚੇਤਨ ਨੇ ਤਿੰਨਾਂ ਨੂੰ ਕਲੀਨ ਬੋਲਡ ਕੀਤਾ ਸੀ। ਮੁਹੰਮਦ ਸ਼ਮੀ ਦੇ ਅੰਤਰਰਾਸ਼ਟਰੀ ਕਰੀਅਰ ਦੀ ਇਹ ਪਹਿਲੀ ਹੈਟ੍ਰਿਕ ਸੀ। ਸ਼ਮੀ ਵਿਸ਼ਵ ਕੱਪ ਵਿੱਚ ਹੈਟ੍ਰਿਕ ਬਣਾਉਣ ਵਾਲਾ ਵਿਸ਼ਵ ਦਾ ਨੌਵਾਂ ਗੇਂਦਬਾਜ਼ ਸੀ ਅਤੇ ਨਿਊਜ਼ੀਲੈਂਡ ਦਾ ਟ੍ਰੇਂਟ ਬੋਲਟ 10 ਵਾਂ ਗੇਂਦਬਾਜ਼ ਸੀ। ਵਿਸ਼ਵ ਕੱਪ ਵਿੱਚ ਹੁਣ ਤੱਕ 11 ਹੈਟ੍ਰਿਕਸ ਲਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਦੋ ਹੈਟ੍ਰਿਕ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਨੇ ਲਾਈਆਂ ਹਨ। ਅਜਿਹਾ ਕਰਨ ਵਾਲਾ ਉਹ ਇਕਲੌਤਾ ਗੇਂਦਬਾਜ਼ ਹੈ।

indian bowlers hat trick in world cup

ਸ਼ਮੀ ਤੋਂ ਪਹਿਲਾਂ, ਚੇਤਨ ਸ਼ਰਮਾ ਨੇ 1987 ਵਿੱਚ ਭਾਰਤ ਲਈ ਵਿਸ਼ਵ ਕੱਪ ਵਿੱਚ ਪਹਿਲੀ ਹੈਟ੍ਰਿਕ ਬਣਾਈ ਸੀ। ਚੇਤਨ ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਵੀ ਹੈ। ਉਨ੍ਹਾਂ ਤੋਂ 12 ਸਾਲ ਬਾਅਦ, ਪਾਕਿਸਤਾਨ ਦੇ ਸਕਲੇਨ ਮੁਸ਼ਤਾਕ ਨੇ 1999 ਵਿੱਚ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਖਿਲਾਫ ਹੈਟ੍ਰਿਕ ਮਾਰੀ ਸੀ। 2003 ਵਿੱਚ ਦੱਖਣੀ ਅਫਰੀਕਾ ‘ਚ ਖੇਡੇ ਗਏ ਵਿਸ਼ਵ ਕੱਪ ਵਿੱਚ ਦੋ ਹੈਟ੍ਰਿਕ ਸਨ। ਸ਼੍ਰੀਲੰਕਾ ਦੇ ਚਮਿੰਡਾ ਵਾਸ ਨੇ ਬੰਗਲਾਦੇਸ਼ ਖਿਲਾਫ ਅਤੇ ਬਰੈਟ ਲੀ ਨੇ ਕੀਨੀਆ ਵਿਰੁੱਧ ਹੈਟ੍ਰਿਕ ਮਾਰੀ ਸੀ। ਲਸਿਥ ਮਲਿੰਗਾ ਨੇ ਵੈਸਟਇੰਡੀਜ਼ ਵਿੱਚ 2007 ਦੇ ਵਿਸ਼ਵ ਕੱਪ ‘ਚ ਆਪਣੀ ਪਹਿਲੀ ਹੈਟ੍ਰਿਕ ਲਈ ਸੀ। ਉਸ ਨੇ ਇਹ ਕਾਰਨਾਮਾ ਦੱਖਣੀ ਅਫਰੀਕਾ ਦੇ ਖਿਲਾਫ ਕੀਤਾ ਸੀ। ਮਲਿੰਗਾ ਨੇ ਸਾਲ 2011 ਵਿੱਚ ਵੀ ਹੈਟ੍ਰਿਕ ਲਈ ਸੀ, ਪਰ ਇਸ ਵਾਰ ਸਾਹਮਣੇ ਕੀਨੀਆ ਸੀ। ਇਸੇ ਵਰਲਡ ਕੱਪ ਵਿੱਚ ਵੈਸਟਇੰਡੀਜ਼ ਦੇ ਕੇਮਾਰ ਰੋਚ ਨੇ ਵੀ ਨੀਦਰਲੈਂਡਜ਼ ਖ਼ਿਲਾਫ਼ ਹੈਟ੍ਰਿਕ ਮਾਰੀ ਸੀ। 2015 ਵਿਸ਼ਵ ਕੱਪ ਵਿੱਚ ਵੀ ਦੋ ਹੈਟ੍ਰਿਕ ਸਨ। ਇੱਥੇ ਇੰਗਲੈਂਡ ਦੇ ਸਟੀਵਨ ਫਿਨ ਨੇ ਆਸਟ੍ਰੇਲੀਆ ਖਿਲਾਫ ਅਤੇ ਦੱਖਣੀ ਅਫਰੀਕਾ ਦੇ ਜੇ ਪੀ ਡੁਮਿਨੀ ਨੇ ਸ੍ਰੀਲੰਕਾ ਖਿਲਾਫ ਹੈਟ੍ਰਿਕ ਲਈ ਸੀ। ਮਲਿੰਗਾ ਦਾ ਵਿਸ਼ਵ ਕੱਪ ਵਿੱਚ ਇੱਕ ਤੋਂ ਵੱਧ ਹੈਟ੍ਰਿਕ ਲੈਣ ਦਾ ਰਿਕਾਰਡ ਹੈ।

ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ 2019 ਦੇ ਮੈਚ ਵਿੱਚ ਮੁਹੰਮਦ ਸ਼ਮੀ ਨੇ ਅਫਗਾਨਿਸਤਾਨ ਖਿਲਾਫ 11 ਦੌੜਾਂ ਨਾਲ ਭਾਰਤ ਨੂੰ ਦਿਲਚਸਪ ਜਿੱਤ ਦਿਵਾਈ ਸੀ। ਸ਼ਮੀ ਨੇ ਇਸ ਮੈਚ ਵਿੱਚ 9.5 ਓਵਰਾਂ ‘ਚ 40 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸੀ। ਮੁਹੰਮਦ ਸ਼ਮੀ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2019 ਦੇ ਮੈਚ ਵਿੱਚ ਆਖਰੀ ਓਵਰ ਵਿੱਚ ਇੱਕ ਹੈਟ੍ਰਿਕ ਲਗਾ ਕੇ  ਮੁਹੰਮਦ ਨਬੀ ਦੀ 52 ਦੌੜਾਂ ਦੀ ਸਰਬੋਤਮ ਪਾਰੀ ਤੇ ਪਾਣੀ ਫੇਰ ਦਿੱਤਾ ਸੀ। ਭਾਰਤ ਦੇ 225 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਅਫਗਾਨਿਸਤਾਨ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਜ਼ਰੂਰਤ ਸੀ, ਪਰ ਸ਼ਮੀ ਨੇ ਆਖਰੀ ਓਵਰ ਵਿੱਚ ਮੁਹੰਮਦ ਨਬੀ, ਆਫਤਾਬ ਆਲਮ ਅਤੇ ਮੁਜੀਬ ਉਰ ਰਹਿਮਾਨ ਨੂੰ ਲਗਾਤਾਰ ਤਿੰਨ ਗੇਂਦਾਂ ਵਿੱਚ ਆਊਟ ਕੀਤਾ, ਜੋ ਸ਼ਮੀ ਦੇ ਵਨਡੇ ਕਰੀਅਰ ਦੀ ਪਹਿਲੀ ਹੈਟ੍ਰਿਕ ਸੀ। ਅਫਗਾਨਿਸਤਾਨ ਦੀ ਟੀਮ 49.5 ਓਵਰਾਂ ਵਿੱਚ 213 ਦੌੜਾਂ ‘ਤੇ ਢੇਰ ਹੋ ਗਈ ਸੀ।

The post ਭਾਰਤ ਦੇ ਇਹਨਾਂ ਦੋ ਤੇਜ਼ ਗੇਂਦਬਾਜ਼ਾਂ ਨੇ ਵਿਸ਼ਵ ਕੱਪ ‘ਚ ਹੈਟ੍ਰਿਕ ਲੈ ਮਚਾਇਆ ਸੀ ਤਹਿਲਕਾ… appeared first on Daily Post Punjabi.