Cheteshwar Pujara Archives - Daily Post Punjabi

ਚੇਤੇਸ਼ਵਰ ਪੁਜਾਰਾ ਨੇ ਟੈਸਟ ਕ੍ਰਿਕਟ ‘ਚ ਰਚਿਆ ਇਤਿਹਾਸ, ਡਾਨ ਬ੍ਰੈਡਮੈਨ ਨੂੰ ਪਛਾੜ ਕੇ ਇਹ ਰਿਕਾਰਡ ਕੀਤਾ ਆਪਣੇ ਨਾਂਅ
ਬੰਗਲਾਦੇਸ਼ ਖਿਲਾਫ਼ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਚੇਤੇਸ਼ਵਰ ਪੁਜਾਰਾ ਇਸ ਮੈਚ ਦੀ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੇ, ਪਰ ਉਹ 24 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਵੀ ਦਿੱਗਜ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ। ਪੁਜਾਰਾ ਨੇ ਪਿਛਲੇ ਟੈਸਟ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਸੀ, ਜੋ 1443 ਦਿਨਾਂ ਬਾਅਦ ਉਨ੍ਹਾਂ ਦੇ ਬੱਲੇ ਤੋਂ ਨਿਕਲਿਆ ਪਹਿਲਾ ਸੈਂਕੜਾ ਸੀ। ਉੱਥੇ ਹੀ ਇਸ ਮੈਚ ਵਿੱਚ ਉਨ੍ਹਾਂ ਨੇ ਡਾਨ ਬ੍ਰੈਡਮੈਨ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

Cheteshwar Pujara Test Record

ਪੁਜਾਰਾ ਨੇ ਇਸ ਮੈਚ ਤੋਂ ਪਹਿਲਾਂ 97 ਟੈਸਟ ਮੈਚਾਂ ਵਿੱਚ 44.77 ਦੀ ਔਸਤ ਨਾਲ 6984 ਦੌੜਾਂ ਬਣਾਈਆਂ ਸਨ। ਇਸ ਸਮੈਚ ਵਿੱਚ ਉਨ੍ਹਾਂ ਨੇ 16 ਦੌੜਾਂ ਬਣਾਉਂਦੇ ਹੀ 7000 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਚੇਤੇਸ਼ਵਰ ਪੁਜਾਰਾ ਅਜਿਹਾ ਕਰਨ ਵਾਲੇ ਭਾਰਤ ਦੇ 8ਵੇਂ ਤੇ ਦੁਨੀਆ ਦੇ 55ਵੇਂ ਖਿਡਾਰੀ ਬਣੇ ਹਨ। ਉਨ੍ਹਾਂ ਨੇ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਡਾਨ ਬ੍ਰੈਡਮੈਨ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੇ 52 ਟੈਸਟ ਮੈਚਾਂ ਵਿੱਚ 99.94 ਦੀ ਔਸਤ ਨਾਲ 6996 ਦੌੜਾਂ ਬਣਾਈਆਂ ਸਨ। ਉੱਥੇ ਹੀ ਪੁਜਾਰਾ ਨੇ 98ਵਾਂ ਟੈਸਟ ਖੇਡਦੇ ਹੋਏ 44.88 ਦੀ ਔਸਤ ਨਾਲ ਇਹ ਅੰਕੜਾ ਪਾਰ ਕੀਤਾ ਹੈ।

ਇਹ ਵੀ ਪੜ੍ਹੋ: ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ

ਪੁਜਾਰਾ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੀ ਪਹਿਲੀ ਪਾਰੀ ਵਿੱਚ 90 ਦੌੜਾਂ ਤੇ ਦੂਜੀ ਪਾਰੀ ਵਿੱਚ ਨਾਬਾਦ 102 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪਿਛਲੇ ਸੈਂਕੜਾ ਜਨਵਰੀ 2019 ਵਿੱਚ ਸਿਡਨੀ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਲਗਾਇਆ ਸੀ। ਪੁਜਾਰਾ ਆਪਣੇ ਟੈਸਟ ਕਰੀਅਰ ਵਿੱਚ ਹੁਣ ਤੱਕ 19 ਸੈਂਕੜੇ ਤੇ 34 ਅਰਧ ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਦਾ ਫਾਰਮ ਵਿੱਚ ਆਉਣਾ ਟੀਮ ਇੰਡੀਆ ਦੇ ਲਈ ਇੱਕ ਵੱਡੀ ਖੁਸ਼ਖਬਰੀ ਵੀ ਹੈ, ਕਿਉਂਕਿ ਅਗਲੇ ਸਾਲ ਆਸਟ੍ਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਵਿੱਚ ਉਹ ਟੀਮ ਦਾ ਅਹਿਮ ਹਿੱਸਾ ਰਹਿਣ ਵਾਲੇ ਹਨ।

Cheteshwar Pujara Test Record

ਦੱਸ ਦੇਈਏ ਕਿ ਭਾਰਤ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਚਿਨ ਤੇਂਦੁਲਕਰ ਹਨ। ਸਚਿਨ ਨੇ ਟੈਸਟ ਵਿੱਚ ਕੁੱਲ 15 ਹਜ਼ਾਰ 921 ਟੈਸਟ ਦੌੜਾਂ ਬਣਾਈਆਂ ਹਨ। ਉਹ ਵਿਸ਼ਵ ਕ੍ਰਿਕਟ ਵਿੱਚ ਵੀ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਤੋਂ ਬਾਅਦ ਰਾਹੁਲ ਦ੍ਰਵਿੜ ਦਾ ਨਾਮ ਆਉਂਦਾ ਹੈ, ਜਿਨ੍ਹਾਂ ਨੇ ਟੈਸਟ ਵਿੱਚ ਕੁੱਲ 13 ਹਜ਼ਾਰ 265 ਟੈਸਟ ਦੌੜਾਂ ਬਣਾਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੇਤੇਸ਼ਵਰ ਪੁਜਾਰਾ ਨੇ ਟੈਸਟ ਕ੍ਰਿਕਟ ‘ਚ ਰਚਿਆ ਇਤਿਹਾਸ, ਡਾਨ ਬ੍ਰੈਡਮੈਨ ਨੂੰ ਪਛਾੜ ਕੇ ਇਹ ਰਿਕਾਰਡ ਕੀਤਾ ਆਪਣੇ ਨਾਂਅ appeared first on Daily Post Punjabi.

ਚੇਤੇਸ਼ਵਰ ਪੁਜਾਰਾ ਦੇ ਜਨਮਦਿਨ ‘ਤੇ ਵਿਰਾਟ ਕੋਹਲੀ ਨੇ ਦਿੱਤੀ ਮਜ਼ਾਕੀਆ ਢੰਗ ਨਾਲ ਵਧਾਈ, ਖੂਬ ਹੋ ਰਹੀ ਵਾਇਰਲ
Virat Kohli leads birthday wishes: ਭਾਰਤ ਦੇ ਮਹਾਨ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਦ੍ਰਵਿੜ ਤੋਂ ਬਾਅਦ ਇਨ੍ਹਾ ਨੂੰ ਭਾਰਤ ਦੀ ਦੂਜੀ ਕੰਧ ਮੰਨਿਆ ਜਾਂਦਾ ਹੈ।  ਪ੍ਰਸ਼ੰਸਕ ਅਤੇ ਸਾਥੀ ਕ੍ਰਿਕਟਰ ਪੁਜਾਰਾ ਨੂੰ ਜਨਮਦਿਨ ‘ਤੇ ਵਧਾਈ ਦੇ ਰਹੇ ਹਨ । ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪੁਜਾਰਾ ਦੇ ਜਨਮਦਿਨ ‘ਤੇ ਵਿਸ਼ੇਸ਼ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ, ਕੋਹਲੀ ਨੇ ਟਵੀਟ ਵਿੱਚ ਪੁਜਾਰਾ ਨੂੰ ਕਰੀਜ਼ ‘ਤੇ ਵਧੇਰੇ ਘੰਟੇ ਬਿਤਾਉਣ ਲਈ ਵਧਾਈ ਦਿੱਤੀ ਹੈ। ਕੋਹਲੀ ਨੇ ਟਵੀਟ ਵਿੱਚ ਲਿਖਿਆ, ‘ਜਨਮਦਿਨ ਮੁਬਾਰਕ ਪੂਜੀ, ਤੁਹਾਨੂੰ ਚੰਗੀ ਸਿਹਤ, ਖੁਸ਼ਹਾਲੀ ਅਤੇ ਕ੍ਰੀਜ਼ ‘ਤੇ ਵੱਧ ਘੰਟੇ ਖੁੱਲ੍ਹੇ ਮੂੰਹ ਨਾਲ ਮੁਸਕਰਾਉਂਦੇ ਚਿਹਰੇ ਨਾਲ ਬਿਤਾਉਣ ਦੀ ਕਾਮਨਾ ਕਰਦੇ ਹਾਂ ।ਤੁਹਾਡਾ ਆਉਣ ਵਾਲਾ ਸਾਲ ਵਧੀਆ ਹੋਵੇ, ਸ਼ੁਭਕਾਮਨਾਵਾਂ।”

Happy birthday pujji @cheteshwar1.  Wish you good health, happiness and more hours at the crease . Have a great year ahead.
— Virat Kohli (@imVkohli) January 25, 2021

ਵਿਰਾਟ ਕੋਹਲੀ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਪੁਜਾਰਾ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਪੁਜਾਰਾ ਭਾਰਤ ਦੇ ਇਕਲੌਤੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਟੈਸਟ ਦੀ ਇੱਕ ਪਾਰੀ ਵਿੱਚ 500 ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕੀਤਾ ਹੈ । ਸਾਲ 2017 ਵਿੱਚ ਰਾਂਚੀ ਟੈਸਟ ਮੈਚ ਦੌਰਾਨ ਪੁਜਾਰਾ ਨੇ 202 ਦੌੜਾਂ ਬਣਾਈਆਂ ਸਨ, ਇਸ ਪਾਰੀ ਦੌਰਾਨ ਉਸਨੇ 525 ਗੇਂਦਾਂ ਦਾ ਸਾਹਮਣਾ ਕੀਤਾ।

Virat Kohli leads birthday wishes

ਦੱਸ ਦੇਈਏ ਕਿ ਆਸਟ੍ਰੇਲੀਆ ਖ਼ਿਲਾਫ਼ ਹਾਲ ਹੀ ਵਿੱਚ ਖਤਮ ਹੋਈ ਟੈਸਟ ਸੀਰੀਜ਼ ਵਿੱਚ ਪੁਜਾਰਾ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਦਾ ਜ਼ਬਰਦਸਤ ਸਾਹਮਣਾ ਕੀਤਾ। ਸਰੀਰ ‘ਤੇ ਸੱਟ ਲੱਗਣ ਤੋਂ ਬਾਅਦ ਵੀ ਪੁਜਾਰਾ ਕ੍ਰੀਜ਼ ‘ਤੇ ਡਟੇ ਰਹੇ ਅਤੇ ਇਹ ਭਾਰਤ ਦੀ ਇਤਿਹਾਸਕ ਜਿੱਤ ਦੀ ਨੀਂਹ ਰੱਖੀ। ਹਾਲਾਂਕਿ ਪੁਜਾਰਾ ਨੇ 271 ਦੌੜਾਂ ਬਣਾਈਆਂ, ਪਰ ਉਨ੍ਹਾਂ ਦੇ ਇਸ ਜੋਸ਼ ਨੇ ਪ੍ਰਸ਼ੰਸਕਾਂ ਅਤੇ ਕ੍ਰਿਕਟ ਦੇ ਪੰਡਿਤਾਂ ਦਾ ਦਿਲ ਜਿੱਤ ਲਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2018-19 ਵਿੱਚ ਭਾਰਤ ਨੇ ਆਸਟ੍ਰੇਲੀਆਈ ਧਰਤੀ ‘ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ । ਪੁਜਾਰਾ ਨੇ ਉਸ ਸੀਰੀਜ਼ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 4 ਟੈਸਟ ਮੈਚਾਂ ਵਿੱਚ 7 ਪਾਰੀਆਂ ਵਿੱਚ 521 ਦੌੜਾਂ ਬਣਾਉਣ ਵਿੱਚ ਸਫਲ ਰਿਹਾ ਸੀ।

ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live

The post ਚੇਤੇਸ਼ਵਰ ਪੁਜਾਰਾ ਦੇ ਜਨਮਦਿਨ ‘ਤੇ ਵਿਰਾਟ ਕੋਹਲੀ ਨੇ ਦਿੱਤੀ ਮਜ਼ਾਕੀਆ ਢੰਗ ਨਾਲ ਵਧਾਈ, ਖੂਬ ਹੋ ਰਹੀ ਵਾਇਰਲ appeared first on Daily Post Punjabi.

ਜਨਮਦਿਨ ਮੁਬਾਰਕ ਚੇਤੇਸ਼ਵਰ ਪੁਜਾਰਾ : ਦ੍ਰਵਿੜ ਤੋਂ ਬਾਅਦ ਟੀਮ ਇੰਡੀਆ ਦੀ ਕੰਧ ਮੰਨੇ ਜਾਣ ਵਾਲੇ ਪੁਜਾਰਾ ਹੋਏ 33 ਸਾਲਾਂ ਦੇ
Happy Birthday Cheteshwar Pujara : ਚੇਤੇਸ਼ਵਰ ਪੁਜਾਰਾ ਭਾਰਤੀ ਕ੍ਰਿਕਟ ਦਾ ਅਜਿਹਾ ਨਾਮ ਹੈ ਜਿਸਨੂੰ ਰਾਹੁਲ ਦ੍ਰਵਿੜ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਹੈ। ਦ੍ਰਵਿੜ ਤੋਂ ਬਾਅਦ ਪੁਜਾਰਾ ਨੂੰ ਭਾਰਤ ਦੀ ਦੂਜੀ ਕੰਧ ਮੰਨਿਆ ਜਾਂਦਾ ਹੈ। ਪੁਜਾਰਾ ਨੇ ਇਸ ਦੀ ਤਾਜ਼ਾ ਉਦਾਹਰਣ ਆਸਟ੍ਰੇਲੀਆ ਖ਼ਿਲਾਫ਼ ਹਾਲ ਵਿੱਚ ਖ਼ਤਮ ਹੋਈ ਟੈਸਟ ਲੜੀ ਦੌਰਾਨ ਦਿੱਤੀ ਹੈ। ਪੁਜਾਰਾ ਦੀ ਵਿਸ਼ੇਸ਼ਤਾ ਕ੍ਰੀਜ਼ ‘ਤੇ ਚੱਟਾਨ ਦੀ ਤਰ੍ਹਾਂ ਖੜੇ ਹੋਣਾ ਹੈ। ਇਹੀ ਕਾਰਨ ਸੀ ਕਿ ਆਸਟ੍ਰੇਲੀਆ ਖ਼ਿਲਾਫ਼ ਆਖਰੀ ਟੈਸਟ ਮੈਚ ਵਿੱਚ ਭਾਰਤ ਨੇ ਸ਼ਾਨਦਾਰ 3 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਅੱਜ ਪੁਜਾਰਾ ਦਾ ਜਨਮਦਿਨ ਹੈ। ਪੁਜਾਰਾ ਆਪਣਾ 33 ਵਾਂ ਜਨਮਦਿਨ ਮਨਾ ਰਹੇ ਹਨ। ਚੇਤੇਸ਼ਵਰ ਪੁਜਾਰਾ ਨੇ ਭਾਰਤੀ ਟੈਸਟ ਕ੍ਰਿਕਟ ਦੇ ਕਈ ਮੌਕਿਆਂ ‘ਤੇ ਸਾਬਿਤ ਕੀਤਾ ਕਿ ਉਸ ਨੂੰ ਭਾਰਤ ਦੀ ਦੂਜੀ ਕੰਧ ਕਿਉਂ ਮੰਨਿਆ ਜਾਂਦਾ ਹੈ।

Happy Birthday Cheteshwar Pujara

ਚੇਤੇਸ਼ਵਰ ਪੁਜਾਰਾ ਦਾ ਜਨਮ 25 ਜਨਵਰੀ 1988 ਨੂੰ ਗੁਜਰਾਤ ਦੇ ਰਾਜਕੋਟ ਵਿੱਚ ਹੋਇਆ ਸੀ। 2012 ਵਿੱਚ ਰਾਹੁਲ ਦ੍ਰਾਵਿੜ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਪੁਜਾਰਾ ਨੂੰ ਟੈਸਟ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ। ਉਸੇ ਸਾਲ ਜਦੋਂ ਨਿਊਜ਼ੀਲੈਂਡ ਦੀ ਟੀਮ ਟੈਸਟ ਮੈਚ ਖੇਡਣ ਲਈ ਭਾਰਤ ਆਈ ਸੀ, ਪੁਜਾਰਾ ਨੇ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਉਂਦਿਆ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਸੀ। ਨਿਊਜ਼ੀਲੈਂਡ ਖ਼ਿਲਾਫ਼ ਹੈਦਰਾਬਾਦ ਟੈਸਟ ਵਿੱਚ ਪੁਜਾਰਾ ਨੇ ਸ਼ਾਨਦਾਰ ਪਾਰੀ ਖੇਡੀ 159 ਦੌੜਾਂ ਦੀ।

ਇਹ ਵੀ ਦੇਖੋ : ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live

The post ਜਨਮਦਿਨ ਮੁਬਾਰਕ ਚੇਤੇਸ਼ਵਰ ਪੁਜਾਰਾ : ਦ੍ਰਵਿੜ ਤੋਂ ਬਾਅਦ ਟੀਮ ਇੰਡੀਆ ਦੀ ਕੰਧ ਮੰਨੇ ਜਾਣ ਵਾਲੇ ਪੁਜਾਰਾ ਹੋਏ 33 ਸਾਲਾਂ ਦੇ appeared first on Daily Post Punjabi.